ਖ਼ਬਰਾਂ
ਗ੍ਰਾਂਟਾਂ ਅਤੇ ਮਨਰੇਗਾ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਤਹਿਤ ਸਰਪੰਚ ਮੁਅੱਤਲ
ਪੰਚਾਇਤ ਸਕੱਤਰ ਅਤੇ ਕੁਝ ਨਰੇਗਾ ਮੁਲਾਜ਼ਮਾਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਦੇ ਹੁਕਮ
PM ਮੋਦੀ ਦੇ ਛੋਟੇ ਭਰਾ ਪ੍ਰਹਿਲਾਦ ਮੋਦੀ ਹਸਪਤਾਲ 'ਚ ਦਾਖ਼ਲ, ਚੱਲ ਰਿਹਾ ਹੈ ਕਿਡਨੀ ਦਾ ਇਲਾਜ
ਪ੍ਰਹਿਲਾਦ ਮੋਦੀ 5 ਭੈਣ-ਭਰਾਵਾਂ ਵਿਚੋਂ ਚੌਥੇ ਨੰਬਰ 'ਤੇ ਹਨ
ਹੰਸਾਲੀ ਮੇਲਾ: ਹਯਾਤ ਸੈਂਟਰਿਕ ਹੋਟਲ ਦੇ ਭਾਈਵਾਲ ਵਜੋਂ ਕਰਵਾਇਆ ਗਿਆ ਉੱਚ ਪੱਧਰੀ ਸਮਾਗਮ
ਇਹ ਫਾਰਮ ਟੂ ਟੇਬਲ ਈਵੈਂਟ ਖੇਤਰ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਾਗਮ ਸੀ।
ਕੈਨੇਡਾ 'ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਦੇਹ ਪਹੁੰਚੀ ਪੰਜਾਬ
ਜੱਦੀ ਪਿੰਡ ਠੀਕਰੀਵਾਲਾ ਵਿਖੇ ਕੀਤਾ ਗਿਆ ਅੰਤਿਮ ਸਸਕਾਰ
ਅੱਤਵਾਦ ਖਿਲਾਫ਼ ਭਾਰਤ ਨੇ ਕੀਤਾ ਸ਼ਾਨਦਾਰ ਕੰਮ, ਅਮਰੀਕੀ ਸਰਕਾਰ ਦੀ ਰਿਪੋਰਟ 'ਚ ਹੋਈ ਤਾਰੀਫ਼
ਭਾਰਤ ਨੇ ਰਾਜ ਅਤੇ ਕੇਂਦਰੀ ਪੱਧਰ 'ਤੇ ਖੁਫੀਆ ਏਜੰਸੀਆਂ ਨੂੰ ਮਜ਼ਬੂਤ ਕੀਤਾ ਹੈ।
ਆਬਕਾਰੀ ਨੀਤੀ ਮਾਮਲਾ : ਗ੍ਰਿਫ਼ਤਾਰੀ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੇ ਮਨੀਸ਼ ਸਿਸੋਦੀਆ
ਅੱਜ ਸ਼ਾਮ 4 ਵਜੇ ਹੋਵੇਗੀ ਸੁਣਵਾਈ, 4 ਮਾਰਚ ਤੱਕ CBI ਰਿਮਾਂਡ 'ਤੇ ਹਨ ਮਨੀਸ਼ ਸਿਸੋਦੀਆ
ਤੀਜੀ ਮੰਜ਼ਿਲ ਤੋਂ ਡਿੱਗੇ ਵਿਅਕਤੀ ਦੀ ਪਿੱਠ 'ਚ ਖੁੱਭਿਆ ਸਰੀਆ, ਹਸਪਤਾਲ ਵਿਚ ਭਰਤੀ
ਇਹ ਘਟਨਾ ਸੂਰਤ ਦੇ ਜਹਾਂਗੀਰਪੁਰਾ ਇਲਾਕੇ 'ਚ ਨਿਰਮਾਣ ਅਧੀਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰੋਜੈਕਟ ਸਾਈਟ 'ਤੇ ਵਾਪਰੀ।
ਗੈਂਗਸਟਰ ਤੇਜਾ ਸਿੰਘ ਦਾ ਸਾਥੀ ਮਨਪ੍ਰੀਤ ਸਿੰਘ ਉਰਫ਼ ਵਿੱਕੀ ਵਲੈਤੀਆ ਕਾਬੂ
ਫਗਵਾੜਾ 'ਚ ਕਾਂਸਟੇਬਲ ਨੂੰ ਗੋਲੀ ਮਾਰਨ ਵਾਲੇ ਦੀ ਕੀਤੀ ਸੀ ਮਦਦ
ਕੁਪੱਤੀ ਨੂੰਹ ਨੇ ਸੱਸ ਨੂੰ ਕਰੰਟ ਲਗਾ ਕੇ ਮਾਰਿਆ, ਗ੍ਰਿਫ਼ਤਾਰ
ਪੁਲਿਸ ਨੇ 2 ਦਿਨ ਦਾ ਰਿਮਾਂਡ ਕੀਤਾ ਹਾਸਲ
ਜੇਲ੍ਹ ਗੈਂਗਵਾਰ 'ਤੇ ਐਕਸ਼ਨ, ਡਿਪਟੀ ਸੁਪਰਡੈਂਟ ਸਸਪੈਂਡ
ਦੱਸਿਆ ਜਾ ਰਿਹਾ ਹੈ ਕਿ ਸੁਪਰਡੈਂਟ ਖਿਲਾਫ਼ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।