ਖ਼ਬਰਾਂ
Eid-ul-Fitr 2024 : ਅੱਜ ਭਾਰਤ ਵਿੱਚ ਮਨਾਇਆ ਜਾ ਰਿਹਾ ਈਦ ਦਾ ਤਿਉਹਾਰ , ਰਾਸ਼ਟਰਪਤੀ ਅਤੇ PM ਮੋਦੀ ਨੇ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈਆਂ
ਦਿੱਲੀ ਦੀ ਜਾਮਾ ਮਸਜਿਦ ਤੋਂ ਲੈ ਕੇ ਪਟਨਾ ਦੇ ਗਾਂਧੀ ਮੈਦਾਨ ਤੱਕ... ਦੇਸ਼ ਭਰ 'ਚ ਇੰਝ ਮਨਾਈ ਗਈ ਈਦ
lok Sabha Election 2024: ਚੋਣਾਂ ਦੌਰਾਨ ਬੇਰੁਜ਼ਗਾਰੀ ਤੇ ਮਹਿੰਗਾਈ ਸਭ ਤੋਂ ਵੱਡਾ ਮੁੱਦਾ, ਪ੍ਰੀ-ਪੋਲ ਸਰਵੇਖਣ
ਭਾਰਤ ਦੀਆਂ ਆਮ ਚੋਣਾਂ 2024 ਦੇ ਮੁੱਖ ਮੁੱਦੇ ਮੁੱਖ ਤੌਰ 'ਤੇ ਬੇਰੁਜ਼ਗਾਰੀ ਅਤੇ ਮਹਿੰਗਾਈ ਹਨ ਜਿਸ ਨੂੰ ਵਿਰੋਧੀ ਲਗਾਤਾਰ ਉਠਾ ਰਹੀ ਹੈ।
Haryana News: ਹਰਿਆਣਾ ਵਿਚ ਤੜਕੇ ਵਾਪਰਿਆ ਹਾਦਸਾ; ਸਕੂਲੀ ਬੱਸ ਪਲਟਣ ਕਾਰਨ 6 ਵਿਦਿਆਰਥੀਆਂ ਦੀ ਮੌਤ
ਬੱਸ ਵਿਚ ਸਵਾਰ ਸਨ 35 ਤੋਂ ਵੱਧ ਬੱਚੇ
Maman Khan News: ਮਸ਼ਹੂਰ ਸਾਰੰਗੀ ਵਾਦਕ ਮਾਮਨ ਖਾਨ ਦਾ ਦਿਹਾਂਤ
ਰਾਸ਼ਟਰਪਤੀ ਪੁਰਸਕਾਰ ਨਾਲ ਕੀਤੇ ਗਏ ਸਨ ਸਨਮਾਨਿਤ
Delhi News : ਸੁਪਰੀਮ ਕੋਰਟ 15 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ ਕਰੇਗਾ ਸੁਣਵਾਈ
ਦਿੱਲੀ ਹਾਈਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ਼ ਦਾਇਰ ਪਟੀਸ਼ਨ ਨੂੰ ਕੀਤਾ ਸੀ ਖਾਰਜ
Philadelphia Eid event: ਅਮਰੀਕਾ ਦੇ ਫਿਲਾਡੇਲਫੀਆ 'ਚ ਈਦ ਦੇ ਜਸ਼ਨਾਂ ਦੌਰਾਨ ਹੋਈ ਗੋਲੀਬਾਰੀ, ਘਟਨਾ 'ਚ 3 ਲੋਕ ਜ਼ਖਮੀ
ਘਟਨਾ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ
Amritsar News : ਪਾਕਿਸਤਾਨ 'ਚ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਦੇ 3 ਸਾਥੀ ਹਥਿਆਰਾਂ ਸਮੇਤ ਅੰਮ੍ਰਿਤਸਰ ਤੋਂ ਕਾਬੂ
ਪੁਲਿਸ ਨੂੰ ਇਨਪੁੱਟ ਮਿਲੇ ਸੀ ਕਿ ਤਿੰਨੇ ਮੁਲਜ਼ਮ ਸਰਹੱਦ ਪਾਰੋਂ ਹਥਿਆਰ ਲੈ ਕੇ ਆਏ ਸਨ
Pulwama Encounter: ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁੱਠਭੇੜ; 1 ਅਤਿਵਾਦੀ ਢੇਰ
ਇਲਾਕੇ ਵਿਚ ਤਲਾਸ਼ੀ ਮੁਹਿੰਮ ਜਾਰੀ
Lok Sabha Elections: ਸਿਆਸਤ ਵਿਚ ਐਂਟਰੀ ਕਰ ਸਕਦੇ ਨੇ ਪੰਜਾਬ ਦੇ ਸਾਬਕਾ DGP ਇਕਬਾਲ ਪ੍ਰੀਤ ਸਿੰਘ ਸਹੋਤਾ!
ਹੁਸ਼ਿਆਰਪੁਰ ਰਾਖਵੀਂ ਸੀਟ ’ਤੇ ਉਮੀਦਵਾਰ ਐਲਾਨ ਸਕਦੀ ਹੈ ਭਾਜਪਾ
Lok Sabha Elections: SAD ਅੰਮ੍ਰਿਤਸਰ ਨੇ ਚੋਣ ਕਮਿਸ਼ਨ ਕੋਲ ਕੀਤੀ ਭਾਜਪਾ ਦੀ ਸ਼ਿਕਾਇਤ, ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਵਿਰੁਧ ਕਾਰਵਾਈ ਦੀ ਮੰਗ
ਕਿਹਾ, ਰਾਮ ਮੰਦਰ ਦੇ ਨਾਂ 'ਤੇ ਚੋਣ ਪ੍ਰਚਾਰ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੀ ਭਾਜਪਾ