ਖ਼ਬਰਾਂ
Google ਏ.ਆਈ. ਟੂਲ ਤੋਂ ਮੋਦੀ ਬਾਰੇ ਮੰਗੇ ਜਵਾਬ ’ਚ ਪੱਖਪਾਤ ਦਾ ਦੋਸ਼
ਪੱਤਰਕਾਰ ਨੇ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ ਜਿਸ ’ਚ ਗੂਗਲ ਜੈਮਿਨੀ ਨੂੰ ਮੋਦੀ ਬਾਰੇ ਇਕ ਸਵਾਲ ਪੁਛਿਆ ਗਿਆ ਸੀ।
ਇਹ ਕੁਰਸੀ ਤੁਹਾਡੇ ਬਾਪ ਦੀ ਸੀ, ਅੱਜ ਪੁੱਤਰ ਦੀ ਹੈ ਤੇ ਮਾਂ ਦੇ ਸਾਹਮਣੇ ਪੁੱਤਰ ਕੁਰਸੀ 'ਤੇ ਬੈਠਾ ਚੰਗਾ ਨਹੀਂ ਲੱਗਦਾ, ਕੀ ਹੈ ਕਹਾਣੀ
ਇਹ ਮੰਜ਼ਰ ਪੁਲਿਸ ਸਟੇਸ਼ਨ ਕਿਲ੍ਹਾ ਗੁੱਜਰ ਸਿੰਘ ਲਾਹੌਰ ਦਾ ਹੈ
ਹਰਿਆਣਾ ਦੇ ਜਾਟ ਅਖਾੜਾ ਹੱਤਿਆਕਾਂਡ ਦੇ ਦੋਸ਼ੀ ਕੋਚ ਨੂੰ ਫਾਂਸੀ, 6 ਲੋਕਾਂ ਦਾ ਕੀਤਾ ਸੀ ਕਤਲ
21 ਫਰਵਰੀ 2021 ਨੂੰ ਜਾਟ ਕਾਲਜ ਦੇ ਅਖਾੜੇ 'ਚ 6 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਪੰਜਾਬ ਦੇ ਰਾਜਪਾਲ ਨੇ ਸ੍ਰੀ ਗੁਰੂ ਰਵਿਦਾਸ ਜਯੰਤੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ
ਰਾਜਪਾਲ ਨੇ ਸੰਦੇਸ਼ ਵਿਚ ਮਹਾਨ ਸੰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਜੀ ਇੱਕ ਮਹਾਨ ਸਮਾਜ ਸੁਧਾਰਕ ਅਤੇ ਸ਼ਾਂਤੀ, ਪਿਆਰ ਅਤੇ ਭਾਈਚਾਰੇ ਦੇ ਸੰਦੇਸ਼ਵਾਹਕ ਸਨ
US: ਅਮਰੀਕਾ 'ਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਠੰਢ ਕਰ ਕੇ ਮੌਤ
ਨਾਈਟ ਕਲੱਬ ਵਿਚ ਐਂਟਰੀ ਨਾ ਮਿਲਣ ਕਰ ਕੇ ਜ਼ਿਆਦਾ ਤਾਪਮਾਨ ਵਿਚ ਖੜ੍ਹਾ ਰਿਹਾ
ਜਗਰਾਉਂ 'ਚ ਸਾਬਕਾ ਮਹਿਲਾ ਸਰਪੰਚ ਤੇ ਡਰਾਈਵਰ ਗ੍ਰਿਫ਼ਤਾਰ, 120 ਸ਼ਰਾਬ ਦੀਆਂ ਬੋਤਲਾਂ ਬਰਾਮਦ
ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਮੜ ਸ਼ੂਰੂ ਕੀਤੀ ਸੀ ਤਸਕਰੀ
ਪੰਜਾਬ ਵੱਲੋਂ ਦੁਬਈ ਵਿਖੇ ‘ਗਲਫ਼-ਫ਼ੂਡ 2024’ ਦੌਰਾਨ ਫ਼ੂਡ ਪ੍ਰੋਸੈਸਿੰਗ ਦੀਆਂ ਪ੍ਰਾਪਤੀਆਂ ਤੇ ਸੰਭਾਵਨਾਵਾਂ ਦਾ ਪ੍ਰਦਰਸ਼ਨ, ਨਿਵੇਸ਼ ਲਈ ਸੱਦਾ
• ਸੂਬੇ ਦੇ ਚਿੱਲੀ ਪੇਸਟ, ਟਮਾਟਰ ਉਤਪਾਦਾਂ, ਆਰਗੈਨਿਕ ਬਾਸਮਤੀ ਚੌਲ ਨੇ ਆਲਮੀ ਨਿਵੇਸ਼ਕਾਂ ਦਾ ਧਿਆਨ ਖਿੱਚਿਆ
MLA Death News: ਸੜਕ ਹਾਦਸੇ ਵਿਚ ਮਹਿਲਾ ਵਿਧਾਇਕਾ ਦੀ ਮੌਤ; 10 ਦਿਨ ਪਹਿਲਾਂ ਹੀ ਹਾਦਸੇ ਵਿਚ ਬਚੀ ਸੀ ਜਾਨ
ਇਸੇ ਸੀਟ ਤੋਂ ਵਿਧਾਇਕ ਰਹਿੰਦੀਆਂ ਪਿਤਾ ਦੀ ਵੀ ਹੋਈ ਸੀ ਮੌਤ
Chandigarh News: ਚੰਡੀਗੜ੍ਹ 'ਚ ਨੌਜਵਾਨ 'ਤੇ ਚੱਲੀਆਂ ਗੋਲੀਆਂ, ਬਾਈਕ 'ਤੇ ਪਿੱਛਾ ਕਰਦੇ ਹੋਏ ਕੀਤੀ ਫਾਇਰਿੰਗ
ਲਾਈਵ ਹੋ ਕੇ ਕਿਹਾ- ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਨੇ ਮਾਰਨ ਲਈ ਭੇਜਿਆ
ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਰਮਿਆਨ ਬਜਟ ’ਚ ਫਸਲੀ ਕਰਜ਼ਿਆਂ ’ਤੇ ਵਿਆਜ ਮੁਆਫੀ ਦਾ ਐਲਾਨ ਕੀਤਾ
ਡਿਊਟੀ ਦੌਰਾਨ ਸ਼ਹੀਦ ਹੋਏ ਫ਼ੌਜੀਆਂ ਦੇ ਪਰਵਾਰਾਂ ਲਈ ਮੁਆਵਜ਼ਾ ਦੁੱਗਣਾ ਕਰ ਕੇ 1 ਕਰੋੜ ਰੁਪਏ ਕਰਨ ਦਾ ਵੀ ਫੈਸਲਾ