ਖ਼ਬਰਾਂ
Court News: ਪਤਨੀ ਵਲੋਂ ਪ੍ਰੇਮੀ ਨਾਲ ਮਿਲ ਕੇ ਬੇਟੇ ਦੀ ਹਤਿਆ ਬੇਰਹਿਮੀ, ਪਤੀ ਤਲਾਕ ਦਾ ਹੱਕਦਾਰ: ਹਾਈ ਕੋਰਟ
ਇਲਜ਼ਾਮ ਸੀ ਕਿ ਪਤਨੀ ਦੇ ਨਾਜਾਇਜ਼ ਸਬੰਧ ਸਨ ਅਤੇ ਉਸ ਨੇ ਅਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਉਨ੍ਹਾਂ ਦੇ 4 ਸਾਲ ਦੇ ਬੇਟੇ ਦਾ ਕਤਲ ਕਰ ਦਿਤਾ।
Paytm News: ਚੌਥੀ ਤਿਮਾਹੀ ਵਿਚ Paytm ਦਾ ਘਾਟਾ ਵਧ ਕੇ 550 ਕਰੋੜ ਰੁਪਏ ਹੋਇਆ
ਆਰਬੀਆਈ ਦੁਆਰਾ ਪੇਟੀਐਮ ਪੈਮੈਂਟਸ ਬੈਂਕ ਲਿਮਟਡ (PPBL) 'ਤੇ ਲਗਾਈਆਂ ਗਈਆਂ ਟ੍ਰਾਂਜੈਕਸ਼ਨ ਪਾਬੰਦੀਆਂ ਕਾਰਨ ਕੰਪਨੀ ਦਾ ਘਾਟਾ ਵਧਿਆ ਹੈ।
RBI News: ਸਰਕਾਰ ਨੂੰ ਆਰ.ਬੀ.ਆਈ. ਤੋਂ ਮਿਲੇਗਾ ਹੁਣ ਤਕ ਦਾ ਸੱਭ ਤੋਂ ਵੱਡਾ ਲਾਭਅੰਸ਼
ਪਿਛਲੇ ਸਾਲ ਮੁਕਾਬਲੇ ਦੁੱਗਣੇ ਤੋਂ ਵੀ ਵੱਧ 2.11 ਲੱਖ ਕਰੋੜ ਰੁਪਏ ਦਾ ਭੁਗਤਾਨ ਕਰੇਗਾ ਕੇਂਦਰੀ ਬੈਂਕ
Jalandhar News: ਟੈਂਪੂ ਅਤੇ ਪੰਜਾਬ ਰੋਡਵੇਜ਼ ਦੀ ਬੱਸ ਵਿਚਾਲੇ ਟੱਕਰ; ਔਰਤ ਸਮੇਤ ਦੋ ਲੋਕਾਂ ਦੀ ਮੌਤ
7 ਸਵਾਰੀਆਂ ਗੰਭੀਰ ਜ਼ਖ਼ਮੀ
Indigo travel advisory: ਗੋਆ ਜਾ ਰਹੇ ਹੋ ਤਾਂ ਹੋ ਜਾਓ ਸਾਵਧਾਨ! ਇੰਡੀਗੋ ਏਅਰਲਾਈਨਜ਼ ਨੇ ਜਾਰੀ ਕੀਤੀ ਟਰੈਵਲ ਐਡਵਾਇਜ਼ਰੀ
ਇਸ ਦੇ ਨਾਲ ਹੀ ਇੰਡੀਗੋ ਨੇ ਯਾਤਰੀਆਂ ਨੂੰ ਚਿੰਤਾ ਨਾ ਕਰਨ ਅਤੇ ਗਰਾਊਂਡ ਟੀਮ ਨਾਲ ਸੰਪਰਕ ਕਰਨ ਲਈ ਕਿਹਾ ਹੈ।
Kyrgyzstan violence: ‘ਬਿਸ਼ਕੇਕ 'ਚ ਸਥਿਤੀ ਆਮ ਵਾਂਗ', ਦੂਤਾਵਾਸ ਨੇ ਭਾਰਤੀ ਵਿਦਿਆਰਥੀਆਂ ਨੂੰ ਕੀਤੀ ਇਹ ਅਪੀਲ
ਕੁੱਝ ਦਿਨ ਪਹਿਲਾਂ, ਇਕ ਭੀੜ ਨੇ ਬਿਸ਼ਕੇਕ ਵਿਚ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਸੀ
UK News: ਇੰਗਲੈਂਡ ਵਿਚ ਡਿਪਟੀ ਮੇਅਰ ਬਣੀ ਪੰਜਾਬ ਦੀ ਧੀ; 30 ਸਾਲ ਤੋਂ ਕੌਂਸਲਰ ਦੀ ਚੋਣ ਜਿੱਤਦੀ ਆ ਰਹੀ ਮੈਂਡੀ ਬਰਾੜ
ਜਗਰਾਉਂ ਨੇੜਲੇ ਪਿੰਡ ਅਖਾੜਾ ਨਾਲ ਸਬੰਧਤ ਹੈ ਮੈਂਡੀ ਬਰਾੜ
PM Modi's Punjab Visit: ਪ੍ਰਧਾਨ ਮੰਤਰੀ ਮੋਦੀ ਅੱਜ ਆਉਣਗੇ ਪੰਜਾਬ; ਮਾਲਵਾ ਬੈਲਟ 'ਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਕਰਨਗੇ ਚੋਣ ਪ੍ਰਚਾਰ
ਪੋਲੋ ਗਰਾਊਂਡ ਵਿਚ ਹੋਵੇਗੀ ਵਿਸ਼ਾਲ ਰੈਲੀ
Rahul Gandhi: ਗੁਰੂ ਨਾਨਕ ਦੇਵ ਤੇ ਬੁੱਧ ਜਿਹੀਆਂ ਸ਼ਖ਼ਸੀਅਤਾਂ ਦੇ ਸਿਧਾਂਤ ’ਤੇ ਆਧਾਰਤ ਹੈ ਸੰਵਿਧਾਨ, ਨਹੀਂ ਬਦਲਣ ਦਿਆਂਗੇ : ਰਾਹੁਲ ਗਾਂਧੀ
ਕਿਹਾ, 90 ਫ਼ੀ ਸਦੀ ਲੋਕਾਂ ਦਾ ਹੱਕ ਦਿਵਾਉਣਾ ਮੇਰੇ ਲਈ ਰਾਜਨੀਤੀ ਨਹੀਂ, ਸਗੋਂ ਇਕ ਮਿਸ਼ਨ
Swati Maliwal assault case: ਮਾਲੀਵਾਲ ਦਾ ਇਲਜ਼ਾਮ, "ਪਾਰਟੀ ’ਚ ਹਰ ਕਿਸੇ ’ਤੇ ਮੇਰਾ ਅਕਸ ਖ਼ਰਾਬ ਕਰਨ ਦਾ ਬਹੁਤ ਭਾਰੀ ਦਬਾਅ"
ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਾਰਟੀ ਦੇ ਇਕ ਸੀਨੀਅਰ ਨੇਤਾ ਦਾ ਫ਼ੋਨ ਆਇਆ ਸੀ