ਖ਼ਬਰਾਂ
ਜੇਲ੍ਹ ਤੋਂ ਰਿਹਾਅ ਹੋਏ ਭਾਰਤ ਭੂਸ਼ਣ ਆਸ਼ੂ, ਅਪਣੀ ਲੁਧਿਆਣਾ ਰਿਹਾਇਸ਼ ਪਹੁੰਚੇ
ਹਾਈ ਕੋਰਟ ਦੇ ਜੱਜ ਅਨੂਪ ਚਿਤਕਾਰਾ ਨੇ ਇਸ ਮਾਮਲੇ ’ਚ 23 ਫਰਵਰੀ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਸੀ
'ਅਸੀਂ ਆਪਣੇ ਦੇਸ਼ 'ਚ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ ਦੇ ਰਹੇ ਹਾਂ' ਬ੍ਰਿਟਿਸ਼ ਸੰਸਦ ਮੈਂਬਰ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ
ਬਲੈਕਮੈਨ ਨੇ ਦੱਸਿਆ ਕਿ ਇੰਨੇ ਸਾਲਾਂ 'ਚ ਇਹ 6ਵੀਂ ਵਾਰ ਹੈ ਜਦੋਂ ਹਾਈ ਕਮਿਸ਼ਨ 'ਤੇ ਹਮਲਾ ਹੋਇਆ ਹੈ
ਰਾਹੁਲ ਗਾਂਧੀ ਤੇ ਭਾਜਪਾ ਵਿਚਕਾਰ ਛਿੜੀ ਜੰਗ, ਰਾਹੁਲ ਨੇ ਕਿਹਾ- ਮੈਂ ਗਾਂਧੀ ਹਾਂ, ਸਾਵਰਕਰ ਨਹੀਂ, ਮੁਆਫ਼ੀ ਨਹੀਂ ਮੰਗਾਂਗਾ
ਰਾਹੁਲ ਨੇ ਪ੍ਰੈੱਸ ਕਾਨਫਰੰਸ 'ਚ 16 ਵਾਰ ਮੋਦੀ ਜੀ, 9 ਵਾਰ ਪ੍ਰਧਾਨ ਮੰਤਰੀ ਅਤੇ 38 ਵਾਰ ਅਡਾਨੀ ਦਾ ਨਾਂ ਲਿਆ
ਅੱਜ ਰਾਤ 8.30 ਤੋਂ 9.30 ਤੱਕ ਇੱਕ ਘੰਟੇ ਲਈ ਆਪਣੇ ਘਰ ਦੀਆਂ ਲਾਈਟਾਂ ਰੱਖੋ ਬੰਦ, ਜਾਣੋ ਕਾਰਨ
ਪੂਰੇ ਵਿਸ਼ਵ ਵਿੱਚ ਸਾਲ ਵਿੱਚ ਇੱਕ ਦਿਨ ‘ਅਰਥ ਆਵਰ’ ਪ੍ਰੋਗਰਾਮ ਕਰਵਾਇਆ ਜਾਂਦਾ ਹੈ
ਦੋਸਤ ਨਾਲ ਬਾਈਕ ’ਤੇ ਜਾ ਰਹੀ ਲੜਕੀ ਨੂੰ ਹਥਿਆਰਬੰਦ ਬਦਮਾਸ਼ਾਂ ਨੇ ਮਾਰੀ ਗੋਲੀ
ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਹਾਲਤ ਨੂੰ ਚਿੰਤਾਜਨਕ ਦੇਖਦੇ ਹੋਏ ਪਟਨਾ ਰੈਫਰ ਕਰ ਦਿੱਤਾ ਗਿਆ।
ਹਰਿਆਣਾ 'ਚ CISF ਜਵਾਨ ਦੀ ਮੌਤ, ਰੇਲਵੇ ਟ੍ਰੈਕ ਨੇੜੇ ਪਈ ਮਿਲੀ ਲਾਸ਼
ਨੇੜੇ ਹੀ ਖੜ੍ਹੀ ਮਿਲੀ ਮ੍ਰਿਤਕ ਦੀ ਆਈ-20 ਕਾਰ
ਵਿਰੋਧੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਗਰੀਬ ਤੇ ਪੇਂਡੂ ਬੱਚੇ ਡਾਕਟਰ, ਇੰਜੀਨੀਅਰ ਬਣਨ: PM ਮੋਦੀ
ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਮੈਡੀਕਲ ਸਿੱਖਿਆ ਵਿੱਚ ਕੰਨੜ ਸਮੇਤ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਨ ਦਾ ਵਿਕਲਪ ਦਿੱਤਾ ਹੈ।
BSF ਨੇ ਅੰਮ੍ਰਿਤਸਰ ਦੇ ਭਰੋਪਾਲ ਤੋਂ ਬਰਾਮਦ ਕੀਤੀ 810 ਗ੍ਰਾਮ ਹੈਰੋਇਨ
ਖੇਤ 'ਚ ਪਈ ਚਾਹ ਵਾਲੀ ਕੇਤਲੀ 'ਚੋਂ ਹੋਈ ਬਰਾਮਦਗੀ
ਰਾਹੁਲ ਗਾਂਧੀ ਨੂੰ ਪਾਰਲੀਮੈਂਟ 'ਚੋਂ ਕੱਢਣਾ ਭਾਰਤ ਦੀਆਂ ਕਦਰਾਂ-ਕੀਮਤਾਂ ਨਾਲ ਧੋਖਾ : ਰੋ ਖੰਨਾ
ਕਿਹਾ, ਮੋਦੀ ਜੀ, ਭਾਰਤੀ ਲੋਕਤੰਤਰ ਦੀ ਖ਼ਾਤਰ ਤੁਹਾਡੇ ਕੋਲ ਇਸ ਫ਼ੈਸਲੇ ਨੂੰ ਉਲਟਾਉਣ ਦੀ ਤਾਕਤ ਹੈ
ਮਾਓਵਾਦੀ ਉਗਰਵਾਦ ਵਿਰੁੱਧ ਲੜਾਈ ਜਿੱਤ ਦੇ ਆਖਰੀ ਪੜਾਅ 'ਤੇ: ਅਮਿਤ ਸ਼ਾਹ
ਮਾਓਵਾਦੀ ਪ੍ਰਭਾਵਿਤ ਖੇਤਰਾਂ ਵਿੱਚ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਦਾ ਸਿਹਰਾ ਸੀਆਰਪੀਐਫ ਦੇ ਜਵਾਨਾਂ ਨੂੰ ਜਾਂਦਾ ਹੈ।