ਖ਼ਬਰਾਂ
Punjab Vigilance: ਵਿਜੀਲੈਂਸ ਵਲੋਂ 50,000 ਰੁਪਏ ਦੀ ਰਿਸ਼ਵਤ ਮੰਗਣ ਵਾਲੇ ਨਾਇਬ ਤਹਿਸੀਲਦਾਰ ਦੇ ਰੀਡਰ ਖਿਲਾਫ ਕੇਸ ਦਰਜ
Punjab Vigilance: ਜ਼ਮੀਨ ਦਾ ਇੰਤਕਾਲ ਨਾਂ 'ਤੇ ਦਰਜ ਕਰਨ ਬਦਲੇ ਮੰਗੀ ਰਿਸ਼ਵਤ
Ghaziabad News : ਔਰਤਾਂ ਦੇ ਪਖਾਨੇ ’ਚ ਕੈਮਰਾ ਲਗਾਉਣ ਦੇ ਦੋਸ਼ ’ਚ ਪੁਜਾਰੀ ਵਿਰੁਧ ਮਾਮਲਾ ਦਰਜ
ਗ੍ਰਿਫ਼ਤਾਰੀ ਲਈ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹੋਇਆ ਫ਼ਰਾਰ ਮਹੰਤ ਗੋਸਵਾਮੀ
Arvind Kejriwal News: ਪਾਕਿ ਦੇ ਸਾਬਕਾ ਮੰਤਰੀ ਨੇ ਕੇਜਰੀਵਾਲ ਦੀ ਫੋਟੋ ਕੀਤੀ ਪੋਸਟ ਤਾਂ ਕੇਜਰੀਵਾਲ ਨੇ ਵੀ ਦਿੱਤਾ ਮੋੜਵਾਂ ਜਵਾਬ
ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਦੇਸ਼ ਅਤਿਵਾਦ ਦੇ ਸਭ ਤੋਂ ਵੱਡੇ ਪ੍ਰਾਯੋਜਕਾਂ ਦੇ ਦਖ਼ਲ ਨੂੰ ਬਰਦਾਸ਼ਤ ਨਹੀਂ ਕਰੇਗਾ।
Malaysia Masters 2024 Badminton: ਪੀਵੀ ਸਿੰਧੂ ਥਾਈਲੈਂਡ ਦੇ ਬੁਸਾਨਾਨ ਨੂੰ ਹਰਾ ਕੇ ਫਾਈਨਲ 'ਚ ਪਹੁੰਚੀ
Malaysia Masters 2024 Badminton: ਵਾਂਗ ਝਾਂਗ ਯੀ ਨਾਲ ਹੋਵੇਗੀ ਖ਼ਿਤਾਬੀ ਜੰਗ
Fazilka News ; ਫਾਜ਼ਿਲਕਾ ’ਚ ਗਰਮੀ ਜ਼ਿਆਦਾ ਹੋਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ
Fazilka News ; ਚੱਕਰ ਆਉਂਦੇ ਸਾਰ ਨਿਕਲੀ ਜਾਨ
Lok Sabha Elections 2024: ਮੋਦੀ ਵਰਗਾ ਮਜ਼ਬੂਤ ਆਗੂ ਪੰਜਾਬ ਦੀ ਸੁਰੱਖਿਆ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ: ਡਾ: ਸੁਭਾਸ਼ ਸ਼ਰਮਾ
ਭਾਜਪਾ ਉਮੀਦਵਾਰ ਨੇ ਮੋਹਾਲੀ 'ਚ ਦਰਜਨ ਭਰ ਚੋਣ ਮੀਟਿੰਗਾਂ ਕੀਤੀਆਂ, ਵਿਰੋਧੀ ਧਿਰ 'ਤੇ ਕੀਤੇ ਤਿੱਖੇ ਹਮਲੇ
Bemetara factory blast: ਛੱਤੀਸਗੜ੍ਹ 'ਚ ਵਿਸਫੋਟਕ ਬਣਾਉਣ ਵਾਲੀ ਫੈਕਟਰੀ 'ਚ ਧਮਾਕਾ, ਇਕ ਦੀ ਮੌਤ, 6 ਜ਼ਖ਼ਮੀ
ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ
Kiran Jain News: ਲੋਕ ਸਭਾ ਉਮੀਦਵਾਰ ਦੀ ਨੂੰਹ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਇਕ ਮਹੀਨਾ ਪਹਿਲਾਂ ਹੋਇਆ ਸੀ ਵਿਆਹ
Kiran Jain News: ਪੇਕੇ ਪ੍ਰਵਾਰ ਨੇ ਸਹੁਰੇ ਪ੍ਰਵਾਰ 'ਤੇ ਲਗਾਇਆ ਇਲਜ਼ਾਮ
'ਗੁਰੂ' ਗੌਤਮ ਗੰਭੀਰ ਦੀ ਕੇਕੇਆਰ ਟੀਮ ਸਾਹਮਣੇ ਕਪਤਾਨ ਕਮਿੰਸ ਦੀ ਸਨਰਾਈਜ਼ਰਜ਼ ਟੀਮ ਤੋਂ ਸਖ਼ਤ ਚੁਣੌਤੀ
ਆਮ ਤੌਰ 'ਤੇ ਖੇਡਾਂ ਵਿਚ ਮੈਚ ਕਪਤਾਨਾਂ ਅਤੇ ਉਨ੍ਹਾਂ ਦੀਆਂ ਟੀਮਾਂ ਵਿਚਾਲੇ ਹੁੰਦੇ ਹਨ ਪਰ ਇਹ ਆਈਪੀਐਲ ਫਾਈਨਲ ਵੱਖਰਾ ਹੈ
Papua New Guinea landslide : ਪਾਪੂਆ ਨਿਊ ਗਿਨੀ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਗਿਣਤੀ 300 ਤੋਂ ਹੋਈ ਪਾਰ
Papua New Guinea landslide : ਮਲਬੇ ਹੇਠਾਂ 1,182 ਘਰ ਦੱਬੇ ਗਏ