ਖ਼ਬਰਾਂ
Punjab and Haryana high Court : ਪੰਜਾਬ 'ਚ ਸਰਹੱਦ ਨੇੜੇ ਗੈਰ-ਕਾਨੂੰਨੀ ਮਾਈਨਿੰਗ 'ਤੇ ਕੇਂਦਰ ਨੇ ਨਹੀਂ ਦਿੱਤਾ ਜਵਾਬ
Punjab and Haryana high Court : ਹਾਈਕੋਰਟ ਨੇ ਲਗਾਇਆ 20 ਹਜ਼ਾਰ ਦਾ ਜੁਰਮਾਨਾ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: SSPs ਸਮੇਤ 23 IPS ਅਤੇ 5 PPS ਅਫ਼ਸਰਾਂ ਦਾ ਤਬਾਦਲਾ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, SSPs ਸਮੇਤ 23 IPS ਅਤੇ 5 PPS ਅਫ਼ਸਰਾਂ ਦਾ ਤਬਾਦਲਾ
Ludhiana News : ਸੋਸ਼ਲ ਮੀਡੀਆ 'ਤੇ ਭੈਣ ਦੀ ਤਸਵੀਰ ਦੇਖ ਭਰਾ ਦੇ ਉੱਡੇ ਹੋਸ਼, ਫਿਰ ਜੋ ਹੋਇਆ ਉਹ ਕਲਪਨਾ ਤੋਂ ਵੀ ਪਰੇ ਸੀ,ਪੜ੍ਹੋ ਪੂਰੀ ਖ਼ਬਰ
Ludhiana News : ਰਣਜੀਤ ਨੇ ਆਪਣੇ ਦੋਸਤ ਦੀ ਭੈਣ ਦੀ ਫੋਟੋ ਸੋਸ਼ਲ ਮੀਡੀਆ 'ਤੇ ਕਰ ਦਿੱਤੀ ਸੀ ਵਾਇਰਲ
MP Sukhjinder Randhawa: MP ਸੁਖਜਿੰਦਰ ਰੰਧਾਵਾ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਕੀਤੇ ਨਿਯੁਕਤ
ਕਾਂਗਰਸ ਹਾਈਕਮਾਂਡ ਨੇ ਵੱਖ ਵੱਖ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਲਈ ਵੱਖ ਵੱਖ ਕਮੇਟੀਆਂ ਦਾ ਕੀਤਾ
Jagdish Tytler News: ’84 ਸਿੱਖ ਨਸਲਕੁਸ਼ੀ: ਟਾਈਟਲਰ ਵਿਰੁਧ ਦੋਸ਼ ਤੈਅ ਕਰਨ ਬਾਰੇ ਅਦਾਲਤ ਦਾ ਫੈਸਲਾ ਟਲਿਆ
1984 Sikh Genocide case: ਵਿਸ਼ੇਸ਼ ਸੀ.ਬੀ.ਆਈ. ਜੱਜ ਰਾਕੇਸ਼ ਸਿਆਲ ਦੇ ਛੁੱਟੀ ’ਤੇ ਹੋਣ ਕਾਰਨ ਹੁਣ ਅਦਾਲਤ 16 ਅਗੱਸਤ ਨੂੰ ਸੁਣਾ ਸਕਦੀ ਹੈ ਫੈਸਲਾ
NEET Paper Leak Case : ਦੁਬਾਰਾ ਨਹੀਂ ਹੋਵੇਗੀ NEET ਦੀ ਪ੍ਰੀਖਿਆ, SC ਦਾ ਆਇਆ ਵੱਡਾ ਫੈਸਲਾ
NEET Paper Leak Case : CJI ਨੇ ਕਿਹਾ- ਕੋਈ ਯੋਜਨਾਬੱਧ ਗਲਤੀ ਨਹੀਂ ਹੋਈ
Punjab Pollution News: ਪੰਜਾਬ ਦਾ ਲੁਧਿਆਣਾ ਟਾਪ 10 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚ ਸ਼ਾਮਲ
Punjab Pollution News: ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਦਿੱਤੀ ਜਾਣਕਾਰੀ
Punjab News: ਹਾਕੀ ਟੀਮ ਨੂੰ ਉਤਸ਼ਾਹਿਤ ਕਰਨ ਲਈ ਪੈਰਿਸ ਜਾਣਾ ਚਾਹੁੰਦੇ ਹਨ CM ਭਗਵੰਤ ਮਾਨ
Punjab News: ਮੁੱਖ ਮੰਤਰੀ ਅਜੇ ਵੀ ਦਿੱਲੀ ਵਿਚ ਵਿਦੇਸ਼ ਮੰਤਰਾਲੇ ਤੋਂ ਸਿਆਸੀ ਮਨਜ਼ੂਰੀ ਦੀ ਕਰ ਰਹੇ ਉਡੀਕ
Pakistan Weather News: ਪਾਕਿਸਤਾਨ 'ਚ ਮੀਂਹ ਨੇ ਤੋੜਿਆ ਰਿਕਾਰਡ, ਲਾਹੌਰ 'ਚ ਡੁੱਬੇ ਘਰ, ਤਿੰਨ ਲੋਕਾਂ ਦੀ ਹੋਈ ਮੌਤ
Pakistan Weather News: ਜੇਹਲਮ ਨਦੀ 'ਚ ਹੜ੍ਹ ਆਉਣ ਦੀ ਚਿਤਾਵਨੀ
Stock Market Crash: ਭਾਰਤੀ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ, ਜਾਣੋ ਕਿਹੜੇ ਬੈਂਕ ਦੇ ਡਿੱਗੇ ਸ਼ੇਅਰ
Stock Market Crash: ਖੁੱਲਦੇ ਹੀ 700 ਅੰਕ ਡਿੱਗਿਆ ਸੈਂਸੇਕਸ