ਖ਼ਬਰਾਂ
Jalandhar News: ਗਲਤ ਤਰੀਕੇ ਨਾਲ ਪੇਪਰ ਦੇਣ ਦੇ ਮਾਮਲੇ 'ਚ ਪਿਓ-ਭੈਣ-ਭਰਾ ਤੇ ਪ੍ਰਿੰਸੀਪਲ 'ਤੇ FIR ਦਰਜ
Jalandhar News: 14 ਸਾਲ ਪਹਿਲਾਂ ਦੇ ਮਾਮਲੇ ਵਿਚ ਹੁਣ ਹੋਵੇਗੀ ਕਾਰਵਾਈ
Election Commission News: ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਨੇ ਸੰਭਾਲਿਆ ਅਹੁਦਾ
ਦੋਵੇਂ ਸਾਬਕਾ ਨੌਕਰਸ਼ਾਹਾਂ ਨੂੰ ਵੀਰਵਾਰ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ।
Canada Road Accident News : ਕੈਨੇਡਾ ’ਚ ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ
Canada Road Accident News : ਕਾਰ ਨੂੰ ਟਰੱਕ ਨੇ ਮਾਰੀ ਟੱਕਰ, 3 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਗਿਆ ਸੀ ਕੈਨੇਡਾ
Lok Sabha Elections Date News: ਖ਼ਤਮ ਹੋਇਆ ਇੰਤਜ਼ਾਰ, ਕੱਲ੍ਹ ਹੋਵੇਗਾ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ
Lok Sabha Elections Date News: ਚੋਣ ਕਮਿਸ਼ਨ 3 ਵਜੇ ਕਰੇਗਾ ਪ੍ਰੈਸ ਕਾਨਫ਼ਰੰਸ
Khanna News: ਕਾਲੇ ਸ਼ੀਸ਼ਿਆਂ ਪਿੱਛੇ ਕੰਮ ਵੀ ਕਾਲੇ, ਥਾਰ ਵਿਚ ਨਸ਼ਾ ਸਪਲਾਈ ਕਰਨ ਜਾ ਰਹੀ ਲੜਕੀ ਗ੍ਰਿਫਤਾਰ
Khanna News: ਕਤਲ ਕੇਸ ਵਿਚ ਜ਼ਮਾਨਤ ’ਤੇ ਬਾਹਰ ਆਈ ਸੀ ਮੁਲਜ਼ਮ ਲੜਕੀ
Raj Kumar Chabbewal: MLA ਰਾਜ ਕੁਮਾਰ ਚੱਬੇਵਾਲ AAP 'ਚ ਸ਼ਾਮਲ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ
ਹੁਸ਼ਿਆਰਪੁਰ ਤੋਂ ਲੜਨਗੇ ਲੋਕ ਸਭਾ ਚੋਣ! ਅੱਜ ਹੀ ਛੱਡੀ ਕਾਂਗਰਸ
Karnataka News : ਪੁਲਿਸ ਨੇ ਸਾਬਕਾ CM ਬੀਐਸ ਯੇਦੀਯੁਰੱਪਾ ਖਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ
Karnataka News : BS Yediyurappa ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਅਜਿਹੇ ਕੇਸ ਦਰਜ ਕਰਵਾਉਣ ਦੀ ਹੈ ਆਦਤ
Amritsar News: ਪੰਜਾਬ ਵਿਚ ਵੱਡੀ ਵਾਰਦਾਤ, ਥਾਣੇ ਦੇ ਬਾਹਰ ਹੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਮੌਤ
Amritsar News: ਤਿੰਨ ਮਹੀਨੇ ਪਹਿਲਾਂ ਕੀਤਾ ਗਿਆ ਸੀ ਅਗਵਾ
SC issues Notice to SBI: SC ਨੇ ਚੋਣ ਬਾਂਡ ਮਾਮਲੇ 'ਚ SBI ਤੋਂ ਮੰਗਿਆ ਜਵਾਬ, SBI ਨੇ ਨਹੀਂ ਦਿੱਤਾ ਪੂਰਾ ਅੰਕੜਾ
ਪੁੱਛਿਆ- ਚੋਣ ਕਮਿਸ਼ਨ ਨੂੰ ਦਿੱਤੇ ਗਏ ਅੰਕੜਿਆਂ 'ਚ ਬਾਂਡ ਨੰਬਰ ਕਿਉਂ ਨਹੀਂ ਹੈ?
Mohali News: 8 ਸਾਲ ਬਾਅਦ ਹੋਏ ਮਾਸੂਮ ਪੁੱਤ ਦੀ ਮਾਂ ਦੀਆਂ ਅੱਖਾਂ ਸਾਹਮਣੇ ਹੋਈ ਮੌਤ
Mohali News: ਸੜਕ ਤੇ ਖੇਡਦੇ ਹੋਏ ਗੱਡੀ ਦਾ ਪਿਛਲਾ ਟਾਇਰ ਸਿਰ ਤੇ ਚੜ੍ਹਿਆ