ਖ਼ਬਰਾਂ
Odisha News: ਮਿਡ ਡੇ ਮੀਲ ਲਈ ਉਬਲਦੇ ਚੌਲਾਂ 'ਚ ਡਿੱਗਿਆ 8 ਸਾਲ ਦਾ ਬੱਚਾ, ਬੁਰੀ ਤਰ੍ਹਾਂ ਜ਼ਖਮੀ
Odisha News: ਉਬਲਦੇ ਚੌਲਾਂ 'ਚ ਡਿੱਗਣ ਕਾਰਨ 8 ਸਾਲ ਦਾ ਬੱਚਾ ਜ਼ਖਮੀ, ਹੈੱਡਮਾਸਟਰ ਖਿਲਾਫ ਜਾਂਚ ਦੇ ਹੁਕਮ
Faridkot Accident News: ਮੱਥਾ ਟੇਕ ਕੇ ਵਾਪਸ ਆ ਰਹੇ ਲੋਕਾਂ ਨਾਲ ਤੜਕੇ ਵਾਪਰਿਆ ਹਾਦਸਾ; 2 ਔਰਤਾਂ ਸਣੇ 5 ਦੀ ਮੌਤ
ਪਿੰਡ ਪੰਜਗਰਾਈ ਖੁਰਦ ਨੇੜੇ ਪਿਕਅਪ ਗੱਡੀ ਦੀ ਟਰਾਲੇ ਨਾਲ ਹੋਈ ਟੱਕਰ
Bird flu News: ਬਰਡ ਫਲੂ ਨੂੰ ਲੈ ਕੇ ਮਾਹਿਰਾਂ ਨੇ ਜਤਾਈ ਚਿੰਤਾ, ‘ਫੈਲ ਸਕਦੀ ਹੈ ਕੋਰੋਨਾ ਨਾਲੋਂ 100 ਗੁਣਾ ਜ਼ਿਆਦਾ ਖਤਰਨਾਕ ਮਹਾਂਮਾਰੀ’
ਰਿਪੋਰਟ 'ਚ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ H5N1 ਵਾਇਰਸ ਗੰਭੀਰ ਸਥਿਤੀ ਵੱਲ ਵਧ ਰਿਹਾ ਹੈ
EVM-VVPAT: ਦੇਸ਼ 'ਚ ਸਾਰੀਆਂ ਚੋਣਾਂ EVM ਦੀ ਬਜਾਏ ਬੈਲੇਟ ਪੇਪਰ ਨਾਲ ਕਰਾਉਣ ਦੀ ਉਠੀ ਮੰਗ, ਸੁਪਰੀਮ ਕੋਰਟ ਪਹੁੰਚੀ ਪਟੀਸ਼ਨ
EVM-VVPAT: ਦੇਸ਼ 'ਚ ਬੈਲੇਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਫ਼ਿਰ ਉਠੀ ਮੰਗ
Lok Sabha Elections: ਲੋਕ ਸਭਾ ਚੋਣਾਂ ਲਈ AAP ਦੀਆਂ ਤਿਆਰੀਆਂ ਤੇਜ਼; ਵਰਕਰਾਂ ਨੂੰ ਮਿਲਣਗੇ ਮੁੱਖ ਮੰਤਰੀ ਭਗਵੰਤ ਮਾਨ
6 ਅਪ੍ਰੈਲ ਨੂੰ ਮੋਗਾ ਅਤੇ ਜਲੰਧਰ ਵਿਚ ਹੋਣਗੀਆਂ ਅਹਿਮ ਬੈਠਕਾਂ
Punjab News: ਸਪੇਨ ਭੇਜਣ ਦੀ ਥਾਂ ਟਰੈਵਲ ਏਜੰਟ ਨੇ ਮੋਰੱਕੋ ਭੇਜਿਆ ਨੌਜਵਾਨ; 10 ਮਹੀਨਿਆਂ ਬਾਅਦ ਹੋਈ ਘਰ ਵਾਪਸੀ
20 ਲੱਖ ਦੇ ਕਰਜ਼ੇ ਹੇਠ ਆਇਆ ਪਰਿਵਾਰ
PPF Investment : ਜੇਕਰ ਤੁਸੀਂ PPF 'ਚ ਪੈਸੇ ਜਮ੍ਹਾ ਕਰਦੇ ਹੋ ਤਾਂ ਯਾਦ ਰੱਖੋ ਅੱਜ ਦੀ ਤਾਰੀਕ,ਗਜ਼ਬ ਫਾਇਦੇ
PPF Investment : PPF 'ਚ ਪੈਸੇ ਨਿਵੇਸ਼ ਕਰਨ ਵਾਲਿਆਂ ਲਈ ਮਹੀਨੇ ਦੀ 5 ਤਾਰੀਖ ਬੇਹੱਦ ਖਾਸ
Delhi News: ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਦਾਇਰ ਕੀਤੀ ਨਵੀਂ ਪਟੀਸ਼ਨ ,ਜਾਣੋਂ ਪੂਰਾ ਮਾਮਲਾ
Delhi News : ਕੇਜਰੀਵਾਲ ਨੇ ਆਪਣੇ ਵਕੀਲ ਨੂੰ ਜ਼ਿਆਦਾ ਸਮਾਂ ਮਿਲਣ ਦੀ ਮੰਗੀ ਇਜਾਜ਼ਤ,ਦਾਇਰ ਕੀਤੀ ਪਟੀਸ਼ਨ
Manish Sisodia News: AAP ਆਗੂ ਮਨੀਸ਼ ਸਿਸੋਦੀਆ ਨੇ ਜੇਲ ’ਚੋਂ ਲਿਖੀ ਚਿੱਠੀ, ‘ਜਲਦ ਬਾਹਰ ਮਿਲਾਂਗੇ’
ਕਿਹਾ, ਜਿਸ ਤਰ੍ਹਾਂ ਸੱਭ ਨੇ ਆਜ਼ਾਦੀ ਦੀ ਲੜਾਈ ਲੜੀ, ਉਸੇ ਤਰ੍ਹਾਂ ਅਸੀਂ ਚੰਗੀ ਸਿੱਖਿਆ ਤੇ ਸਕੂਲਾਂ ਲਈ ਲੜ ਰਹੇ ਹਾਂ
Delhi News: ਦਿੱਲੀ ਸਰਕਾਰ ਅਦਾਲਤਾਂ ਨੂੰ ‘ਗੁੰਮਰਾਹ’ ਕਰਨ ਦੀ ਕੋਸ਼ਿਸ਼ ਕਰ ਰਹੀ ਹੈ: ਉਪ ਰਾਜਪਾਲ ਸਕੱਤਰੇਤ
ਦਿੱਲੀ ਸਰਕਾਰ ਨੇ ਕਿਹਾ, ਜੇਕਰ ਅਧਿਕਾਰੀ ਮੰਤਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਅਦਾਲਤਾਂ ਹੀ ਆਖਰੀ ਸਹਾਰਾ ਹਨ