ਖ਼ਬਰਾਂ
ਬਠਿੰਡਾ 'ਚ 2 ਨਸ਼ਾ ਤਸਕਰ ਕਾਬੂ, 3 ਲੱਖ ਦੀ ਡਰੱਗ ਮਨੀ ਤੇ ਪਿਸਤੌਲ ਕੀਤੇ ਬਰਾਮਦ
ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
ਸਿਰਫ਼ ਮੋਦੀ ਦੀ ਜੈਕੇਟ ਮਸ਼ਹੂਰ ਹੈ ਅਤੇ ਉਹ ਇਸ ਨੂੰ ਦਿਨ 'ਚ ਚਾਰ ਵਾਰ ਬਦਲਦੇ ਹਨ : ਮੱਲਿਕਾਰਜੁਨ ਖੜਗੇ
ਕਿਹਾ, ਕੀ ਕਾਂਗਰਸ ਨੂੰ ਗਾਲ੍ਹਾਂ ਕੱਢਣ ਨਾਲ ਦੇਸ਼ ਤਰੱਕੀ ਕਰੇਗਾ?
ਸ਼ਰਾਬ ਨੀਤੀ ਮਾਮਲੇ 'ਚ CBI ਅਤੇ ED ਕੋਲ ਕੋਈ ਸਬੂਤ ਨਹੀਂ: ਆਤਿਸ਼ੀ ਮਾਰਲੇਨਾ
ਸ਼ਰਾਬ ਘੁਟਾਲੇ ਦੇ ਨਾਂ 'ਤੇ ਜੋ ਵੀ ਕਿਹਾ ਜਾ ਰਿਹਾ ਹੈ, ਉਹ ਬੇਬੁਨਿਆਦ ਹੈ।
ਬਠਿੰਡਾ ਪੁਲਿਸ ਨੇ ਨਾਕਾਬੰਦੀ ਦੌਰਾਨ ਫੜਿਆ ਨਸ਼ਾ ਤਸਕਰ, 2 ਕਿਲੋ ਅਫੀਮ ਵੀ ਕੀਤੀ ਬਰਾਮਦ
ਅਦਾਲਤ 'ਚ ਪੇਸ਼ ਕਰਕੇ ਹਾਸਲ ਕੀਤਾ ਰਿਮਾਂਡ
ਮੁੱਕੇਬਾਜ਼ ਕੌਰ ਸਿੰਘ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
ਕਿਹਾ, ਸਕੂਲਾਂ ’ਚ ਪੜ੍ਹਾਈ ਜਾਵੇਗੀ ਮੁੱਕੇਬਾਜ਼ ਕੌਰ ਸਿੰਘ ਜੀਵਨੀ
ਕੁਰੂਕਸ਼ੇਤਰ 'ਚ ਇਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਦੋਸਤਾਂ ਦੀ ਮੌਤ
ਇਕ ਦੋਸਤ ਗੰਭੀਰ ਜਖ਼ਮੀ
WFI ਦੇ ਪ੍ਰਧਾਨ ਬੋਲੇ- 12 ਸਾਲਾਂ 'ਚ ਕਿਸੇ 'ਤੇ ਵੀ ਬੁਰੀ ਨਜ਼ਰ ਨਹੀਂ ਰੱਖੀ
ਮੈਂ ਕੁਸ਼ਤੀ 'ਤੇ ਅਪਣੀ ਜੇਬ 'ਚੋਂ 25-30 ਕਰੋੜ ਰੁਪਏ ਖਰਚੇ ਹਨ - ਬ੍ਰਿਜ ਭੂਸ਼ਣ ਸ਼ਰਨ ਸਿੰਘ
ਜੈਪੁਰ 'ਚ ਤੇਜ਼ ਰਫ਼ਤਾਰ ਦਾ ਕਹਿਰ, 3 ਸਾਲਾ ਮਾਸੂਮ ਨੂੰ ਕੁਚਲਿਆ
ਬੱਚਾ ਗੰਭੀਰ ਰੂਪ ਵਿਚ ਜਖ਼ਮੀ
ਰਾਹੁਲ ਗਾਂਧੀ ਕਰਨਾਟਕ ਦੀ ਜਨਤਾ ਨੂੰ ਗਰੰਟੀ ਦੇ ਰਹੇ ਹਨ ਪਰ ਉਨ੍ਹਾਂ ਦੀ ਗਰੰਟੀ ਕੌਣ ਲਵੇਗਾ : ਹਿੰਮਤ ਬਿਸਵਾ ਸਰਮਾ
ਚੋਣ ਰੈਲੀ 'ਚ ਅਸਾਮ ਦੇ ਮੁੱਖ ਮੰਤਰੀ ਨੇ ਵਿਨ੍ਹਿਆ ਰਾਹੁਲ ਗਾਂਧੀ 'ਤੇ ਨਿਸ਼ਾਨਾ
ਕਾਂਗੋ ਚ ਹੜ੍ਹ ਕਾਰਨ 200 ਤੋਂ ਵੱਧ ਮੌਤਾਂ, ਕਈ ਲਾਪਤਾ
ਰਾਸ਼ਟਰਪਤੀ ਫੇਲਿਕਸ ਤਿਸੇਕਦੀ ਨੇ ਪੀੜਤਾਂ ਦੀ ਯਾਦ ਵਿਚ ਸੋਮਵਾਰ ਨੂੰ ਰਾਸ਼ਟਰੀ ਸੋਗ ਦਾ ਐਲਾਨ ਕੀਤਾ