ਖ਼ਬਰਾਂ
ਸਮਾਜਿਕ ਬਾਈਕਾਟ ਦਾ ਹੁਕਮ ਦੇਣ ਵਾਲੀ ਪੰਚਾਇਤ ਖ਼ਿਲਾਫ਼ ਪੰਜ ਸਾਲ ਬਾਅਦ ਕੇਸ ਦਰਜ
2018 'ਚ ਪ੍ਰਵਾਰ ਦੀ ਸਹਿਮਤੀ ਨਾਲ ਲੜਕਾ-ਲੜਕੀ ਨੇ ਕਰਵਾਈ ਸੀ ਕੋਰਟ ਮੈਰਿਜ
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਸਾਬਕਾ CM ਚੰਨੀ ਦੇ ਕਾਰਜਕਾਲ ਦੌਰਾਨ ਜਾਰੀ ਗ੍ਰਾਂਟਾਂ ਦੀ ਜਾਂਚ ਸ਼ੁਰੂ
ਚੰਨੀ ਸਰਕਾਰ 'ਚ 111 ਦਿਨ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ
ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਅੱਜ ਵੀ ਕੰਮ ਠੱਪ, ਹੜਤਾਲ 'ਤੇ ਹਨ ਵਕੀਲ
ਮੁੱਖ ਮੰਤਰੀ ਅੱਗੇ ਰੱਖੀਆਂ 7 ਮੰਗਾਂ
ਲੁਧਿਆਣਾ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਜੋੜੇ ਨੂੰ ਸੁਣਾਈ 20 ਸਾਲ ਦੀ ਸਜ਼ਾ
2018 'ਚ ਤਲਾਸ਼ੀ ਦੌਰਾਨ ਦੋਵਾਂ ਤੋਂ ਬਰਾਮਦ ਹੋਈ ਸੀ 10 ਕਿਲੋ ਹੈਰੋਇਨ
ਜ਼ਿੰਦਗੀ ਨਾਲੋਂ ਜ਼ਿਆਦਾ ਜ਼ਰੂਰੀ Reel, ਰਾਤ ਨੂੰ ਸੜਕ ਵਿਚਕਾਰ ਖੜ੍ਹ ਨੌਜਵਾਨ ਨੇ ਬਣਵਾਈ ਰੀਲ
ਸੋਸ਼ਲ ਮੀਡੀਆ ਦੀ ਪ੍ਰਸਿੱਧੀ ਲਈ ਖ਼ਤਰੇ ਵਿਚ ਪਾਈ ਜਾਨ
ਲੁਧਿਆਣਾ 'ਚ ਨਹਿਰ 'ਚੋਂ ਮਿਲੀ ਤੈਰਦੀ ਹੋਈ ਲਾਸ਼, ਲੋਕਾਂ ਨੇ ਪੁਲਿਸ ਨੂੰ ਦਿਤੀ ਸੂਚਨਾ
ਮ੍ਰਿਤਕ ਦੀ ਨਹੀਂ ਹੋ ਸਕੀ ਪਛਾਣ
ਕੈਨੇਡਾ ਤੋਂ ਆਈ ਔਰਤ ਦੀ ਸੜਕ ਹਾਦਸੇ ਵਿਚ ਮੌਤ, ਪੁੱਤ,ਭੈਣ ਜ਼ਖ਼ਮੀ
ਤਿੰਨੋਂ ਦਿੱਲੀ ਏਅਰਪੋਰਟ ਤੋਂ ਜਾ ਰਹੇ ਸਨ ਘਰ
ਗੁ. ਸੀਸ ਗੰਜ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਭੇਜੇ ਗਏ ਇਕ ਕਰੋੜ ਦੇ ਚਲਾਨ
ਇਤਿਹਾਸਕ ਗੁਰਦਵਾਰਾ ਨੋ ਐਂਟਰੀ ਜ਼ੋਨ ਵਿਚੋਂ ਬਾਹਰ ਕੱਢਣ ਦੀ ਮੰਗ ਤੇਜ਼
ਟਰਾਂਸਪੋਰਟ ਟੈਂਡਰ ਘੁਟਾਲਾ: ਸਾਬਕਾ ਮੰਤਰੀ ਆਸ਼ੂ ਦੇ ਦੋ ਕਰੀਬੀ ਸਾਥੀਆਂ ਨੇ ਕੀਤਾ ਆਤਮ ਸਮਰਪਣ, ਦੋ ਨੂੰ ਅਦਾਲਤ ਨੇ ਭਗੌੜਾ ਕਰਾਰਿਆ
ਫੂਡ ਗਰੇਨ ਐਂਡ ਕੋਰਟੇਜ਼ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਠੇਕੇਦਾਰ ਸੰਦੀਪ ਭਾਟੀਆ ਨੇ ਵੀ ਲੁਧਿਆਣਾ ਦੀ ਸੀਜੇਐਮ ਰਾਧਿਕਾ ਪੁਰੀ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ।
ਕੇਂਦਰ ਕੋਲ ਅਟਕੀਆਂ ਜੱਜਾਂ ਦੀਆਂ ਨਿਯੁਕਤੀ ਸਿਫ਼ਾਰਸ਼ਾਂ ਤੋਂ ਸੁਪਰੀਮ ਕੋਰਟ ਨਾਰਾਜ਼
ਸੁਪਰੀਮ ਕੋਰਟ ਕੋਲੇਜੀਅਮ ਦੀਆਂ 70 ਸਿਫਾਰਸ਼ਾਂ ਅਜੇ ਵੀ ਸਰਕਾਰ ਕੋਲ ਅਟਕੀਆਂ