ਖ਼ਬਰਾਂ
Ludhiana News : ''ਮੈਡਮ ਵਿਚ ਆਉਂਦੀ ਭੂਤ, ਸਾਨੂੰ ਡੰਡਿਆਂ ਨਾਲ ਕੁੱਟਦੀ'' ਸਕੂਲ ਦੀ ਅਧਿਆਪਕਾ 'ਤੇ ਬੱਚਿਆਂ ਨੇ ਕੁੱਟਣ ਦਾ ਲਗਾਇਆ ਦੋਸ਼
Ludhiana News ਰੋਸ ਵਿਚ ਬੱਚਿਆਂ ਨੇ ਲਗਾਇਆ ਧਰਨਾ
Manish Tiwari News: 'ਚੰਡੀਗੜ੍ਹ ਨੇ ਸਾਨੂੰ ਕੋਈ ਮੈਟਰੋ ਪ੍ਰਸਤਾਵ ਨਹੀਂ ਭੇਜਿਆ', ਕੇਂਦਰ ਦਾ ਸੰਸਦ 'ਚ ਦਾਅਵਾ
Manish Tiwari News: ਮਨੀਸ਼ ਤਿਵਾੜੀ ਨੇ ਪ੍ਰਗਟਾਈ ਨਿਰਾਸ਼ਾ
Amritpal Singh : ਸੰਸਦ ਮੈਂਬਰ ਬਣੇ ਰਹਿਣਗੇ ਅੰਮ੍ਰਿਤਪਾਲ ਸਿੰਘ ,ਸੁਪਰੀਮ ਕੋਰਟ ਨੇ ਲੋਕ ਸਭਾ ਮੈਂਬਰ ਵਜੋਂ ਚੋਣ ਵਿਰੁੱਧ ਪਟੀਸ਼ਨ ਕੀਤੀ ਖਾਰਜ
ਅੰਮ੍ਰਿਤਪਾਲ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ
America News: ਅਮਰੀਕਾ ਵਿਚ ਟਰੱਕਾਂ ਦੀ ਆਪਸ ’ਚ ਟੱਕਰ ਦੌਰਾਨ 2 ਭਰਾਵਾਂ ਦੀ ਹੋਈ ਮੌਤ
America News: ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਦੋਵੇਂ ਭਰਾ
7th Pay Commission DA Hike : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ , 3% ਵਧੇਗਾ ਮਹਿੰਗਾਈ ਭੱਤਾ ! ਤਨਖਾਹ 'ਚ ਵੀ ਹੋਵੇਗਾ ਬੰਪਰ ਉਛਾਲ
ਰੱਖੜੀ ਤੋਂ ਬਾਅਦ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਿਲੇਗੀ ਖੁਸ਼ਖਬਰੀ
Terrorist arrested : ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ISIS ਮਾਡਿਊਲ ਦਾ ਵਾਂਟੇਡ ਅੱਤਵਾਦੀ ਗ੍ਰਿਫਤਾਰ
NIA ਨੇ ਰੱਖਿਆ ਸੀ 3 ਲੱਖ ਰੁਪਏ ਦਾ ਇਨਾਮ
‘Bibi Rajini’ film : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ 'ਬੀਬੀ ਰਜਨੀ' ਫ਼ਿਲਮ ਦੀ ਸਟਾਰ ਕਾਸਟ
ਫ਼ਿਲਮ ਟੀਮ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ , ਬੂਟੇ ਵੰਡੇ
Haryana News: ਹਰਿਆਣਾ ਦੇ ਸਕੂਲਾਂ 'ਚ 15 ਅਗਸਤ ਤੋਂ ਵੱਡਾ ਬਦਲਾਅ, ਬੱਚੇ ਗੁੱਡ ਮਾਰਨਿੰਗ ਦੀ ਥਾਂ ਕਹਿਣਗੇ 'ਜੈ ਹਿੰਦ'
Haryana News: ਰਾਜ ਸਰਕਾਰ ਨੇ ਵਿਦਿਆਰਥੀਆਂ ਵਿੱਚ 'ਦੇਸ਼ ਭਗਤੀ ਅਤੇ ਰਾਸ਼ਟਰੀ ਸਵੈਮਾਣ ਦੀ ਡੂੰਘੀ ਭਾਵਨਾ' ਪੈਦਾ ਕਰਨ ਲਈ ਸ਼ੁਭਕਾਮਨਾਵਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ
Ludhiana News : ਜਗਰਾਉਂ 'ਚ ਫ਼ਿਰ ਵਾਪਰਿਆ ਸਕੂਲ ਬੱਸ ਹਾਦਸਾ, ਲੋਕਾਂ ਨੇ ਬੱਚਿਆਂ ਨੂੰ ਕੱਢਿਆ ਬੱਸ 'ਚੋਂ ਬਾਹਰ ,ਲੋਕਾਂ ਨੇ ਡਰਾਈਵਰ ਨੂੰ ਕੁੱਟਿਆ
ਡਰਾਇਵਰ ਨੇ ਕਿਹਾ- ਰਾਤ ਦੀ ਬਚੀ ਹੋਈ ਸ਼ਰਾਬ ਸਵੇਰੇ ਪੀ ਲਈ ਸੀ
Agniveer News: ਅਦਾਲਤ ਨੇ ਅਗਨੀਵੀਰ ਦੀ ਰਿਹਾਈ ਰੱਖੀ ਬਰਕਰਾਰ, ਮੁਆਵਜ਼ੇ ਦਾ ਦਾਅਵਾ ਕਰ ਦਿੱਤਾ ਰੱਦ
Agniveer News: ਪਟੀਸ਼ਨਰ ਨੂੰ 16 ਮਈ, 2023 ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ।