ਖ਼ਬਰਾਂ
Loan Fraud Case: ਕਰਜ਼ਾ ਧੋਖਾਧੜੀ ਕੇਸ ’ਚ ਭਗੌੜਾ ਬੈਂਕ ਮੈਨੇਜਰ ਦਿੱਲੀ ਏਅਰਪੋਰਟ ਤੋਂ ਕਾਬੂ
ਅਮਰੀਕਾ ਤੋਂ ਪਰਤਿਆ ਹੈ ਦੋਸ਼ੀ ਅਤੇ ਭਗੌੜਾ ਅਪਰਾਧੀ ਸੁਖਵੰਤ ਸਿੰਘ
Punjab News : ਪੰਜਾਬ 'ਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੀ ਸ਼ੁਰੂਆਤ ਭਲਕੇ ਤੋਂ
ਭਾਰਤੀ ਚੋਣ ਕਮਿਸ਼ਨ ਵੱਲੋਂ ਜਨਰਲ ਅਤੇ ਪੁਲਿਸ ਆਬਜ਼ਰਵਰਾਂ ਦੀ ਨਿਯੁਕਤੀ: ਸਿਬਿਨ ਸੀ
Moga News : ਕਿਸਾਨਾਂ ਨੂੰ ਅਦਾਇਗੀ ‘ਚ ਢਿੱਲ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਡਿਪਟੀ ਕਮਿਸ਼ਨਰ ਮੋਗਾ
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਅੱਜ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ
TOEFL scores: ਹੁਣ ਸਾਰੇ ਆਸਟਰੇਲੀਆਈ ਵੀਜ਼ਾ ਸੰਬੰਧੀ ਉਦੇਸ਼ਾਂ ਲਈ ਜਾਇਜ਼ ਹੋਣਗੇ TOEFL ਪੁਆਇੰਟ: ਈਟੀਐਸ
ਪ੍ਰਿੰਸਟਨ ਸਥਿਤ ਏਜੰਸੀ 'ਈਟੀਐਸ' ਇਸ ਮਹੱਤਵਪੂਰਨ ਪ੍ਰੀਖਿਆ ਦਾ ਆਯੋਜਨ ਕਰਦੀ ਹੈ
Karnataka: ਕਲਯੁਗੀ ਮਾਂ ਨੇ ਅਪਾਹਜ ਬੇਟੇ ਨੂੰ ਨਹਿਰ 'ਚ ਸੁੱਟਿਆ, ਮਗਰਮੱਛ ਦੇ ਜਬਾੜੇ 'ਚੋਂ ਮਿਲੀ ਲਾਸ਼
ਕਲਯੁੱਗੀ ਮਾਂ ਦੀ ਇਸ ਕਰਤੂਤ ਦਾ ਪਤਾ ਲੱਗਦਿਆਂ ਹੀ ਲੋਕਾਂ ਦੀ ਰੂਹ ਕੰਬ ਗਈ
ਜਾਅਲੀ ਕਾਗਜ਼ਾਂ ਰਾਹੀ ਬੈਂਕ ਤੋਂ 40 ਲੱਖ ਰੁਪਏ ਦਾ ਹੱਦ ਕਰਜ਼ਾ ਲੈਣ ਵਾਲੇ 7 ਲੋਕਾਂ ਵਿਰੁੱਧ ਮੁਕੱਦਮਾ ਦਰਜ
ਵਿਜੀਲੈਂਸ ਬਿਉਰੋ ਵੱਲੋਂ ਤਿੰਨ ਮੁਲਜ਼ਮ ਗ੍ਰਿਫਤਾਰ
Punjab News: ਅੰਡਰਪਾਸ ਬਣਾਉਣ ਸਮੇਂ ਲੋਕ ਹਿੱਤਾਂ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਹਾਈਕੋਰਟ ਸਖ਼ਤ
ਹਾਈਕੋਰਟ ਵੱਲੋਂ ਕੇਂਦਰ ਤੇ ਹੋਰਾਂ ਨੂੰ ਨੋਟਿਸ
Chandigarh News : ਉਬਰ ਕੈਬ ਖਿਲਾਫ਼ 5 ਅਗਸਤ ਤੱਕ ਕਾਰਵਾਈ ਨਹੀਂ ਕਰੇਗਾ ਚੰਡੀਗੜ੍ਹ ਪ੍ਰਸ਼ਾਸਨ
ਕੰਪਨੀ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਅੰਤਰਿਮ ਹੁਕਮ ਜਾਰੀ ਕਰਦੇ ਹੋਏ ਸੁਣਵਾਈ ਮੁਲਤਵੀ ਕਰ ਦਿੱਤੀ
ਵਿਰੋਧੀ ਪਾਰਟੀਆਂ ਦੇ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਨਾਲ AAP ਦੀ ਤਾਕਤ ਕਈ ਗੁਣਾ ਵਧੀ
ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਕਰਵਾਇਆ ਸ਼ਾਮਲ, ਕੀਤਾ ਸਵਾਗਤ
Viral Video: 'ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਾਂ', ਮੰਗਣ ਦੀ ਬਜਾਏ ਕਿਰਤ ਦੀ ਰਾਹ ਤੁਰਿਆ 10 ਸਾਲਾ ਗੁਰਸਿੱਖ
10 ਸਾਲ ਦੇ ਬੱਚੇ ਦੀ ਹਿੰਮਤ ਦੇ ਮੁਰੀਦ ਹੋਏ ਸੋਨੂੰ ਸੂਦ ਤੇ ਆਨੰਦ ਮੋਹਿੰਦਰਾ