ਖ਼ਬਰਾਂ
ਦੇਸ਼ ਦੇ ਲਗਭਗ 47 ਫ਼ੀ ਸਦੀ ਮੰਤਰੀਆਂ ਵਿਰੁਧ Criminal Cases
ਚੋਣ ਅਧਿਕਾਰ ਸੰਗਠਨ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਦੇ ਇਕ ਵਿਸ਼ਲੇਸ਼ਣ ਵਿਚ ਹੋਇਆ ਖੁਲਾਸਾ
Haryana Floods Situation : ਹਰਿਆਣਾ ਵਿਚ ਹੜ੍ਹ ਕਾਰਨ ਵਿਗੜੇ ਹਾਲਾਤ, 20 ਹਜ਼ਾਰ ਤੋਂ ਵੱਧ ਲੋਕ ਬੇਘਰ
Haryana Floods Situation : ਫ਼ਰੀਦਾਬਾਦ ਵਿਚ ਘਰਾਂ ਦੀ ਪਹਿਲੀ ਮੰਜ਼ਿਲ ਪਾਣੀ ਵਿਚ ਡੁੱਬੀ, ਬਸੰਤਪੁਰ ਸਭ ਤੋਂ ਵੱਧ ਪ੍ਰਭਾਵਤ
ਆਰਟੀਆਈ ਕਾਰਕੁਨ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕੀਤਾ ਰੰਗੇ ਹੱਥੀਂ ਗ੍ਰਿਫ਼ਤਾਰ
ਨਗਰ ਯੋਜਨਾਕਾਰ ਅਧਿਕਾਰੀਆਂ ਤੇ ਏਜੰਟਾਂ ਨਾਲ ਮਿਲੀਭੁਗਤ ਰਾਹੀਂ ਇਮਾਰਤੀ ਯੋਜਨਾ ਮਨਜ਼ੂਰੀਆਂ ਤੇ ਐਨਓਸੀ ਦੇਣ ਚ ਨਾਪਾਕ ਗੱਠਜੋੜ ਦਾ ਵਿਜੀਲੈਂਸ ਬਿਊਰੋ ਨੇ ਕੀਤਾ ਪਰਦਾਫਾਸ਼
ਕਸ਼ਮੀਰ ਵਿੱਚ 11 ਸਾਲ ਬਰਬਾਦ ਹੋ ਗਏ, ਜੇਹਲਮ ਨਦੀ ਦੀ ਸਫਾਈ ਕਰਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ ਸੀ: ਮੁੱਖ ਮੰਤਰੀ ਉਮਰ
ਪ੍ਰਸ਼ਾਸਨ ਵੱਲੋਂ ਸਮੇਂ ਸਿਰ ਕਾਰਵਾਈ ਕਰਨ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ
26 ਦੇਸ਼ਾਂ ਨੇ ਯੁੱਧ ਖਤਮ ਹੋਣ ਤੋਂ ਬਾਅਦ ਯੂਕਰੇਨ ਵਿੱਚ ਫੌਜ ਤਾਇਨਾਤ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ: ਮੈਕਰੋਨ
ਯੁੱਧ ਪ੍ਰਭਾਵਿਤ ਦੇਸ਼ ਵਿੱਚ ਫੌਜਾਂ ਤਾਇਨਾਤ ਕਰਨ ਦੀ ਵਚਨਬੱਧਤਾ ਪ੍ਰਗਟ
Delhi News : ਚੋਣ ਕਮਿਸ਼ਨ ਨੇ ਪਵਨ ਖੇੜਾ ਦੀ ਪਤਨੀ ਦਾ ਨਾਮ ਦੋ ਹਲਕਿਆਂ ਵਿਚ ਹੋਣ ਕਾਰਨ ਨੋਟਿਸ ਜਾਰੀ ਕੀਤਾ
Delhi News : ਦੋਸ਼ ਹੈ ਕਿ ਖੇੜਾ ਦੀ ਪਤਨੀ ਦਾ ਨਾਮ ਇਕ ਤੋਂ ਵੱਧ ਹਲਕਿਆਂ ਦੀ ਵੋਟਰ ਸੂਚੀ ਵਿਚ ਹੈ, ਜਿਨ੍ਹਾਂ ਵਿਚ ਤੇਲੰਗਾਨਾ ਦਾ ਇਕ ਹਲਕਾ ਵੀ ਸ਼ਾਮਲ ਹੈ।
Hockey Asia Cup 2025:ਭਾਰਤ ਨੇ ਮਲੇਸ਼ੀਆਂ ਨੂੰ 4-1 ਨਾਲ ਹਰਾਇਆ
ਏਸ਼ੀਆ ਕੱਪ ਸੁਪਰ 4 'ਚ ਭਾਰਤ ਦੀ ਪਹਿਲੀ ਜਿੱਤ
ਯਮੁਨਾ ਦੇ ਪਾਣੀ ਦਾ ਪੱਧਰ 207 ਮੀਟਰ ਤੋਂ ਉੱਪਰ, ਨੇੜਲੇ ਇਲਾਕਿਆਂ ਵਿਚ ਵੜਿਆ ਪਾਣੀ
ਐਨਡੀਆਰਐਫ਼ ਨੇ ਹੁਣ ਤਕ ਲਗਭਗ 3000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ
Jharkhand News : ਝਾਰਖੰਡ 'ਚ ਮਾਓਵਾਦੀਆਂ ਨਾਲ ਮੁਕਾਬਲੇ ਦੌਰਾਨ 2 ਜਵਾਨਾਂ ਦੀ ਮੌਤ, ਇਕ ਜ਼ਖ਼ਮੀ
Jharkhand News : ਨਕਸਲੀਆਂ ਦੇ ਪੱਖ ਤੋਂ ਹੋਏ ਨੁਕਸਾਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
Madhya Pradesh : ਮਹਿਲਾ ਜੱਜ ਨੂੰ 500 ਕਰੋੜ ਰੁਪਏ ਦੀ ਮੰਗ ਵਾਲਾ ਧਮਕੀ ਭਰਿਆ ਪੱਤਰ ਭੇਜਿਆ
Madhya Pradesh : ਦੋ ਦਿਨ ਪਹਿਲਾਂ ਸਪੀਡ ਪੋਸਟ ਰਾਹੀਂ ਪ੍ਰਾਪਤ ਹੋਇਆ ਪੱਤਰ