ਖ਼ਬਰਾਂ
ਪੰਜਾਬ ਦਾ ਪੁੱਤ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਬਣਿਆ ਏਸ਼ੀਆਈ ਖੇਡਾਂ ਵਿਚ ਭਾਰਤੀ ਖੇਡ ਦਲ ਦਾ ਝੰਡਾਬਰਦਾਰ
ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਮੁਬਾਰਕਬਾਦ
ਗਲਤ ਤਰਜੀਹਾਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਵਿਗਾੜ ਰਹੀਆਂ ਹਨ: ਰਾਜਾ ਵੜਿੰਗ
ਪ੍ਰਸ਼ਾਸਨ ਸੱਤਾਧਾਰੀ ਸਰਕਾਰ ਦੇ ਇਸ਼ਾਰੇ 'ਤੇ ਵਰਕਰਾਂ ਨੂੰ ਧਮਕਾਉਣ 'ਤੇ ਤੁਲਿਆ ਹੋਇਆ ਹੈ: ਪੀਪੀਸੀ ਚੀਫ਼
ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ 'ਚ ਡਰੈੱਸ ਕੋਡ ਲਾਗੂ, ਗੁਰੂ ਘਰ 'ਚ ਤਸਵੀਰਾਂ ਖਿੱਚਣ 'ਤੇ ਵੀ ਪਾਬੰਦੀ
ਤਸਵੀਰ ਖਿੱਚਣ ਅਤੇ ਵੀਡੀਓਗ੍ਰਾਫ਼ੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਦੀ ਵਿਧਾਨ ਸਭਾ ਹੋਈ ਡਿਜੀਟਲ, ਕਾਗਜ਼-ਰਹਿਤ ਹੋਵੇਗਾ ਵਿਧਾਨ ਸਭਾ ਦਾ ਕੰਮਕਾਜ
ਮੁੱਖ ਮੰਤਰੀ ਵੱਲੋਂ ਨੇਵਾ ਐਪਲੀਕੇਸ਼ਨ ਦੀ ਸ਼ੁਰੂਆਤ
1984 ਸਿੱਖ ਨਸਲਕੁਸ਼ੀ ਮਾਮਲਾ: ਕੇਸ ਨਾਲ ਸਬੰਧਤ ਬੇਲੋੜੇ ਦਸਤਾਵੇਜ਼ ਅਤੇ ਗਵਾਹਾਂ ਦੇ ਬਿਆਨ ਰਿਕਾਰਡ 'ਚੋਂ ਹਟਾਏ
- ਸੱਜਣ ਕੁਮਾਰ ਦੇ ਵਕੀਲ ਨੂੰ ਦਿੱਤੇ ਮਾਮਲੇ ਨਾਲ ਜੁੜੇ ਸਾਰੇ ਦਸਤਾਵੇਜ਼
ਭਾਰਤ-ਕੈਨੇਡਾ ਵੀਜ਼ਾ ਵਿਵਾਦ: ਸਰਕਾਰ ਬੋਲੀ- ਸਾਡੇ ਡਿਪਲੋਮੈਟਾਂ ਨੂੰ ਮਿਲ ਰਹੀਆਂ ਧਮਕੀਆਂ, ਸੁਰੱਖਿਆ ਕਾਰਨਾਂ ਕਰ ਕੇ ਲਿਆ ਫ਼ੈਸਲਾ
ਇਹ ਸੱਚ ਹੈ ਕਿ ਜੀ-20 ਦੌਰਾਨ ਟਰੂਡੋ ਨੇ ਨਿੱਝਰ ਦੇ ਕਤਲ ਦਾ ਮੁੱਦਾ ਮੋਦੀ ਕੋਲ ਉਠਾਇਆ ਸੀ। ਸਾਡੇ PM ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ।
ਅਮਰੀਕਾ 'ਚ ਭਾਰਤੀ ਦੂਤਾਵਾਸ 'ਤੇ ਹਮਲੇ ਦਾ ਮਾਮਲਾ: NIA ਨੇ ਜਾਰੀ ਕੀਤੀਆਂ 10 ਗਰਮਖਿਆਲੀਆਂ ਦੀਆਂ ਤਸਵੀਰਾਂ
ਏਜੰਸੀ ਨੇ ਮੁਲਜ਼ਮਾਂ ਖ਼ਿਲਾਫ਼ ਤਿੰਨ ਵੱਖ-ਵੱਖ "ਪਛਾਣ ਅਤੇ ਸੂਚਨਾ ਲਈ ਬੇਨਤੀ ਨੋਟਿਸ" ਜਾਰੀ ਕੀਤੇ ਹਨ।
ਚਰਿੱਤਰ 'ਤੇ ਸ਼ੱਕ ਦੇ ਚੱਲਦਿਆਂ ਪਿਓ ਵੱਲੋਂ ਧੀ ਦਾ ਕਤਲ
ਕਤਲ ਕਰ ਕੇ ਧੀ ਦੇ ਲਾਪਤਾ ਹੋਣ ਦਾ ਕੀਤਾ ਨਾਟਕ
ਤਰਨਤਾਰਨ: ਬੈਂਕ ਡਕੈਤੀ 'ਚ ਦਲੇਰੀ ਦਿਖਾਉਣ ਲਈ ASI ਬਲਵਿੰਦਰ ਸਿੰਘ ਨੂੰ ਸਬ-ਇੰਸਪੈਕਟਰ ਵਜੋਂ ਮਿਲੀ ਤਰੱਕੀ
ਲੁਟੇਰਿਆਂ ਦਾ ਪਿੱਛੇ ਕਰਦੇ ਹੋਏ ਲੱਗੀ ਸੀ ਗੋਲੀ
SGRD ਏਅਰਪੋਰਟ 'ਤੇ ਕਸਟਮ ਵਿਭਾਗ ਦੀ ਕਾਰਵਾਈ, ਯਾਤਰੀ ਤੋਂ ਗੈਰ-ਕਾਨੂੰਨੀ ਢੰਗ ਨਾਲ ਲਿਆਂਦਾ 770 ਗ੍ਰਾਮ ਸੋਨਾ ਬਰਾਮਦ
45 ਲੱਖ ਦੇ ਕਰੀਬ ਹੈ ਬਰਾਮਦ ਕੀਤੇ ਸੋਨੇ ਦੀ ਕੀਮਤ