ਖ਼ਬਰਾਂ
MP ਰਵਨੀਤ ਬਿੱਟੂ ਖਿਲਾਫ਼ ਇੱਕ ਹੋਰ FIR, ਪਲਾਂਟ ਨੂੰ ਤਾਲਾ ਲਾਉਣ ਦੇ ਮਾਮਲੇ 'ਚ ਹੋਈ ਕਾਰਵਾਈ
ਨਗਰ ਨਿਗਮ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਮਗਰੋਂ ਪੁਲਿਸ ਨੇ ਕਾਰਵਾਈ ਕਰਦਿਆਂ ਐਫ.ਆਈ.ਆਰ. ਦਰਜ ਕੀਤੀ ਹੈ।
Arvind Kejriwal: ਦੇਸ਼ਧ੍ਰੋਹ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ ਤਲਬ ਕਰਨ ਦੀ ਮੰਗ ਵਾਲੀ ਪਟੀਸ਼ਨ ਮੁਲਤਵੀ
ਹਾਈ ਕੋਰਟ ਨੇ ਕਿਹਾ, ਧਾਰਾ 124ਏ ਦੀ ਵੈਧਤਾ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਲੰਬਿਤ ਹੋਣ ਤੱਕ ਸੁਣਵਾਈ ਨਹੀਂ ਹੋਵੇਗੀ
Lok Sabha Elections 2024: ਪੰਜਾਬ ਦੇ ਵੋਟਰਾਂ ਨੇ ਕਦੇ ਦਿੱਤਾ ਸਰਕਾਰ ਦਾ ਸਾਥ ਤੇ ਕਦੇ ਭੁੰਜੇ ਲਾਹਿਆ, ਕੀ ਨੇ ਅੰਕੜੇ?
ਕੀ ਨੇ ਪਿਛਲੀਆਂ 3 ਲੋਕ ਸਭਾ ਚੋਣਾਂ ਦੇ ਨਤੀਜੇ
Lakshadweep News : ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਲਕਸ਼ਦੀਪ ’ਚ ਤੇਲ ਦੀਆਂ ਕੀਮਤਾਂ ਘਟੀਆ
Lakshadweep News :ਕਾਵਰੱਤੀ, ਮਿਨੀਕੋਏ, ਐਂਡਰੋਟ ਅਤੇ ਕਲਪੇਨੀ ਟਾਪੂਆਂ ’ਤੇ Petrol, Diesel ਦੀਆਂ ਕੀਮਤਾਂ 100.75 ਰੁਪਏ ਅਤੇ 95.71 ਰੁਪਏ ਪ੍ਰਤੀ ਲੀਟਰ ਆ ਗਈਆਂ
Lok Sabha Eelection 2024: ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਮੀਟਿੰਗ
- ਆਦਰਸ਼ ਚੋਣ-ਜ਼ਾਬਤੇ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੇ ਹੁਕਮ
PAU Ludhiana News : ਮੁੱਖ ਮੰਤਰੀ ਵੱਲੋਂ PAU ਦਾ ਪਹਿਲਾ ਖੇਤੀਬਾੜੀ ਕਾਲਜ ਲੋਕਾਂ ਨੂੰ ਸਮਰਪਿਤ ਕੀਤਾ
PAU Ludhiana News :ਖੇਤੀਬਾੜੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ ਦੇ ਬਾਹਰ ਸਥਾਪਿਤ ਕੀਤਾ ਗਿਆ
Lok Sabha Elections 2024: 90 ਕਰੋੜ ਵੋਟਰ ਪਾਉਣਗੇ ਵੋਟਾਂ, 46 ਦਿਨਾਂ ਵਿਚ 7 ਪੜਾਅ 'ਚ ਵੋਟਿੰਗ
Lok Sabha Elections 2024: ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 1 ਜੂਨ ਦਰਮਿਆਨ 7 ਪੜਾਵਾਂ ’ਚ ਹੋਣਗੀਆਂ, ਨਤੀਜੇ 4 ਜੂਨ ਨੂੰ ਆਉਣਗੇ
Punjab News: ਵਿਦੇਸ਼ੀ ਗੈਂਗਸਟਰਾਂ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਦੇ ਤਿੰਨ ਕਾਰਕੁੰਨ ਗ੍ਰਿਫ਼ਤਾਰ
- 11 ਜਿੰਦਾ ਕਾਰਤੂਸਾਂ ਸਮੇਤ ਦੋ ਪਿਸਤੌਲ, ਹੁੰਡਈ ਔਰਾ ਕਾਰ ਬਰਾਮਦ
Lok Sabha Election 2024: 85 ਸਾਲ ਤੋਂ ਵੱਧ ਉਮਰ ਦੇ ਵੋਟਰ ਘਰ ਬੈਠੇ ਹੀ ਪਾ ਸਕਣਗੇ ਵੋਟ
ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਪੂਰੇ ਦੇਸ਼ ਵਿਚ ਪਹਿਲੀ ਵਾਰ ਅਜਿਹਾ ਸਿਸਟਮ ਲਾਗੂ ਹੋਣ ਜਾ ਰਿਹਾ ਹੈ।
Air India News : ਏਅਰ ਇੰਡੀਆ ਨੇ 180 ਤੋਂ ਵੱਧ ਗੈਰ-ਉਡਾਣ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ
Air India News : ਕਰਮਚਾਰੀ ਸਵੈ-ਇੱਛਤ ਰਿਟਾਇਰਮੈਂਟ ਸਕੀਮ ਅਤੇ ਮੁੜ ਹੁਨਰ ਦੇ ਮੌਕਿਆਂ ਦਾ ਲਾਭ ਨਹੀਂ ਲੈ ਸਕਦੇ