ਖ਼ਬਰਾਂ
Punjab News : ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਛੇਵੇਂ ਬਜਟ ਸੈਸ਼ਨ ਦਾ ਉਠਾਣ
ਰਾਜਪਾਲ ਵੱਲੋਂ ਭਾਰਤ ਦੇ ਅਨੁਛੇਦ 174 ਦੀ ਕਲਾਜ਼ (2) ਦੀ ਸਬ-ਕਲਾਜ਼ (ੳ) ਅਨੁਸਾਰ ਸੌਂਪੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਸੈਸ਼ਨ ਦਾ ਉਠਾਣ ਕੀਤਾ ਗਿਆ
ਜ਼ੇਲੈਂਸਕੀ ਨੇ ਪਹਿਲੀ ਵਾਰ ਕੁਰਸਕ ਖੇਤਰ ’ਚ ਯੂਕਰੇਨੀ ਫੌਜ ਦੇ ਰੂਸ ਦੀ ਪੁਸ਼ਟੀ ਕੀਤੀ
ਸਰਕਾਰੀ ਅਧਿਕਾਰੀਆਂ ਨੂੰ ਇਸ ਖੇਤਰ ਲਈ ਮਨੁੱਖਤਾਵਾਦੀ ਯੋਜਨਾ ਤਿਆਰ ਕਰਨ ਦੇ ਹੁਕਮ ਦਿਤੇ
ਪਾਕਿਸਤਾਨ ਦੇ ਸਾਬਕਾ ISI ਮੁਖੀ ਫੈਜ਼ ਹਮੀਦ ਨੂੰ ਫੌਜੀ ਹਿਰਾਸਤ ’ਚ ਲਿਆ ਗਿਆ
ਹਾਊਸਿੰਗ ਸਕੀਮ ਘਪਲੇ ਦੇ ਮਾਮਲੇ ’ਚ ਕੋਰਟ ਮਾਰਸ਼ਲ ਦੀ ਕਾਰਵਾਈ ਸ਼ੁਰੂ
ਦਿੱਲੀ ਸਰਕਾਰ ਅਤੇ ਉਪ ਰਾਜਪਾਲ ਵਿਚਕਾਰ ਨਵਾਂ ਟਕਰਾਅ ਪੈਦਾ ਕਰ ਸਕਦੈ ਸਰਕਾਰੀ ਵਿਭਾਗ ਨੂੰ ਗੋਪਾਲ ਰਾਏ ਦਾ ਇਹ ਹੁਕਮ
ਸੁਤੰਤਰਤਾ ਦਿਵਸ ’ਤੇ ਝੰਡਾ ਲਹਿਰਾਉਣਗੇ ਆਤਿਸ਼ੀ : ਸਰਕਾਰੀ ਵਿਭਾਗ ਨੂੰ ਗੋਪਾਲ ਰਾਏ ਦਾ ਹੁਕਮ
ਜੂਨ ’ਚ ਉਦਯੋਗਿਕ ਉਤਪਾਦਨ 4.2 ਫੀ ਸਦੀ ਵਧਿਆ, ਪੰਜ ਮਹੀਨਿਆਂ ’ਚ ਸੱਭ ਤੋਂ ਘੱਟ
ਮਹੀਨਾਵਾਰ ਆਧਾਰ ’ਤੇ ਆਈ.ਆਈ.ਪੀ. ਪ੍ਰਦਰਸ਼ਨ ਪਿਛਲੇ ਪੰਜ ਮਹੀਨਿਆਂ ’ਚ ਸੱਭ ਤੋਂ ਘੱਟ ਰਿਹਾ
Haryana News : ਹਰਿਆਣਾ ਵਿਧਾਨ ਸਭਾ ਚੋਣਾਂ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੀ ਟੀਮ ਪੁੱਜੀ ਹਰਿਆਣਾ
ਚੋਣ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਕੀਤੀ ਬੈਠਕ
ਜੁਲਾਈ ’ਚ ਮਹਿੰਗਾਈ ਦਰ 5 ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ
ਖਾਣ-ਪੀਣ ਦੀਆਂ ਚੀਜ਼ਾਂ ’ਚ ਕਮੀ ਕਾਰਨ ਜੁਲਾਈ ’ਚ ਮਹਿੰਗਾਈ ਦਰ ਘਟ ਕੇ 3.54 ਫੀ ਸਦੀ ਹੋਈ
Punjab News : CM ਭਗਵੰਤ ਮਾਨ ਭਲਕੇ ਵੱਖ-ਵੱਖ ਵਿਭਾਗਾਂ ਦੇ 417 ਮੁਲਾਜ਼ਮਾਂ ਨੂੰ ਦੇਣਗੇ ਨਿਯੁਕਤੀ ਪੱਤਰ
ਚੰਡੀਗੜ੍ਹ ਦੇ ਮਿਊੁਂਸਪਲ ਭਵਨ ਵਿਖੇ ਹੋਵੇਗਾ ਨਿਯੁਕਤੀ ਪੱਤਰ ਵੰਡ ਸਮਾਗਮ
Punjab News : ਪੰਜਾਬ ਸਰਕਾਰ ਨੇ ਤਿੰਨ ਨਵੇਂ ਰਾਜ ਸੂਚਨਾ ਕਮਿਸ਼ਨਰ ਕੀਤੇ ਨਿਯੁਕਤ, ਰਾਜਪਾਲ ਕਟਾਰੀਆ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਐਡਵੋਕੇਟ ਡਾ. ਭੁਪਿੰਦਰ ਸਿੰਘ ਬਾਠ, ਸੰਦੀਪ ਸਿੰਘ ਧਾਲੀਵਾਲ ਤੇ ਵਰਿੰਦਰਜੀਤ ਸਿੰਘ ਬਿਲਿੰਗ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਵਿੱਚ ਰਾਜ ਸੂਚਨਾ ਕਮਿਸ਼ਨਰ ਕੀਤਾ ਨਿਯੁਕਤ
Punjab News : ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਗੁੰਮਰਾਹਕੁੰਨ ਖ਼ਬਰਾਂ : ਜਥੇਦਾਰ ਗਿਆਨੀ ਰਘਬੀਰ ਸਿੰਘ
ਕਿਹਾ -1936 ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿਚ ਲਿਖਿਆ ਹੈ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ’ਬਸੰਤੀ ਜਾਂ ਸੁਰਮਈ’ ਰੰਗ ਦੇ ਹੋਣੇ ਚਾਹੀਦੇ ਹਨ