ਖ਼ਬਰਾਂ
CM ਭਗਵੰਤ ਮਾਨ ਵੱਲੋਂ ਪੰਜਾਬ ’ਚ ਗੜੇਮਾਰੀ ਕਾਰਨ ਖਰਾਬ ਹੋਈਆਂ ਕਣਕ ਦੀ ਫ਼ਸਲਾਂ ਦੀ ਗਿਰਦਾਵਰੀ ਦੇ ਹੁਕਮ
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ ਤੇ ਅੰਨਦਾਤੇ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿਆਂਗੇ।
ਤਰਨਤਾਰਨ 'ਚ ਧਾਰਾ 144 ਲਾਗੂ, ਪੰਜ ਜਾਂ ਇਸ ਤੋਂ ਵੱਧ ਬੰਦਿਆਂ ਦੇ ਇਕੱਠੇ ਹੋਣ 'ਤੇ ਮਨਾਹੀ
26 ਮਾਰਚ ਤੱਕ ਲਾਗੂ ਰਹਿਣਗੇ ਹੁਕਮ
ਮੁਹਾਲੀ 'ਚ ਅੰਮ੍ਰਿਤਪਾਲ ਦੇ ਸਮਰਥਕਾਂ 'ਤੇ ਕਾਰਵਾਈ, ਪ੍ਰਦਰਸ਼ਨਕਾਰੀਆਂ ਦੇ ਟੈਂਟ ਉਖਾੜੇ
ਏਅਰਪੋਰਟ ਰੋਡ 'ਤੇ 90 ਘੰਟੇ ਬਾਅਦ ਆਵਾਜਾਈ ਸ਼ੁਰੂ ਹੋਈ
ਸਾਨੂੰ ਖ਼ਦਸ਼ਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਜਾਨ ਨੂੰ ਖ਼ਤਰਾ ਹੈ : ਤਰਸੇਮ ਸਿੰਘ
ਕਿਹਾ, ਅਜਿਹਾ ਨਹੀਂ ਹੋ ਸਕਦਾ ਕਿ ਬਾਕੀ ਜਣੇ ਫੜੇ ਜਾਣ ਅਤੇ ਅੰਮ੍ਰਿਤਪਾਲ ਸਿੰਘ ਫ਼ਰਾਰ ਹੋ ਜਾਵੇ
ਅਮਰੀਕਾ ਤੋਂ ਟੀਵੀ 'ਤੇ ਹਰਿਆਣਵੀ ਜੋੜੇ ਦਾ ਵਿਆਹ: ਸੋਨੀਪਤ ਤੋਂ ਲੜਕਾ ਅਤੇ ਕਰਨਾਲ ਤੋਂ ਲੜਕੀ; ਬਰਾਤ ਤਾਂ ਗਈ ਪਰ ਨਾ ਲਾੜਾ ਗਿਆ ਤੇ ਨਾ ਹੀ ਲਾੜੀ
ਲੜਕੇ ਦੇ ਟਿੱਕੇ ਤੋਂ ਲੈ ਕੇ ਆਸ਼ੀਰਵਾਦ ਤੱਕ ਦੀ ਸਾਰੀ ਪ੍ਰਕਿਰਿਆ ਆਨਲਾਈਨ ਹੋਈ
ਮੱਧ ਪ੍ਰਦੇਸ਼ 'ਚ ਸ਼ਰਧਾਲੂਆਂ ਨਾਲ ਭਰੀ ਪਿਕਅੱਪ ਪਲਟੀ, ਗੰਭੀਰ ਜ਼ਖਮੀ ਹੋਏ ਸ਼ਰਧਾਲੂ
ਟਾਇਰ ਫਟਣ ਨਾਲ ਵਾਪਰਿਆ ਹਾਦਸਾ
ਅਡਾਨੀ ਮਾਮਲੇ ਵਿਚ JPC ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਦੇ ਬਾਹਰ ਕੀਤਾ ਪ੍ਰਦਰਸ਼ਨ
'ਅਸੀਂ ਜੇਪੀਸੀ ਚਾਹੁੰਦੇ ਹਾਂ' ਦੇ ਲਾਏ ਨਾਅਰੇ
ਅੰਮ੍ਰਿਤਪਾਲ ਸਿੰਘ ਦੇ ਕਾਨੂੰਨੀ ਸਲਾਹਕਾਰ ਵਲੋਂ ਹਾਈਕੋਰਟ 'ਚ ਪਾਈ ਗਈ ਪਟੀਸ਼ਨ
HC ਨੇ ਇੱਕ ਹਫ਼ਤੇ 'ਚ ਅੰਮ੍ਰਿਤਪਾਲ ਸਿੰਘ ਨੂੰ ਪੇਸ਼ ਕਰਨ ਦਾ ਦਿੱਤਾ ਹੁਕਮ
Rupert Murdoch 92 ਸਾਲ ਦੀ ਉਮਰ ਵਿਚ ਕਰਨਗੇ 5ਵਾਂ ਵਿਆਹ, ਮਰਡੋਕ ਦੀਆਂ ਪਹਿਲੀਆਂ 4 ਪਤਨੀਆਂ ਦੇ 6 ਬੱਚੇ
- ਮਰਡੋਕ ਦਾ ਪਹਿਲਾ ਵਿਆਹ 1956 ਵਿਚ ਪੈਟਰੀਸ਼ੀਆ ਬੁੱਕ ਨਾਲ ਹੋਇਆ ਸੀ। ਇਹ ਵਿਆਹ 1967 ਤੱਕ ਹੀ ਚੱਲਿਆ
ਲੁਧਿਆਣਾ 'ਚ ਇਨਸਾਨੀਅਤ ਸ਼ਰਮਸਾਰ, ਮਤਰੇਏ ਪਿਓ ਨੇ ਧੀ ਨਾਲ ਕੀਤਾ ਜਬਰ-ਜਨਾਹ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ