ਖ਼ਬਰਾਂ
Supreme Court News : ਮੁਕੱਦਮਾ ਹੌਲੀ ਚੱਲਣ ਕਾਰਨ UAPA ਤਹਿਤ ਫੜੇ ਮੁਲਜ਼ਮ ਨੂੰ ਦਿੱਤੀ ਜਾ ਸਕਦੀ ਹੈ ਜ਼ਮਾਨਤ : ਸੁਪਰੀਮ ਕੋਰਟ
Supreme Court News : ਖਾਸ ਕੇਸ 'ਚ ਅਦਾਲਤ ਜ਼ਮਾਨਤ ਦੇਣ ਤੋਂ ਕਰ ਸਕਦੀ ਹੈ ਇਨਕਾਰ, ਬੈਂਚ ਨੇ ਮੁਲਜ਼ਮ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦੇ ਦਿੱਤੇ ਹੁਕਮ
Zirakpur News: NIA ਦਾ ਫਰਜ਼ੀ ਮੁਖੀ ਦੱਸ ਕੇ ਪ੍ਰਾਪਰਟੀ ਡੀਲਰ ਤੋਂ 50 ਲੱਖ ਰੁਪਏ ਦੀ ਮੰਗੀ ਫਿਰੌਤੀ
Zirakpur News: ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਬਹੁਤ ਵੱਡਾ ਗਿਰੋਹ ਹੈ ਜੋ ਕਾਰੋਬਾਰੀਆਂ ਨੂੰ ਡਰਾ ਕੇ ਪੈਸੇ ਹੜੱਪਣ ਦਾ ਧੰਦਾ ਕਰਦਾ ਹੈ।
Sangrur News : ਅਨੁਸੂਚਿਤ ਜਾਤੀ ਕੌਮੀ ਕਮਿਸ਼ਨ ਨੇ ਨਗਰ ਕੌਂਸਲ ਸੰਗਰੂਰ ਦੇ ਸਫ਼ਾਈ ਕਰਮਚਾਰੀਆਂ ਨਾਲ ਸਬੰਧਤ ਮਾਮਲੇ ’ਚ ਨੋਟਿਸ ਕੀਤਾ ਜਾਰੀ
Sangrur News : ਅਨੁਸੂਚਿਤ ਜਾਤੀ ਕੌਮੀ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇੱਕ ਹਫ਼ਤੇ ’ਚ ਜਵਾਬ ਦੇਣ ਦੇ ਦਿੱਤੇ ਹੁਕਮ
Arvind Kejriwal News: 'CM ਅਰਵਿੰਦ ਕੇਜਰੀਵਾਲ ਨੂੰ ਮਾਰਨ ਲਈ...', 'ਆਪ' ਦਾ ਬੀਜੇਪੀ 'ਤੇ ਵੱਡਾ ਇਲਜ਼ਾਮ?
Arvind Kejriwal News: 'CM ਕੇਜਰੀਵਾਲ ਦਾ ਸ਼ੂਗਰ ਲੈਵਲ 8 ਤੋਂ ਵੱਧ ਵਾਰ 50 ਤੋਂ ਹੇਠਾਂ ਡਿੱਗਿਆ'
NEET UG ਨਤੀਜਾ 2024 ਘੋਸ਼ਿਤ, ਸਭ ਕੋਂ ਪਹਿਲਾਂ ਇੱਥੇ ਕਰੋ ਚੈੱਕ
NEET-UG: ਸੁਪਰੀਮ ਕੋਰਟ ਨੇ 18 ਜੁਲਾਈ ਨੂੰ ਦਿੱਤੇ ਹੁਕਮ, 22 ਨੂੰ ਅਗਲੀ ਸੁਣਵਾਈ
Farmer Protest News: ਕੌਮੀ ਇਨਸਾਫ਼ ਮੋਰਚੇ ਦਾ ਧਰਨਾ ਹਟਾਉਣ ਦੇ ਹੁਕਮ ਵਿਰੁਧ ਪਟੀਸ਼ਨ ’ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ
Farmer Protest News: ਹਾਈ ਕੋਰਟ ਨੇ ਚੰਡੀਗੜ੍ਹ-ਮੋਹਾਲੀ ਸੜਕ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਦਿਤੇ ਸੀ ਹੁਕਮ
Himachal Pardesh News: ਹਿਮਾਚਲ ਪ੍ਰਦੇਸ਼ 'ਚ ਧਾਰਮਿਕ ਯਾਤਰਾ 'ਤੇ ਗਏ ਨੌਜਵਾਨ ਦੀ ਮੌਤ
Himachal Pardesh News: ਪਹਾੜੀ ਤੋਂ ਪੈਰ ਫਿਸਲਣ ਕਾਰਨ ਡੂੰਘੀ ਖੱਡ ’ਚ ਡਿੱਗਿਆ
Haryana News : ਹਰਿਆਣਾ ’ਚ ਹੁਣ ਕਿਸੇ ਦੀ ਪੈਨਸ਼ਨ ਤਿੰਨ ਹਜ਼ਾਰ ਰੁਪਏ ਤੋਂ ਘੱਟ ਨਹੀਂ ਹੋਵੇਗੀ
Haryana News : ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੇ ਐਲਾਨ ਨੂੰ ਸੀਐਮ ਨਾਇਬ ਸੈਣੀ ਨੇ ਸੂਬੇ ’ਚ ਕੀਤਾ ਲਾਗੂ
Cricket News: ਸਾਨੀਆ ਮਿਰਜ਼ਾ ਦੇ ਵਿਆਹ ਦੀਆਂ ਅਫਵਾਹਾਂ 'ਤੇ ਮੁਹੰਮਦ ਸ਼ਮੀ ਨੇ ਤੋੜੀ ਚੁੱਪ, ਕਿਹਾ- ਹਿੰਮਤ ਹੈ ਤਾਂ...
Cricket News: ਸ਼ਮੀ ਨੇ ਕਿਹਾ, ''ਮੈਂ ਅਪੀਲ ਕਰਦਾ ਹਾਂ ਕਿ ਉਹ ਸੋਸ਼ਲ ਮੀਡੀਆ ਨੂੰ ਲੈ ਕੇ ਜ਼ਿੰਮੇਵਾਰ ਹੋਣ ਅਤੇ ਅਜਿਹੀਆਂ ਬੇਬੁਨਿਆਦ ਖਬਰਾਂ ਫੈਲਾਉਣ ਤੋਂ ਬਚਣ
Manoj Soni resigned News: UPSC ਚੇਅਰਮੈਨ ਮਨੋਜ ਸੋਨੀ ਨੇ ਦਿੱਤਾ ਅਸਤੀਫ਼ਾ
Manoj Soni resigned News: ਕਾਰਜਕਾਲ ਖ਼ਤਮ ਹੋਣ ਤੋਂ ਪੰਜ ਸਾਲ ਪਹਿਲਾਂ ਹੀ ਦਿਤਾ ਅਸਤੀਫਾ