ਖ਼ਬਰਾਂ
ਪੰਜਾਬ ਸਕੂਲ ਸਿਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਨਤੀਜੇ ਜਾਰੀ, ਧੀਆਂ ਨੇ ਫਿਰ ਮਾਰੀਆਂ ਮੱਲਾਂ
ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 97.76 ਫ਼ੀ ਸਦੀ ਅਤੇ ਪ੍ਰਾਈਵੇਟ ਸਕੂਲਾਂ ਦੀ 97 ਫ਼ੀ ਸਦੀ ਰਹੀ।
ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕਰਨਗੇ ਅਰਵਿੰਦ ਕੇਜਰੀਵਾਲ
ਕੇਂਦਰ ਦੇ ਆਰਡੀਨੈਂਸ ਵਿਰੁਧ ਮੰਗਣਗੇ ਸਮਰਥਨ
ਜੰਗ-ਏ-ਆਜ਼ਾਦੀ ਸਮਾਰਕ 'ਚ ਹੋਏ ਭ੍ਰਿਸ਼ਟਾਚਾਰ ਦਾ ਮਾਮਲਾ : ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਨੂੰ ਕੀਤਾ ਤਲਬ
29 ਮਈ ਨੂੰ ਪੇਸ਼ ਹੋਣ ਲਈ ਕਿਹਾ
ਪੀਆਰਟੀਸੀ ਵਲੋਂ ਹੈਲਪਲਾਈਨ ਨੰਬਰ 9592195923 ਜਾਰੀ, ਸ਼ਿਕਾਇਤਾਂ ਦੇ ਨਿਪਟਾਰੇ ਲਈ ਹਮੇਸ਼ਾ ਹਾਜ਼ਰ ਰਹਿਣਗੇ 4 ਅਧਿਕਾਰੀ
ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਬਾਰੇ ਜਾਣਕਾਰੀ ਲੈਣ ਲਈ ਜਾਰੀ ਕੀਤਾ ਨੰਬਰ
140 ਕਰੋੜ 'ਚ ਵਿਕੀ ਟੀਪੂ ਸੁਲਤਾਨ ਦੀ ਤਲਵਾਰ, ਤੋੜੇ ਨਿਲਾਮੀ ਦੇ ਸਾਰੇ ਰਿਕਾਰਡ
ਸਟੀਲ ਦੀ ਇਸ ਤਲਵਾਰ 'ਤੇ ਹੋਈ ਹੈ ਸੋਨੇ ਦੀ ਬਿਹਤਰੀਨ ਨੱਕਾਸ਼ੀ
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅੰਮ੍ਰਿਤਸਰ ਤੋਂ ਚੱਲੇਗੀ ਵਿਸ਼ੇਸ਼ ਰੇਲਗੱਡੀ
ਕਟਿਹਾਰ ਅਤੇ ਗਾਂਧੀਧਾਮ ਤਕ ਪੂਰਾ ਕਰੇਗੀ ਸਫ਼ਰ
ਮਹਿਜ਼ 1500 ਰੁਪਏ ਲਈ ਕੀਤਾ ਦੋਸਤ ਦਾ ਕਤਲ! ਸੀ.ਸੀ.ਟੀ.ਵੀ. 'ਚ ਕੈਦ ਹੋਈਆਂ ਤਸਵੀਰਾਂ
ਪ੍ਰਵਾਰ ਨੇ ਕੀਤੀ ਇਨਸਾਫ਼ ਦੀ ਮੰਗ
ਜਲੰਧਰ ਇੰਪਰੂਵਮੈਂਟ ਟਰੱਸਟ ਨੇ 72 ਲੱਖ ਰੁਪਏ ਵਸੂਲ ਕੇ ਵੀ ਨਹੀਂ ਦਿਤਾ ਪਲਾਟ, ਹੁਣ ਦੇਣੇ ਪੈਣਗੇ ਕਰੀਬ 1.50 ਕਰੋੜ ਰੁਪਏ
ਖ਼ਪਤਕਾਰ ਕਮਿਸ਼ਨ ਨੇ ਵਿਆਜ ਸਮੇਤ ਪੈਸੇ ਵਾਪਸ ਕਰਨ ਦਾ ਦਿਤਾ ਹੁਕਮ
ਅਮਰੀਕਾ : ਨੌਜੁਆਨ ਕਬੱਡੀ ਪ੍ਰਮੋਟਰ ਮਨਜਿੰਦਰ ਸ਼ੇਰਗਿੱਲ ਦਾ ਦੇਹਾਂਤ
ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
PGI 'ਚ ਬਣਾਇਆ ਜਾ ਰਿਹਾ ਹੈ ਉੱਤਰੀ ਖੇਤਰ ਦਾ ਪਹਿਲਾ 'ਸਕਿਨ ਬੈਂਕ'
ਸੜਨ ਦੇ ਮਾਮਲਿਆਂ 'ਚ ਬਚਾਈ ਜਾ ਸਕੇਗੀ ਮਰੀਜ਼ ਦੀ ਜਾਨ