ਖ਼ਬਰਾਂ
Punjab News :ਪਿੰਡ ਲਾੜਵੰਜਾਰਾ ਅਤੇ ਪਿੰਡ ਦੌਦੜਾ 'ਚ ਕਣਕ ਨੂੰ ਲੱਗੀ ਅੱਗ
ਕਈ ਏਕੜ ਫਸਲ ਸੜ ਕੇ ਹੋਈ ਸੁਆਹ
MI vs RR IPL 2024: ਭਲਕੇ ਰਾਜਸਥਾਨ ਰਾਇਲਜ਼ ਤੋਂ ਬਦਲਾ ਲੈਣ ਲਈ ਮੁੰਬਈ ਇੰਡੀਅਨਜ਼ ਦੀ ਤਿੱਖੀ ਨਜ਼ਰ
ਮੁੰਬਈ ਇੰਡੀਅਨਜ਼ ਲਈ ਸਭ ਤੋਂ ਵੱਡੀ ਸਕਾਰਾਤਮਕ ਗੱਲ ਸੂਰਯਕੁਮਾਰ ਯਾਦਵ ਦੀ ਫਾਰਮ ਵਿਚ ਵਾਪਸੀ ਹੈ।
Nakodar Rape News: ਪੰਜਾਬ ਹੋਇਆ ਸ਼ਰਮਸਾਰ! , ਨਾਬਾਲਗ ਨਾਲ 8 ਮੁੰਡਿਆਂ ਨੇ ਕੀਤਾ ਬਲਾਤਕਾਰ
Nakodar Rape News: ਪੁਲਿਸ ਨੇ 8 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
Rahul Gandhi: ਰਾਹੁਲ ਗਾਂਧੀ ਦੀ ਸਿਹਤ ਵਿਗੜੀ, ਖੜਗੇ ਕਰਨਗੇ ਸਤਨਾ 'ਚ ਕਾਂਗਰਸ ਰੈਲੀ ਨੂੰ ਸੰਬੋਧਨ
ਸਤਨਾ 'ਚ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ
Sanjay Tandon: ਚੰਡੀਗੜ੍ਹ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਟੰਡਨ ਨੂੰ 'ਮੋਦੀ ਲਹਿਰ' ਨਾਲ ਜਿੱਤਣ ਦੀ ਉਮੀਦ
"ਚੰਡੀਗੜ੍ਹ ਨੂੰ ਕਿਸੇ ਅਜਿਹੇ ਵਿਅਕਤੀ ਦੀ ਜ਼ਰੂਰਤ ਹੈ ਜੋ ਉਨ੍ਹਾਂ ਵਿਚੋਂ ਇੱਕ ਹੋਵੇ ਅਤੇ ਜੋ ਹਰ ਖੁਸ਼ੀ ਅਤੇ ਦੁੱਖ ਵਿਚ ਉਨ੍ਹਾਂ ਦੇ ਨਾਲ ਰਿਹਾ ਹੋਵੇ। ''
Himachal Baddi Factory Fire:ਹਿਮਾਚਲ ਦੀਆਂ ਬੱਦੀ ਇੰਡਸਟਰੀਅਲ ਏਰੀਆ 'ਚ ਦੋ ਫੈਕਟਰੀਆਂ 'ਚ ਲੱਗੀ ਭਿਆਨਕ ਅੱਗ
Himachal Baddi Factory Fire:ਅੱਗ ਲੱਗਣ ਨਾਲ 50 ਲੱਖ ਦਾ ਹੋਇਆ ਨੁਕਸਾਨ, ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਪਾਇਆ ਕਾਬੂ
Pargat Singh News : ਪੰਜਾਬ 'ਚ ਕਾਂਗਰਸੀ ਆਗੂ ਪਰਗਟ ਸਿੰਘ ਨੇ ਮੁੱਖ ਮੰਤਰੀ 'ਤੇ ਕੱਸਿਆ ਵਿਅੰਗ
Pargat Singh News : ਕਿਹਾ- ਹੁਣ ਭਗਵੰਤ ਮਾਨ 13 ਆਵਾਜ਼ਾਂ ਮੰਗ ਰਹੇ, ਜਿਹੜੇ ਪਹਿਲਾਂ 7 ਭੇਜੇ 7 ਗੂੰਗੇ ਭੇਜੇ ਉਹ ਕਿੱਥੇ ਗਏ ?
Weather Update News: ਆਉਣ ਵਾਲੇ ਦਿਨਾਂ 'ਚ ਤੇਵਰ ਦਿਖਾਵੇਗੀ ਗਰਮੀ, ਵਗਣਗੀਆਂ ਗਰਮ ਹਵਾਵਾਂ
Weather Update News: ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਤਾਪਮਾਨ 4 ਡਿਗਰੀ ਤੱਕ ਵਧੇਗਾ।
Jammu Kashmir : ਪੁੰਛ 'ਚ ਸਕੂਲ ਹੈੱਡਮਾਸਟਰ ਦੇ ਘਰੋਂ ਵਿਦੇਸ਼ੀ ਪਿਸਤੌਲ, ਗ੍ਰੇਨੇਡ ਅਤੇ ਹੈਂਡ ਗ੍ਰੇਨੇਡ ਬਰਾਮਦ
ਚੋਣਾਂ 'ਚ ਗੜਬੜੀ ਫੈਲਾਉਣ ਦੀ ਹੋ ਰਹੀ ਸੀ ਸਾਜ਼ਿਸ਼
Raikot News: ਰਾਏਕੋਟ ਥਾਣੇ ਦਾ ਮੁੱਖ ਕਲਰਕ ਗ੍ਰਿਫਤਾਰ, ਹਾਕੀ ਵਿਚ ਭਰ ਕੇ ਵਿਦੇਸ਼ ਭੇਜ ਰਿਹਾ ਸੀ ਅਫੀਮ
Raikot News: ਦਿੱਲੀ-ਚੰਡੀਗੜ੍ਹ ਦੀ NIA ਟੀਮ ਨੇ ਕੀਤਾ ਕਾਬੂ