ਖ਼ਬਰਾਂ
3 ਬੀ 2 ਦੀ ਮਾਰਕੀਟ ਵਿਚ ਕਿਰਪਾਨਾਂ ਅਤੇ ਡੰਡੇ ਲਹਿਰਾਉਣ ਦੇ ਮਾਮਲੇ ’ਚ 11 ਨੂੰ ਹਿਰਾਸਤ ਵਿਚ ਲਿਆ
ਹਾਲਾਂਕਿ ਪੁਲਿਸ ਨੇ ਕਿਸੇ ਵਿਰੁਧ ਵੀ ਮਾਮਲਾ ਦਰਜ ਨਹੀਂ ਕੀਤਾ ਹੈ।
ਲੁੱਟ ਖੋਹ ਦੇ ਮੁਲਜ਼ਮ ਨੇ ਹਵਾਲਾਤ ਵਿਚ ਲਿਆ ਫਾਹਾ, ਮਾਮਲੇ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ
ਪੁਲਿਸ ਨੇ ਚੋਰੀ ਦੇ ਕੁੱਲ 53 ਮੋਬਾਈਲਾਂ ਸਮੇਤ ਕਾਬੂ ਕੀਤਾ ਸੀ ਮੁਲਜ਼ਮ
ਕੈਨੇਡਾ ਵਿਚ ਪੁਲਿਸ ਅਫ਼ਸਰ ਬਣੀ ਪੰਜਾਬਣ; ਰਾਏਕੋਟ ਨਾਲ ਸਬੰਧਤ ਹੈ ਸਮਨਦੀਪ ਕੌਰ ਧਾਲੀਵਾਲ
ਸਰੀ ਪੁਲਿਸ ਦੇ ਕ੍ਰਾਇਮ ਬ੍ਰਾਂਚ ’ਚ ਫੈਂਡਰਲ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
ਕੌਮਾਂਤਰੀ ਸਰਹੱਦ ਨੇੜੇ 29.26 ਕਿਲੋ ਹੈਰੋਇਨ ਸਣੇ 2 ਪਾਕਿਸਤਾਨੀ ਤਸਕਰ ਕਾਬੂ
BSF ਤੇ ਪੰਜਾਬ ਪੁਲਿਸ ਵਲੋਂ ਕੀਤੀ ਗਈ ਸਾਂਝੀ ਕਾਰਵਾਈ
ਡਰਬੀ ਕਬੱਡੀ ਟੂਰਨਾਮੈਂਟ ਦੌਰਾਨ ਚੱਲੀ ਗੋਲੀ; ਦੋ ਧੜਿਆਂ ਦੀ ਲੜਾਈ ਵਿਚ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ
ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤੁਰੰਤ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਦਿੱਲੀ ਵਿਚ ਅੱਜ ਤੋਂ 25 ਰੁਪਏ ਕਿਲੋ ਮਿਲੇਗਾ ਪਿਆਜ਼; ਬਫਰ ਸਟਾਕ ਲਈ ਦੋ ਲੱਖ ਟਨ ਹੋਰ ਪਿਆਜ਼ ਖਰੀਦੇਗੀ ਸਰਕਾਰ
ਕੇਂਦਰ ਵਲੋਂ NCCF ਅਤੇ NAFED ਨੂੰ ਇਕ-ਇਕ ਲੱਖ ਟਨ ਪਿਆਜ਼ ਖਰੀਦਣ ਦੇ ਨਿਰਦੇਸ਼
ਪੰਜਾਬ ਵਿਚ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ 71.1 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ
ਲੋਕ ਸਭਾ ਵਿਚ ਪੇਸ਼ ਕੀਤੀ ਗਈ ਰੀਪੋਰਟ
ਜੁੜਵਾ ਭੈਣਾਂ ਨੇ ਅੰਤਰਰਾਸ਼ਟਰੀ ਡਾਂਸ ਮੁਕਾਬਲੇ ’ਚ ਚਮਕਾਇਆ ਟਰਾਈਸਿਟੀ ਦਾ ਨਾਂਅ
ਤਾਨਿਆ ਅਤੇ ਤਨੀਸ਼ਾ ਨੇ ਵਿਸ਼ਵ ਡਾਂਸ ਫ਼ੈਸਟੀਵਲ ਵਿਚ ਜਿੱਤੇ ਦੋ ਸੋਨ ਤਮਗ਼ੇ
ਘੱਟ ਗਿਣਤੀ ਕੌਮ ਦੇ ‘ਵਿਦਿਆਰਥੀ ਸਕਾਲਰਸ਼ਿਪ’ ਦਾ ਵੱਡਾ ਘਪਲਾ; ਪੰਜਾਬ ਸਮੇਤ ਹੋਰ ਕਈ ਰਾਜਾਂ ਦਾ ਸਰਵੇਖਣ ਹੋਇਆ
‘ਮੁਸਲਿਮ ਮਦਰੱਸੇ’ ਸ਼ਿਕੰਜੇ ’ਚ ਆਉਣਗੇ, 2004-2016 ਤਕ ਕੁਲ 22 ਹਜ਼ਾਰ ਕਰੋੜ ਦੇ ਵਜ਼ੀਫ਼ੇ ਦਿਤੇ, ਸਰਵੇਖਣ ਕਮੇਟੀ ਨੇ ‘ਸੀ.ਬੀ.ਆਈ’ ਪੜਤਾਲ ਦੀ ਸਿਫ਼ਾਰਸ਼ ਕੀਤੀ
ਕਾਂਗਰਸ ਵਰਕਿੰਗ ਕਮੇਟੀ ਦੇ 39 ਮੈਂਬਰਾਂ ’ਚੋਂ ਸਿਰਫ਼ ਤਿੰਨ ਆਗੂਆਂ ਦੀ ਉਮਰ 50 ਸਾਲ ਤੋਂ ਹੇਠਾਂ
‘ਚਿੰਤਨ ਕੈਂਪ’ ਅਤੇ ਰਾਏਪੁਰ ਦੇ ਸੰਮੇਲਨ ’ਚ ‘50 ਅੰਡਰ 50’ ਦੇ ਫ਼ਾਰਮੂਲੇ ਦੀ ਹੋਈ ਸੀ ਗੱਲ