ਖ਼ਬਰਾਂ
2000 ਰੁਪਏ ਦੇ 93 ਫ਼ੀ ਸਦੀ ਨੋਟ ਬੈਂਕਾਂ ’ਚ ਪਰਤੇ
ਹੁਣ 24 ਹਜ਼ਾਰ ਕਰੋੜ ਮੁੱਲ ਦੇ 2000 ਵਾਲੇ ਨੋਟ ਹੀ ਚਲਨ ’ਚ ਮੌਜੂਦ
ਇੰਡੀਆ ਗਠਜੋੜ ਵਲੋਂ ਤਾਲਮੇਲ ਕਮੇਟੀ ਸਣੇ ਤਿੰਨ ਅਹਿਮ ਕਮੇਟੀਆਂ ਦਾ ਗਠਨ
19 ਮੈਂਬਰੀ ਚੋਣ ਪ੍ਰਚਾਰ ਕਮੇਟੀ, ਸੋਸ਼ਲ ਮੀਡੀਆ ਨਾਲ ਸਬੰਧਤ 12 ਮੈਂਬਰੀ ਵਰਕਿੰਗ ਗਰੁੱਪ, ਮੀਡੀਆ ਲਈ 19 ਮੈਂਬਰੀ ਵਰਕਿੰਗ ਗਰੁੱਪ ਅਤੇ 11 ਮੈਂਬਰੀ ਖੋਜ ਗਰੁੱਪ ਦਾ ਵੀ ਗਠਨ
ਸੰਗਰੂਰ ਵਿਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਮੁਲਜ਼ਮ ਨੇ ਲੜਕੀ ਨਾਲ ਕੀਤਾ ਬਲਾਤਕਾਰ
ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਮੁਲਜ਼ਮ ਖਿਲਾਫ਼ ਮਾਮਲਾ ਕੀਤਾ ਦਰਜ
ਐਨ.ਸੀ.ਈ.ਆਰ.ਟੀ. ਨੂੰ ਡੀਮਡ ਯੂਨੀਵਰਸਿਟੀ ਦਾ ਦਰਜਾ ਦੇਣ ਦਾ ਐਲਾਨ
ਕੇਂਦਰੀ ਸਿਖਿਆ ਮੰਤਰੀ ਨੇ ਐੱਨ.ਸੀ.ਈ.ਆਰ.ਟੀ. ਦੇ 63ਵੇਂ ਸਥਾਪਨਾ ਦਿਵਸ ਮੌਕੇ ਕੀਤਾ ਐਲਾਨ
ਆਸਟ੍ਰੇਲੀਆ ਵਿਚ ਰਹਿ ਰਹੇ ਲੋਕਾਂ ਲਈ ਵੱਡੀ ਖ਼ਬਰ, ਸਰਕਾਰ ਨੇ ਕੀਤਾ ਇਹ ਐਲਾਨ
ਫਰਵਰੀ 2024 ਤੋਂ ਮਹਾਂਮਾਰੀ ਇਵੈਂਟ ਵੀਜ਼ਾ ਹੋਵੇਗਾ ਬੰਦ
ਲੁਧਿਆਣਾ 'ਚ ਰੇਸ ਲਗਾ ਰਹੇ ਨੌਜਵਾਨ ਨੇ ਪੰਜ ਵਾਹਨਾਂ ਨੂੰ ਮਾਰੀ ਟੱਕਰ, CCTV 'ਚ ਕੈਦ ਹੋਈ ਘਟਨਾ
ਹਾਦਸੇ ਵਿਚ ਵਾਹਨ ਹੋਏ ਚਕਨਾਚੂਰ
1901 ਤੋਂ ਬਾਅਦ ਸਭ ਤੋਂ ਗਰਮ ਅਤੇ ਖੁਸ਼ਕ ਮਹੀਨਾ ਰਿਹਾ ਅਗੱਸਤ
ਔਸਤ ਵੱਧ ਤੋਂ ਵੱਧ ਤਾਪਮਾਨ ਆਮ ਤੋਂ 1.2 ਡਿਗਰੀ ਵੱਧ ਕੇ 35.4 ਡਿਗਰੀ ਸੈਲਸੀਅਸ ਤਕ ਪੁੱਜਾ
ਪਹਿਲਵਾਨਾਂ ਦੇ ਵਕੀਲ ਨੇ ਜਾਂਚ 'ਤੇ ਚੁੱਕੇ ਸਵਾਲ, ਕਿਹਾ- ਸ਼ਿਕਾਇਤਕਰਤਾਵਾਂ ਦੇ ਬਿਆਨ ਦਰਜ ਕਰਨ ਦਾ ਤਰੀਕਾ ਸਹੀ ਨਹੀਂ
ਮਹਿਲਾ ਪਹਿਲਵਾਨਾਂ ਦੇ ਵਕੀਲ ਨੇ ਕਿਹਾ ਕਿ ਸਾਰੇ ਮਾਮਲੇ ਇਕ ਹੀ ਵਿਅਕਤੀ ਖਿਲਾਫ਼ ਦਰਜ ਕੀਤੇ ਗਏ ਹਨ
ਵਿਦੇਸ਼ ਭੇਜਣ ਦੇ ਨਾਂਅ ’ਤੇ ਕਰੋੜਾਂ ਦੀ ਠੱਗੀ ਮਾਰਨ ਵਾਲਾ ਟਰੈਵਲ ਏਜੰਟ ਕਾਬੂ
ਲੁਧਿਆਣਾ ਸੀ.ਆਈ.ਏ. ਨੇ ਕੀਤੀ ਕਾਰਵਾਈ
‘ਨਾਜਾਇਜ਼ ਵਿਆਹ’ ਤੋਂ ਪੈਦਾ ਬੱਚਿਆਂ ਦਾ ਵੀ ਮਾਪਿਆਂ ਦੀ ਜਾਇਦਾਦ ਵਿਚ ਹੱਕ: ਸੁਪਰੀਮ ਕੋਰਟ
2011 ਦੀ ਪਟੀਸ਼ਨ 'ਤੇ ਅਦਾਲਤ ਨੇ ਸੁਣਾਇਆ ਫ਼ੈਸਲਾ