ਖ਼ਬਰਾਂ
Punjab Mews: ਸਾਬਕਾ MP ਜਸਬੀਰ ਡਿੰਪਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਅੰਮ੍ਰਿਤਸਰ ਪੂਰਬੀ ਹਲਕੇ ਦਾ ਇੰਚਾਰਜ ਲਗਾਇਆ
2022 'ਚ ਨਵਜੋਤ ਸਿੱਧੂ ਨੇ ਇਸ ਹਲਕੇ ਤੋਂ ਲੜੀ ਸੀ ਚੋਣ
PM Modi Meet LK Advani: ਤੀਜੀ ਵਾਰ PM ਬਣਨ ਮਗਰੋਂ ਭਾਰਤ ਰਤਨ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲਣ ਪਹੁੰਚੇ ਨਰਿੰਦਰ ਮੋਦੀ
ਪੀਐਮ ਮੋਦੀ ਨੇ ਭਾਰਤ ਰਤਨ ਲਾਲ ਕ੍ਰਿਸ਼ਨ ਅਡਵਾਨੀ ਤੋਂ ਅਸ਼ੀਰਵਾਦ ਲਿਆ।
Haryana News: ਤੇਲ ਮਿੱਲ 'ਚ ਤੇਲ ਦੀ ਟੈਂਕੀ ਦੀ ਸਫਾਈ ਕਰ ਰਹੇ 2 ਮਜ਼ਦੂਰਾਂ ਦੀ ਦਮ ਘੁੱਟਣ ਕਾਰਨ ਮੌਤ
Haryana News: ਪਰਿਵਾਰਕ ਮੈਂਬਰਾਂ ਨੇ ਤੇਲ ਮਿੱਲ ਦੇ ਮਾਲਕ 'ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ
Punjab News: ਵਕੀਲ ਵਨੀਤ ਮਹਾਜਨ ਨੇ ਪੈਸੇ ਦੇ ਕੇ ਖ਼ੁਦ ’ਤੇ ਚਲਵਾਈ ਸੀ ਗੋਲੀ; ਪੁਲਿਸ ਨੇ ਦਰਜ ਕੀਤਾ ਮਾਮਲਾ
ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਸ਼ਾਰਪ ਸ਼ੂਟਰ ਸਮੇਤ ਪੰਜ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Punjab News: ਗੁਲਸ਼ਨ ਕੁਮਾਰ ਦੇ ਪਰਿਵਾਰ ਨੂੰ 31 ਸਾਲ ਬਾਅਦ ਮਿਲਿਆ ਇਨਸਾਫ਼, ਦੋਹਾਂ ਪੁਲਿਸ ਮੁਲਾਜ਼ਮਾਂ ਨੂੰ ਹੋਈ ਸਜ਼ਾ
ਦੋਹਾਂ ਮੁਲਾਜ਼ਮਾਂ ਨੂੰ ਜੁਰਮਾਨਾ ਵੀ ਲਗਾਇਆ ਗਿਆ ਹੈ
Pune Pg Fire News: ਕੁੜੀਆਂ ਦੇ ਪੀਜੀ ਵਿਚ ਲੱਗੀ ਭਿਆਨਕ ਅੱਗ, 1 ਦੀ ਹੋਈ ਮੌਤ, 42 ਨੂੰ ਬਚਾਇਆ
Pune Pg Fire News: ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ
Repo rate: RBI ਨੇ ਲਗਾਤਾਰ 8ਵੀਂ ਵਾਰ ਰੈਪੋ ਦਰ ਨੂੰ 6.5 ਫ਼ੀਸਦੀ 'ਤੇ ਬਰਕਰਾਰ ਰੱਖਿਆ, ਵਿਕਾਸ ਦਰ ਦੇ ਅਨੁਮਾਨ ਨੂੰ ਵਧਾਇਆ
ਐਮਪੀਸੀ ਦੇ ਛੇ ਮੈਂਬਰਾਂ ਵਿਚੋਂ ਚਾਰ ਨੇ ਨੀਤੀਗਤ ਦਰ ਨੂੰ ਸਥਿਰ ਰੱਖਣ ਲਈ ਵੋਟ ਦਿੱਤੀ ਹੈ
BJP NDA Meeting : ਨਾ ਅਸੀਂ ਹਾਰੇ ਸੀ ਅਤੇ ਨਾ ਹੀ ਹਾਰੇ ਹਾਂ। ਜੋ 10 ਸਾਲ ਕੰਮ ਕੀਤਾ ਉਹ ਸਿਰਫ ਟਰੇਲਰ ਸੀ- PM ਮੋਦੀ
BJP NDA Meeting : ਭਾਰਤੀ ਰਾਜਨੀਤੀ ਵਿਚ ਕਿਸੇ ਵੀ ਗੱਠਜੋੜ ਦੇ ਇਤਿਹਾਸ ਵਿਚ ਪ੍ਰੀ-ਪੋਲ ਅਲਾਇੰਸ ਇੰਨਾ ਸਫਲ ਨਹੀਂ ਹੋਇਆ ਜਿੰਨਾ ਐਨ.ਡੀ.ਏ. ਹੋਇਆ ਹੈ
Narendra Modi News: ਤੀਜੀ ਵਾਰ ਐਨਡੀਏ ਸੰਸਦੀ ਦਲ ਦੇ ਨੇਤਾ ਚੁਣੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨਰਿੰਦਰ ਮੋਦੀ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।
Sunita Williams: ਸੁਨੀਤਾ ਵਿਲੀਅਮਜ਼ ਨੇ ਪੁਲਾੜ 'ਤੇ ਪਹੁੰਚ ਕੇ ਕੀਤਾ ਡਾਂਸ, ਤੀਜੀ ਵਾਰ ਪੁਲਾੜ 'ਚ ਪਹੁੰਚੀ ਸੁਨੀਤਾ
ਕਿਹਾ- ISS ਮੇਰੇ ਲਈ ਦੂਜੇ ਘਰ ਵਾਂਗ ਹੈ