ਖ਼ਬਰਾਂ
ਅਬੋਹਰ 'ਚ ਅਵਾਰਾ ਪਸ਼ੂ ਕਾਰਨ ਕਾਰ ਨਾਲ ਟਕਰਾਈ ਬਾਈਕ, ਇਕ ਦੀ ਮੌਤ
ਦੂਜੇ ਦੇ ਗਰਦਨ ਵਿਚ ਵੜਿਆ ਸਿੰਘ
ਰਿੰਪਲ ਮਿੱਢਾ ਨੇ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦੇ ਆਹੁਦੇ ਤੋਂ ਦਿੱਤਾ ਅਸਤੀਫ਼ਾ
ਚੀਫ ਸਕੱਤਰ ਨੂੰ ਭੇਜਿਆ ਅਸਤੀਫ਼ਾ ਪੱਤਰ
ਅੰਮ੍ਰਿਤਪਾਲ ਸਿੰਘ ਮਾਮਲਾ : ਪੰਜਾਬ ਸਰਕਾਰ ਵਲੋਂ AG ਨੇ ਦਾਖਲ ਕੀਤਾ ਹਲਫ਼ਨਾਮਾ
ਬਚਾਅ ਪੱਖ ਨੇ ਜਵਾਬ ਦਾਖਲ ਕਰਨ ਲਈ ਮੰਗਿਆ ਹੋਰ ਸਮਾਂ
ਜ਼ੀਰਕਪੁਰ 'ਚ ਸਬਜ਼ੀ ਮੰਡੀ 'ਚ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ
ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਮੌਕੇ 'ਤੇ ਪਾਇਆ ਕਾਬੂ
ਬਰਾਤੀਆਂ ਨਾਲ ਭਰੀ ਬੱਸ ਅਤੇ ਟਰੱਕ ’ਚ ਹੋਈ ਟੱਕਰ, ਇੱਕ ਵਿਅਕਤੀ ਦੀ ਮੌਤ, 45 ਤੋਂ ਵੱਧ ਜ਼ਖ਼ਮੀ
ਦੋਵੇਂ ਵਾਹਨ ਜ਼ਬਤ ਕਰ ਲਏ ਗਏ ਹਨ। ਮ੍ਰਿਤਕ ਵਿਅਕਤੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਅੰਮ੍ਰਿਤਸਰ ਹਵਾਈ ਅੱਡੇ 'ਤੇ ਸ਼ਾਰਜਾਹ ਤੋਂ ਇਕ ਯਾਤਰੀ ਕੋਲੋਂ ਸੋਨੇ ਦੀਆਂ ਦੋ ਚੇਨੀਆਂ ਬਰਾਮਦ
ਬਰਾਮਦ ਕੀਤੇ ਗਏ ਸੋਨੇ ਦੀ ਬਾਜ਼ਾਰੀ ਕੀਮਤ ਲਗਭਗ 43.65 ਲੱਖ ਰੁਪਏ ਹੈ।
ਗੋਰਖਾ ਬਾਬਾ ਮਾਮਲੇ 'ਚ SSP ਦਾ ਸਪੱਸ਼ਟੀਕਰਨ: ਕਿਹਾ - ਝੰਡਾ ਤੇ ਹੋਰ ਸਮੱਗਰੀ ਜਾਂਚ ਦਾ ਹਿੱਸਾ
ਕਿਹਾ, ਸਾਡਾ ਮਕਸਦ ਕਿਸੇ ਧਰਮ ਨੂੰ ਨਿਸ਼ਾਨਾ ਬਣਾਉਣਾ ਨਹੀਂ
ਜੇਕਰ ਆਰ ਐਸ ਆਰ ਰੂਟ ਤੋਂ ਕੋਲਾ ਨਹੀਂ ਲਿਆਉਣਾ ਤਾਂ ਪੰਜਾਬ ਸਰਕਾਰ ਦੀ ਮਰਜ਼ੀ : ਬਿਜਲੀ ਮੰਤਰੀ
ਕੇਂਦਰੀ ਮੰਤਰੀ ਨੇ ਇਹ ਜਵਾਬ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਦਿੱਤਾ
ਮਿਆਂਮਾਰ ਦੇ ਸਾਗਿੰਗ ਇਲਾਕੇ 'ਚ ਧਮਾਕਾ, 2 ਦੀ ਮੌਤ
18 ਲੋਕ ਗੰਭੀਰ ਜ਼ਖਮੀ
ਮਜ਼ਦੂਰੀ ਕਰਦੇ ਸਮੇਂ ਨੌਜਵਾਨ ਨੂੰ ਲੱਗਿਆ ਕਰੰਟ
ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਹੋਈ ਮੌਤ