ਖ਼ਬਰਾਂ
Punjab Lok Sabha Election : ਲੋਕ ਸਭਾ ਦੀ ਚੋਣ, ਰੁੱਤ ਦਲ ਬਦਲੂਆਂ ਲਈ ਆਈ! ਰਾਜਸੀ ਧਿਰਾਂ ਆਪੋ-ਅਪਣਾ ਦਾਅ ਲਾਉਣ ਵਿਚ ਮਸਰੂਫ਼
Punjab Lok Sabha Election :ਕਲ ਤਕ ਜਿਸ ਨੂੰ ਬੁਰਾ ਭਲਾ ਆਖਿਆ ਸੀ, ਉਸ ਦੀ ਚੰਗੀ ਆਦਤ ਜਾਂ ਗੱਲਾਂ ਦੀ ਵੀ ਅਪਣੇ ਸ਼ਬਦਾਂ ਵਿਚ ਨਿੰਦਾ ਕੀਤੀ ਸੀ
Hoshiarpur News: PM ਮੋਦੀ ਨੇ ਗੁਰੂ ਰਵਿਦਾਸ ਜੀ ਨੂੰ ਕੀਤਾ ਯਾਦ, ਗਰੀਬਾਂ ਦੀ ਭਲਾਈ ਨੂੰ ਸਰਕਾਰ ਦੀ ਵੱਡੀ ਤਰਜੀਹ ਦੱਸਿਆ
ਉਨ੍ਹਾਂ ਕਿਹਾ ਕਿ ਮੈਂ ਵਾਰਾਣਸੀ ਤੋਂ ਸੰਸਦ ਮੈਂਬਰ ਹਾਂ ਅਤੇ ਗੁਰੂ ਰਵਿਦਾਸ ਜੀ ਦਾ ਜਨਮ ਉੱਥੇ ਹੋਇਆ ਸੀ।
Abohar News: ਜ਼ਿਆਦਾ ਸ਼ਰਾਬ ਪੀਣ ਕਾਰਨ ਵਿਅਕਤੀ ਦੀ ਮੌਤ, ਚਾਰ ਸਾਲ ਤੋਂ ਦਿਨ-ਰਾਤ ਪੀਂਦਾ ਸੀ ਸ਼ਰਾਬ
Abohar News: ਪਿਓ ਤੇ ਭਰਾ ਦੀ ਵੀ ਨਸ਼ੇ ਨਾਲ ਹੋਈ ਸੀ ਮੌਤ
Arvind Kejriwal ਨੇ ਸਰੰਡਰ ਕਰਨ ਦੀ ਸਮਾਂ ਸੀਮਾ ਤੋਂ 3 ਦਿਨ ਪਹਿਲਾਂ ਰਾਉਸ ਐਵੇਨਿਊ ਅਦਾਲਤ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
ਅਦਾਲਤ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ ਅੱਜ ਦੁਪਹਿਰ 2 ਵਜੇ ਸੁਣਵਾਈ ਕਰੇਗੀ
Lok Sabha Elections 2024 : ਕਾਂਗਰਸ ਦੇ ਚੰਨੀ, ਰੰਧਾਵਾ ਤੇ ਖਹਿਰਾ ਨੂੰ ਨਹੀਂ ਮਿਲੇ ਸਟਾਰ ਪ੍ਰਚਾਰਕ
Lok Sabha Elections 2024 : ਭਾਜਪਾ ਦੇ ਸਟਾਰ ਪ੍ਰਚਾਰਕ ਸਾਰੀਆਂ ਸੀਟਾਂ ’ਤੇ ਪਹੁੰਚੇ ਮੋਦੀ ਕਰ ਚੁੱਕੇ ਹਨ ਤਿੰਨ ਰੈਲੀਆਂ
Barnala News: ਅੱਤ ਦੀ ਗਰਮੀ ਵਿਚ PRTC ਮੁਲਾਜ਼ਮ ਦੀ ਹੋਈ ਮੌਤ
Barnala News: ਨੌਜਵਾਨ ਬਰਨਾਲਾ PRTC ਡਿਪੂ ਵਿਚ ਮਕੈਨਿਕ ਦਾ ਕਰਦਾ ਸੀ ਕੰਮ
Punjab News: ਰਯਾਨ ਚੇਚੀ ਨੇ ਰਾਸ਼ਟਰੀ ਬਾਕਸਿੰਗ ਕਿੱਕ ਚੈਂਪੀਅਨਸ਼ਿਪ 'ਚ ਜਿੱਤੇ ਦੋ ਸੋਨ ਤਮਗ਼ੇ
ਭਾਰਤੀ ਟੀਮ ਦੇ ਕੈਂਪ ਲਈ ਵੀ ਹੋਈ ਚੋਣ
Punjab News : ਸਬ ਇੰਸਪੈਕਟਰ ਦੀ ਹੱਤਿਆ ਕਰਕੇ ਭੱਜੇ ਗੈਂਗਸਟਰ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਕੀਤਾ ਕਾਬੂ
Punjab News : ਗੈਂਗਸਟਰ ਰੋਹਿਤ ਜੰਮੂ-ਕਸ਼ਮੀਰ ਪੁਲਿਸ ਦੇ ਇਕ ਸਬ-ਇੰਸਪੈਕਟਰ ਦੇ ਕਤਲ ਦੇ ਮਾਮਲੇ ’ਚ ਸੀ ਲੋੜੀਂਦਾ
Shri Muktsar Sahib : ਸ੍ਰੀ ਮੁਕਤਸਰ 'ਚ ਡਿਊਟੀ ਦੌਰਾਨ SHO ਨੂੰ ਪਿਆ ਦਿਲ ਦਾ ਦੌਰਾ, ਇਲਾਜ ਦੌਰਾਨ ਤੋੜਿਆ ਦਮ
Shri Muktsar Sahib : ਮਲੋਟ ਸਿਟੀ ਥਾਣੇ 'ਚ ਸੀ ਤਾਇਨਾਤ SHO ਇੰਸਪੈਕਟਰ ਗੁਰਦੀਪ ਸਿੰਘ
PM Modi: ਹੁਸ਼ਿਆਰਪੁਰ ਰੈਲੀ ਦੌਰਾਨ ਬੋਲੇ PM ਨਰਿੰਦਰ ਮੋਦੀ, ਕਿਹਾ- ''ਪੰਜਾਬ ਜ਼ੋਰ-ਜ਼ੋਰ ਨਾਲ ਕਹਿ ਰਿਹਾ ਹਾਂ ਕਿ ਫਿਰ ਇਕ ਵਾਰ 'ਮੋਦੀ ਸਰਕਾਰ'''
PM Modi: ਜਦੋਂ ਦੇਸ਼ ਵਿਚ ਦਮਦਾਰ ਸਰਕਾਰ ਹੋਵੇ ਤਾਂ ਵਿਦੇਸ਼ੀ ਸਰਕਾਰਾਂ ਵੀ ਸਾਡਾ ਦਮ ਵੇਖਦੀਆਂ- PM