ਖ਼ਬਰਾਂ
Fazilka News : ਫਾਜ਼ਿਲਕਾ ’ਚ ਨਹਿਰ ਮਿਲੀ ਦੋ ਬੱਚਿਆਂ ਦੇ ਪਿਤਾ ਦੀ ਲਾਸ਼
Fazilka News : 2 ਦਿਨਾਂ ਤੋਂ ਸੀ ਲਾਪਤਾ ਮਜ਼ਦੂਰ, ਪਰਿਵਾਰ ਮੁਤਾਬਕ ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ
Punjab News: ਸਾਬਕਾ ਵਿਧਾਇਕ ਜੱਸੀ ਖੰਗੂੜਾ ਮੁੜ ਕਾਂਗਰਸ ਵਿਚ ਸ਼ਾਮਲ
ਬੀਤੇ ਦਿਨੀਂ AAP ਤੋਂ ਦਿਤਾ ਸੀ ਅਸਤੀਫ਼ਾ
BJP Candidate Naveen Jindal: 1,230 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ BJP ਉਮੀਦਵਾਰ ਨਵੀਨ ਜਿੰਦਲ
BJP Candidate Naveen Jindal: ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਨਾਲੋਂ ਸਭ ਤੋਂ ਅਮੀਰ ਉਮੀਦਵਾਰ ਹੈ ਨਵੀਨ
Rajasthan News : ਸਵਾਈਮਾਧੋਪੁਰ ਹਾਈਵੇ 'ਤੇ ਟਰੱਕ ਤੇ ਈਕੋ ਕਾਰ ਵਿਚਾਲੇ ਹੋਈ ਟੱਕਰ
Rajasthan News : ਕਾਰ 'ਚ ਸਵਾਰ 6 ਲੋਕਾਂ ਦੀ ਮੌਤ, 2 ਬੱਚੇ ਜ਼ਖ਼ਮੀ
Punjab News: ਦਸੂਹਾ ਕਤਲ ਮਾਮਲੇ ਵਿਚ ਖੁਲਾਸਾ; ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਦਿਤਾ ਵਾਰਦਾਤ ਨੂੰ ਅੰਜਾਮ
ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਘਰ 'ਚ ਹੀ ਕੀਤੀ ਹਤਿਆ
Haryana News : ਯਮੁਨਾ ਨਦੀ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ
Haryana News : ਦੋਸਤਾਂ ਨਾਲ ਨਹਾਉਂਦੇ ਸਮੇਂ ਡੂੰਘੇ ਪਾਣੀ ’ਚ ਚਲਾ ਗਿਆ ਨੌਜਵਾਨ, ਜੋ ਤੈਰਨਾ ਨਹੀਂ ਸਹੀ ਜਾਣਦਾ
Air India Express canceled News : ਏਅਰਪੋਰਟ ਜਾਣ ਤੋਂ ਪਹਿਲਾਂ ਯਾਤਰੀ ਦੇਣ ਧਿਆਨ, ਏਅਰ ਇੰਡੀਆ ਐਕਸਪ੍ਰੈਸ ਦੀਆਂ 70 ਤੋਂ ਵੱਧ ਉਡਾਣਾਂ ਰੱਦ
Air India Express canceled News: ਏਅਰਲਾਈਨ ਦੇ ਸੀਨੀਅਰ ਕਰੂ ਮੈਂਬਰਾਂ ਨੇ ਬਿਮਾਰ ਹੋਣ ਕਾਰਨ ਸਮੂਹਿਕ ਤੌਰ 'ਤੇ ਲਈ ਛੁੱਟੀ
Batala Accident News : ਅਖਬਾਰ ਵੰਡਣ ਜਾ ਰਹੇ ਹਾਕਰ ਦੀ ਸੜਕ ਹਾਦਸੇ ਵਿਚ ਹੋਈ ਮੌਤ
Batala Accident News : ਬੇਕਾਬੂ ਹੋਏ ਘੜੁੱਕੇ ਦੀ ਲਪੇਟ 'ਚ ਆਉਣ ਕਾਰਨ ਤੋੜਿਆ ਦਮ
Punjab News: ਪੰਜਾਬ ਦੀ ਸੀਨੀਅਰ ਆਈਏਐਸ ਅਧਿਕਾਰੀ ਰਾਖੀ ਗੁਪਤਾ ਵੱਲੋਂ ਪੰਜਾਬੀ ਗੀਤ 'ਮਾਹੀਆ' ਲੋਕਾਂ ਨੂੰ ਸਮਰਪਿਤ
Punjab News: ਦੇਸ਼ ਦੀਆਂ ਸਰਹੱਦਾਂ 'ਤੇ ਤਾਇਨਾਤ ਸਾਡੇ ਬਹਾਦਰ ਸੈਨਿਕਾਂ ਦੇ ਕਾਰਨਾਮਿਆਂ ਨੂੰ ਪੇਸ਼ ਕਰਦਾ ਗੀਤ
Covishield Vaccine: ਗੰਭੀਰ ਮਾੜੇ ਪ੍ਰਭਾਵਾਂ ਤੋਂ ਬਾਅਦ AstraZeneca ਦਾ ਵੱਡਾ ਫੈਸਲਾ, ਬਾਜ਼ਾਰ ਤੋਂ ਵਾਪਸ ਮੰਗਵਾਈ ਕੋਵੀਸ਼ੀਲਡ ਵੈਕਸੀਨ
Covishield Vaccine: ਕੰਪਨੀ ਵਿਸ਼ਵ ਪੱਧਰ 'ਤੇ ਵੈਕਸੀਨ ਨੂੰ ਵਾਪਸ ਲੈ ਰਹੀ