ਖ਼ਬਰਾਂ
Jammu Kashmir Accident News: ਖੱਡ ਵਿਚ ਡਿੱਗੀ ਯਾਤਰੀਆਂ ਨਾਲ ਭਰੀ ਕੈਬ, 10 ਲੋਕਾਂ ਦੀ ਹੋਈ ਮੌਤ
Jammu Kashmir Accident News: ਜੰਮੂ ਤੋਂ ਸ਼੍ਰੀਨਗਰ ਜਾ ਰਹੀ ਸੀ ਕੈਬ
Hans Raj Hans News: ਹੰਸ ਰਾਜ ਹੰਸ ਵਲੋਂ AAP ‘ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ
ਕਿਹਾ, “ਭਾਜਪਾ ਨੇ ਮੁਰਦੇ ‘ਚ ਜਾਨ ਪਾਈ ਹੈ, ਮੈਂ ਕਿਵੇਂ ਅਹਿਸਾਨ ਫ਼ਰਾਮੋਸ਼ ਹੋ ਸਕਦਾ। ਇਹ ਜਨਮ ਮੋਦੀ ਸਾਹਬ ਦੇ ਨਾਮ ਹੈ”
Article 370: ਜੰਮੂ ਵਿਚ ਧਾਰਾ 370 ਨੂੰ ਹਟਾਉਣ ਦੇ ਪਿੱਛੇ ਦੀ ਕੀ ਸੀ ਪੂਰੀ ਕਹਾਣੀ? ਕਦੋਂ, ਕਿਵੇਂ ਹੋਈ ਧਾਰਾ ਖਤਮ, ਪੜ੍ਹੋ ਖਾਸ ਰਿਪੋਰਟ
Article 370: 2019 ਨੂੰ ਧਾਰਾ 370 ਨੂੰ ਹਟਾ ਦਿਤਾ ਗਿਆ ਸੀ, ਪਰ ਇਸ ਦੀ ਸਕ੍ਰਿਪਟ 2015 ਵਿੱਚ ਹੀ ਲਿਖੀ ਗਈ ਸੀ
Punjab News: ਮੁਹਾਲੀ ਪੁਲਿਸ ਨੇ ਗ੍ਰਿਫ਼ਤਾਰ ਕੀਤੇ 3 ਗੈਂਗਸਟਰ; ਹਥਿਆਰ ਅਤੇ ਕਾਰ ਬਰਾਮਦ
ਅਮਰੀਕਾ-ਅਧਾਰਤ ਪਵਿੱਤਰ-ਹੁਸਨਦੀਪ ਗੈਂਗ ਵਿਰੁਧ SSOC ਮੁਹਾਲੀ ਦੀ ਕਾਰਵਾਈ
England News: ਪੰਜਾਬੀ ਡਰਾਈਵਰ ਦੀ ਹਤਿਆ ਮਾਮਲੇ ’ਚ 4 ਪੰਜਾਬੀ ਨੌਜਵਾਨ ਦੋਸ਼ੀ ਕਰਾਰ
ਅਰਸ਼ਦੀਪ ਸਿੰਘ (24), ਜਗਦੀਪ ਸਿੰਘ (22), ਸ਼ਿਵਦੀਪ ਸਿੰਘ (26) ਅਤੇ ਮਨਜੋਤ ਸਿੰਘ (24) ਵਜੋਂ ਹੋਈ ਪਛਾਣ
Mukhtar Ansari News: ਪੁਲਿਸ ਹਿਰਾਸਤ ਦੌਰਾਨ ਜਾਨ ਗੁਆ ਚੁੱਕੇ UP ਦੇ ਇਹ ਵੱਡੇ ਮਾਫੀਆ; ਮੁੰਨਾ ਬਜਰੰਗੀ ਤੋਂ ਮੁਖਤਾਰ ਅੰਸਾਰੀ ਤਕ ਦੀ ਕਹਾਣੀ
ਆਉ ਦੇਖੀਏ ਕੁੱਝ ਅਜਿਹੀਆਂ ਘਟਨਾਵਾਂ ਜੋ ਯੂਪੀ ਵਿਚ ਪਿਛਲੇ ਸੱਤ ਸਾਲਾਂ ਵਿਚ ਵਾਪਰੀਆਂ ਹਨ।
Ludhiana News: ਦੋ ਭੈਣਾਂ ਦੀ ਗੁੰਡਾਗਰਦੀ, ਬੇਸਬਾਲ ਮਾਰ-ਮਾਰ ਗੁਆਂਢੀ ਦਾ ਕੀਤਾ ਕਤਲ
Ludhiana News: ਮੁਲਜ਼ਮ ਭੈਣਾਂ ਦੀ ਪਹਿਚਾਣ ਡਿੰਪੀ ਅਤੇ ਮਨੀ ਵਜੋਂ ਹੋਈ
Pub Roof collapses News: ਪੱਬ ਦੀ ਛੱਤ ਡਿੱਗਣ ਕਾਰਨ ਵਾਪਰਿਆ ਹਾਦਸਾ; ਤਿੰਨ ਲੋਕਾਂ ਦੀ ਮੌਤ
ਇਹ ਘਟਨਾ ਅਲਵਰਪੇਟ ਦੇ ਪਾਸ਼ ਇਲਾਕੇ ਚਮੀਅਰਸ ਰੋਡ 'ਤੇ ਸਥਿਤ ਸੇਖਮੇਟ ਬਾਰ 'ਚ ਵਾਪਰੀ।
Mukhtar Ansari Death: ''ਮੁਖਤਾਰ ਅੰਸਾਰੀ ਨੂੰ ਜ਼ਹਿਰ ਦੇ ਕੇ ਮਾਰਿਆ'', ਪੁੱਤ ਉਮਰ ਅੰਸਾਰੀ ਨੇ ਕੀਤਾ ਵੱਡਾ ਦਾਅਵਾ
Mukhtar Ansari Death: ਮੁਖਤਾਰ ਅੰਸਾਰੀ ਦਾ ਅੱਜ ਹੋਵੇਗਾ ਪੋਸਟਮਾਰਟਮ
Gold Price News: ਸਸਤਾ ਸੋਨਾ ਭੁੱਲ ਜਾਓ, ਭਾਰਤ ਵਿਚ ਮੁੜ ਸੋਨੇ ਦੀਆਂ ਕੀਮਤਾਂ ਵਿਚ ਹੋਇਆ ਵਾਧਾ
Gold Price News: ਜਦਕਿ 24 ਕੈਰੇਟ ਸੋਨੇ ਦੀ ਕੀਮਤ 67,470 ਰੁਪਏ ਪ੍ਰਤੀ 10 ਗ੍ਰਾਮ