ਖ਼ਬਰਾਂ
Punjab News: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 10 ਜੱਜਾਂ ਨੂੰ ਮਿਲੀ ਤਰੱਕੀ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਐਡੀਸ਼ਨਲ ਜੱਜ ਦੋ ਸਾਲ ਦੇ ਸਮੇਂ ਲਈ ਨਿਯੁਕਤ ਕੀਤੇ ਗਏ ਹਨ।
Punjab Vidhan Sabha: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਉਠਿਆ ਨਾਜਾਇਜ਼ ਕਬਜ਼ਿਆਂ ਦਾ ਮੁੱਦਾ
Punjab Vidhan Sabha: ਵਿਧਾਇਕ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੀ ਜ਼ਮੀਨ ਹੜੱਪੀ ਜਾ ਰਹੀ
Hoshiarpur News: ਨੌਜਵਾਨ ਨੇ ਜਾਨ ਨੂੰ ਖਤਰੇ ਵਿਚ ਪਾ ਕੇ ਕੀਤਾ ਸਟੰਟ, ਪੁਲਿਸ ਨੇ ਕੱਟਿਆ ਚਲਾਨ
Hoshiarpur News: ਪੁਲਿਸ ਨੇ ਟਰੈਕਟਰ ਨੂੰ ਵੀ ਕਬਜ਼ੇ ਵਿਚ ਲਿਆ
Khanauri Border News: ਖਨੌਰੀ ਸਰਹੱਦ ’ਤੇ ਇੱਕ ਹੋਰ ਕਿਸਾਨ ਦੀ ਮੌਤ, ਅੰਦੋਲਨ ’ਚ ਹੁਣ ਤੱਕ 9 ਲੋਕਾਂ ਦੀ ਗਈ ਜਾਨ
Khanauri Border News: ਸਾਹ ਲੈਣ ’ਚ ਆਈ ਤਕਲੀਫ਼, ਇਲਾਜ ਦੌਰਾਨ ਰਜਿੰਦਰਾ ਹਸਪਤਾਲ ਤੋੜਿਆ ਦਮ
Chandigarh PGI News : ਚੰਡੀਗੜ੍ਹ ਪੀਜੀਆਈ ਵਿਚ HIV ਦਾ ਡਰ ਘਟਿਆ
Chandigarh PGI News : ਮਰੀਜ਼ਾਂ ਨੂੰ ਦਿੱਤਾ ਜਾ ਰਿਹਾ ART ਇਲਾਜ, ਨਤੀਜੇ ਆ ਰਹੇ ਵਧੀਆ
Lok Sabha Election: ਪੰਜਾਬ ਵਿਚ AAP ਦਾ ਚੋਣ ਨਾਅਰਾ, 'ਸਸੰਦ 'ਚ ਵੀ ਭਗਵੰਤ ਮਾਨ, ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ'
ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਉਹ ਉਹਨਾਂ ਨੂੰ 13-0 ਨਾਲ ਜਿਤਾਉਣ
Electoral Bonds Case: SBI ਨੂੰ SC ਦਾ ਆਦੇਸ਼, ਭਲਕੇ ਤੱਕ ਜਮ੍ਹਾ ਕਰਵਾਓ ਚੋਣ ਬਾਂਡ ਦਾ ਡਾਟਾ
SBI ਦੀ ਸਮਾਂ ਵਧਾਉਣ ਵਾਲੀ ਪਟੀਸ਼ਨ ਖਾਰਜ
ਚੰਡੀਗੜ੍ਹ ਪੁਲਿਸ ਦੇ 5 ਮੁਲਾਜ਼ਮ ਜਬਰਨ ਸੇਵਾਮੁਕਤ, ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਸ਼ਾਮਲ ਮੁਲਜ਼ਮ!
ਪੰਜ ਵਿਚੋਂ ਚਾਰ ਮੁਲਾਜ਼ਮਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ
Buses Strike: ਪੰਜਾਬ 'ਚ 2 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, PRTC ਦੇ ਕੱਚੇ ਮੁਲਾਜ਼ਮ ਭਲਕੇ ਕਰਨਗੇ ਚੱਕਾ ਜਾਮ
ਬੁੱਧਵਾਰ ਨੂੰ ਵਿਧਾਨ ਸਭਾ ਦਾ ਘਿਰਾਓ ਕਰਨਗੇ
Lok Sabha Election 2024 : 68 ਦਿਨਾਂ ਵਿੱਚ 5800 ਨੇਤਾ ਭਾਜਪਾ ’ਚ ਹੋਏ ਸ਼ਾਮਲ, ਜਾਣੋ ਭਾਜਪਾ ਦੀ ਰਣਨੀਤੀ
ਕਾਂਗਰਸ, ਸਪਾ, ਬਸਪਾ ਅਤੇ ’ਆਪ’ ਸਮੇਤ ਹੋਰ ਪਾਰਟੀਆਂ ਦੇ ਨੇਤਾ ਅਤੇ ਜਨਤਕ ਨੁਮਾਇੰਦੇ ਭਾਜਪਾ ’ਚ ਹੋਏ ਸ਼ਾਮਲ