ਖ਼ਬਰਾਂ
ਗ੍ਰਹਿ ਮੰਤਰੀ ਅਨਿਲ ਵਿੱਜ ਦਾ On The Spot ਫ਼ੈਸਲਾ, ਅਧਿਕਾਰੀਆਂ ਨੂੰ ਤੁਰੰਤ ਮੁਸ਼ਕਲਾਂ ਹੱਲ ਕਰਨ ਦੇ ਨਿਰਦੇਸ਼
ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਵੀ ਦੁਪਹਿਰ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ
ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲਾ: ਜਾਂਚ ਲਈ ਬਣੀ SIT ਦਾ ਮੁਖੀ ਬਦਲਿਆ
ਹੁਣ IG ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਹੋਵੇਗੀ ਮਾਮਲੇ ਦੀ ਜਾਂਚ
ਬ੍ਰਿਟੇਨ : ਕੋਕੀਨ ਤੇ ਭੰਗ ਦੀ ਤਸਕਰੀ ਲਈ ਭਾਰਤੀ ਮੂਲ ਦਾ ਵਿਅਕਤੀ ਦੋਸ਼ੀ ਕਰਾਰ
ਵੁਲਵਰਹੈਂਪਟਨ ਕਰਾਊਨ ਕੋਰਟ ਨੇ ਜੋਸ਼ਪਾਲ ਸਿੰਘ ਕੋਥੀਰੀਆ ਵਿਰੁਧ ਸੁਣਾਇਆ ਫ਼ੈਸਲਾ
ਮੇਰਠ ਦੀ ਪਾਰੁਲ ਚੌਧਰੀ ਨੇ 3000 ਮੀਟਰ ਸਟੀਪਲਚੇਜ਼ ਵਿਚ ਜਿਤਿਆ ਸੋਨ ਤਮਗ਼ਾ
9.41 ਮਿੰਟ ਵਿਚ ਪੂਰੀ ਕੀਤੀ ਦੌੜ
ਕੌਮਾਂਤਰੀ ਬਾਸਕਿਟਬਾਲ ਖਿਡਾਰਨ ਕਿਰਨ ਅਜੀਤ ਪਾਲ ਸਿੰਘ ਦਾ ਦੇਹਾਂਤ
ਕੁੱਝ ਸਮੇਂ ਤੋਂ ਸਨ ਬਿਮਾਰ
ਸਾਬਕਾ ਬ੍ਰਿਟਿਸ਼ ਗੋਰਖ਼ਾ ਫ਼ੌਜੀ ਨੇ ਰਚਿਆ ਇਤਿਹਾਸ, ਹਰੀ ਬੁਧਮਗਰ ਨੇ ਬਣਾਉਟੀ ਪੈਰਾਂ ਦੇ ਸਹਾਰੇ ਸਰ ਕੀਤਾ ਮਾਊਂਟ ਐਵਰੈਸਟ
ਅਫ਼ਗ਼ਾਨਿਸਤਾਨ ਵਿਚ ਜੰਗ 'ਚ ਲੜਦਿਆਂ ਗਵਾਏ ਸਨ ਦੋਵੇਂ ਪੈਰ
ਚੰਡੀਗੜ੍ਹ Hit And Run ਕੇਸ ’ਚ ਵੱਡੀ ਕਾਰਵਾਈ : 21 ਸਾਲਾ ਨੈਸ਼ਨਲ ਸ਼ੂਟਰ ਪਰਮਵੀਰ ਸਿੰਘ ਕਾਬੂ
ਤੇਜ਼ ਰਫ਼ਤਾਰ ਕਾਰ ਨਾਲ 7 ਲੋਕਾਂ ਨੂੰ ਦਰੜਿਆ ਸੀ
58 ਸਾਲ ਦੀ ਉਮਰ ਵਿਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ 8ਵੀਂ ਵਾਰ ਬਣਨਗੇ ਪਿਤਾ
ਹਾਲਾਂਕਿ ਕੈਰੀ ਜਾਨਸਨ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਤੀਜੀ ਪਤਨੀ ਹੈ
ਲੁਧਿਆਣਾ 'ਚ ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਮੌਤ
ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਜਾਵੇਗੀ।