ਖ਼ਬਰਾਂ
Jagdeep Dhankhar News: ਵਿਰੋਧੀ ਸਾਂਸਦਾਂ ਦੀ ਨਾਅਰੇਬਾਜ਼ੀ ਤੋਂ ਨਾਰਾਜ਼ ਹੋਏ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ, ਕੁਰਸੀ ਛੱਡ ਕੇ ਹੋਏ ਖੜ੍ਹੇ
Jagdeep Dhankhar News: ਕਿਹਾ- ਸਦਨ ਵਿੱਚ ਹਰ ਰੋਜ਼ ਮੇਰਾ ਅਪਮਾਨ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰ ਦੇ ਨੇਤਾ ਨੇ ਮੇਰੇ ਖ਼ਿਲਾਫ਼ ਟਿੱਪਣੀ ਕੀਤੀ
Bangalore News : ਬੈਂਗਲੁਰੂ ਦੇ ਲਾਲਬਾਗ ਫਲਾਵਰ ਸ਼ੋਅ ਲਈ ਅੱਜ ਤੋਂ ਆਵਾਜਾਈ 'ਤੇ ਰੋਕ
Bangalore News : ਸੁਤੰਤਰਤਾ ਦਿਵਸ ਫਲਾਵਰ ਸ਼ੋਅ ਤੋਂ ਪਹਿਲਾਂ ਵਾਹਨ ਚਾਲਕਾਂ ਲਈ ਪਾਬੰਦੀਆਂ ਦਾ ਐਲਾਨ
Himachal Pradesh News: ਹਿਮਾਚਲ 'ਚ ਫਿਰ ਫਟਿਆ ਬੱਦਲ, 45 ਲੋਕ ਵਹੇ ਅਤੇ 13 ਲੋਕਾਂ ਦੀ ਮੌਤ
Himachal Pradesh News: ਚੰਡੀਗੜ੍ਹ-ਮਨਾਲੀ ਹਾਈਵੇਅ ਸਮੇਤ 214 ਸੜਕਾਂ ਬੰਦ
Chandigarh News : UICET ਅਤੇ UIPS ਦੀ ਪਲੇਸਮੈਂਟ ਪਿਛਲੇ ਸਾਲ ਨਾਲੋਂ ਬਿਹਤਰ, ਬਾਕੀ ਵਿੱਚ ਗਿਰਾਵਟ
Chandigarh News : ਪੀਯੂ ਪਲੇਸਮੈਂਟ 2023-24; ਸਭ ਤੋਂ ਵੱਧ 93.33% ਪਲੇਸਮੈਂਟ UICET ’ਚ ਸਭ ਤੋਂ ਘੱਟ 66.66% UIET ਵਿੱਚ
West Bengal Chief Minister: ਨਹੀਂ ਰਹੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ
West Bengal Chief Minister: 80 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
Punjab Help Centre at Delhi airport : ਦਿੱਲੀ ਹਵਾਈ ਅੱਡੇ 'ਤੇ ਖੁੱਲ੍ਹਿਆ ਪੰਜਾਬ ਸਹਾਇਤਾ ਕੇਂਦਰ, ਪ੍ਰਵਾਸੀ ਭਾਰਤੀਆਂ ਨੂੰ ਮਿਲੇਗੀ ਸਹਾਇਤਾ
Punjab Help Centre at Delhi airport : ਉਮੀਦ ਹੈ ਕਿ ਪੰਜਾਬੀਆਂ ਅਤੇ ਪਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਘਟਣਗੀਆਂ- CM ਭਗਵੰਤ ਮਾਨ
High Court News: ਪਤੀ ਨੂੰ ਜੇਲ੍ਹ ਭੇਜਣ ਵਾਲੀ ਪਤਨੀ ਬੇਰਹਿਮ ਹੈ, ਗੁਜ਼ਾਰੇ ਦੀ ਹੱਕਦਾਰ ਨਹੀਂ- ਹਾਈਕੋਰਟ
High Court News: ਪਤੀ ਤਲਾਕ ਲੈਣ ਦਾ ਹੱਕਦਾਰ ਹੈ ਅਤੇ ਪਤਨੀ ਬੇਰਹਿਮੀ ਲਈ ਗੁਜ਼ਾਰੇ ਭੱਤੇ ਲਈ ਯੋਗ ਨਹੀਂ ਹੈ
Amarnath Yatra 2024: 12 ਸਾਲਾਂ ਬਾਅਦ ਅਮਰਨਾਥ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਪੰਜ ਲੱਖ ਤੋਂ ਪਾਰ
ਮੰਗਲਵਾਰ ਨੂੰ 2813 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ।
Vinesh Phogat: ਵਿਨੇਸ਼ ਫੋਗਾਟ ਸਾਡਾ ਮਾਣ ਹੈ, ਉਸ ਦਾ ਤਮਗਾ ਜੇਤੂ ਵਾਂਗ ਸਨਮਾਨ ਤੇ ਸਹੂਲਤਾਂ ਦੇਵਾਂਗੇ- CM ਨਾਇਬ ਸੈਣੀ
Vinesh Phogat: ਕਿਹਾ- ਸਾਡੇ ਸਾਰਿਆਂ ਲਈ ਉਹ ਇੱਕ ਚੈਂਪੀਅਨ ਹੈ
Gujrat News: ਗੁਜਰਾਤ ATS ਨੂੰ ਮਿਲੀ ਵੱਡੀ ਕਾਮਯਾਬੀ, ਮਹਾਰਾਸ਼ਟਰ ਤੋਂ 800 ਕਰੋੜ ਦਾ MD ਡਰੱਗ ਬਰਾਮਦ, ਦੋ ਗ੍ਰਿਫਤਾਰ
Gujrat News: ਡੋਂਗਰੀ, ਮੁੰਬਈ ਦੇ ਰਹਿਣ ਵਾਲੇ ਮੁਹੰਮਦ ਯੂਨਸ ਅਤੇ ਮੁਹੰਮਦ ਆਦਿਲ ਨੂੰ ਗੁਜਰਾਤ ਏਟੀਐਸ ਨੇ ਗ੍ਰਿਫਤਾਰ ਕੀਤਾ ਹੈ।