ਖ਼ਬਰਾਂ
Rome News: ਰੋਮ ਦੇ ਪਾਵਰ ਪਲਾਂਟ 'ਚ ਹੋਏ ਧਮਾਕੇ ਵਿਚ 7 ਲੋਕਾਂ ਦੀ ਹੋਈ ਮੌਤ
Rome News: ਮੈਨੇਜਮੈਂਟ ਨੇ ਪੀੜਤ ਪਰਿਵਾਰਾਂ ਨੂੰ ਮਦਦ ਵਜੋਂ 20 ਲੱਖ ਯੂਰੋ ਦੀ ਰਾਸ਼ੀ ਦੇਣ ਦਾ ਕੀਤਾ ਐਲਾਨ
Iran Revolutionary Guards : ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਸਟਰੇਟ ਆਫ਼ ਹਾਰਮੁਜ਼ ਨੇੜੇ ਮਾਲਵਾਹਕ ਜਹਾਜ਼ ਨੂੰ ਕੀਤਾ ਜ਼ਬਤ
Iran Revolutionary Guards : ਪੱਛਮੀ ਏਸ਼ੀਆ ਦੇ ਰੱਖਿਆ ਅਧਿਕਾਰੀ ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਲਈ ਜ਼ਿੰਮੇਵਾਰ ਈਰਾਨ ਨੂੰ ਠਹਿਰਾਇਆ ਹੈ
Yogi Adityanath: ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਅਤੇ ਧਰਮ ਦੀ ਰਾਖੀ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ: ਆਦਿੱਤਿਆਨਾਥ
ਉਨ੍ਹਾਂ ਕਿਹਾ ਕਿ ਵਿਸਾਖੀ ਦਾ ਪਵਿੱਤਰ ਤਿਉਹਾਰ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੇ ਰੂਪ ਵਿਚ ਨਵੀਂ ਪ੍ਰੇਰਣਾ ਅਤੇ ਚਾਨਣ ਦਾ ਸਰੋਤ ਹੈ
ਕੰਗਨਾ ਰਣੌਤ ਖਿਲਾਫ਼ ਮੰਡੀ ਤੋਂ ਚੋਣ ਲੜਨਗੇ ਵਿਕਰਮਾਦਿੱਤਿਆ, ਮਾਂ ਪ੍ਰਤਿਭਾ ਸਿੰਘ ਦਾ ਐਲਾਨ
ਪਾਰਟੀ ਵੱਲੋਂ ਉਨ੍ਹਾਂ ਦੇ ਨਾਂ ਦਾ ਅਧਿਕਾਰਤ ਐਲਾਨ ਹੋਣਾ ਬਾਕੀ
Gurdaspur New: ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਖਿਲਾਫ ਪ੍ਰਦਰਸ਼ਨ, ਕਿਸਾਨਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ
Gurdaspur New: ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਵਿਖੇ ਜਾ ਰਹੇ ਸਨ ਮੱਥਾ ਟੇਕਣ
Siddaramaiah on Operation Lotus : ਭਾਜਪਾ ਨੇ ਦਿੱਤਾ 50 ਕਰੋੜ ਦਾ ਆਫ਼ਰ, ਸਿੱਧਰਮਈਆ ਦਾ ਆਪ੍ਰੇਸ਼ਨ ਲੋਟਸ ਨੂੰ ਲੈ ਕੇ ਵੱਡਾ ਖੁਲਾਸਾ
ਧਰਮਈਆ ਨੇ ਕਿਹਾ ਕਿ ਭਾਜਪਾ ਨੇ ਕਰਨਾਟਕ ਸਰਕਾਰ ਵਿਚ ਕਾਂਗਰਸ ਦੇ ਵਿਧਾਇਕਾਂ ਨੂੰ ਪਾਰਟੀਆਂ ਬਦਲਣ ਲਈ 50 ਕਰੋੜ ਰੁਪਏ ਦਾ ਲਾਲਚ ਦਿੱਤਾ
ਹਾਕੀ : ਆਸਟਰੇਲੀਆ ਤੋਂ ਪੰਜਵਾਂ ਟੈਸਟ ਮੈਚ ਵੀ ਹਾਰਿਆ ਭਾਰਤ
ਮੇਜ਼ਬਾਨ ਟੀਮ ਨੇ ਹਾਸਲ ਕੀਤੀ ਹੂੰਝਾ ਫੇਰੂ ਜਿੱਤ
Ludhiana News : ਲੁਧਿਆਣਾ ’ਚ ਘਰ ਦੇ ਬਾਹਰ ਖੜੀ ਐਕਟਿਵਾ ’ਚ ਲੱਗੀ ਅੱਗ
Ludhiana News : ਹੋਇਆ ਧਮਾਕਾ, ਨਕਾਬਪੋਸ਼ ਵਿਅਕਤੀ ਨੇ ਪੈਟਰੋਲ ਪਾ ਕੇ ਲਗਾਈ ਅੱਗ, ਮੀਟਰ ਵੀ ਸੜੇ
Bornvita News: ਬੋਰਨਵੀਟਾ ਵਰਗੇ ਪਦਾਰਥ 'ਹੈਲਥ ਡ੍ਰਿੰਕ' ਨਹੀਂ, ਕੇਂਦਰ ਨੇ ਹੈਲਦੀ ਡ੍ਰਿੰਕ ਸ਼੍ਰੇਣੀ ਤੋਂ ਹਟਾਉਣ ਲਈ ਕਿਹਾ
Bornvita News: ਕੀਤੀ ਜਾਂਚ ਵਿਚ 'ਹੈਲਥ ਡਰਿੰਕ' ਦੀ ਪਰਿਭਾਸ਼ਾ ਨੂੰ ਪੂਰਾ ਨਹੀਂ ਕਰਦਾ 'ਬੋਰਨਵੀਟਾ'
ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ 2024 ਦੀਆਂ ਚੋਣਾਂ ਨਾ ਲੜਨ ਦਾ ਕੀਤਾ ਐਲਾਨ
ਮੈਂ ਗੁਰਦਾਸਪੁਰ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਕੰਮ ਕਰਦੀ ਰਹਾਂਗੀ