ਖ਼ਬਰਾਂ
ਦੁਕਾਨ ’ਚੋਂ ਗਹਿਣੇ ਚੋਰੀ ਕਰਨ ਵਾਲਾ ਅਕਾਊਂਟੈਂਟ ਕਾਬੂ : ਦੋਸਤ ਦੇ ਘਰ ਗਹਿਣੇ ਲੁਕੋ ਕੇ ਭੱਜ ਗਿਆ ਸੀ ਨੇਪਾਲ
ਪੁਲਿਸ ਨੇ ਉਸ ਦੇ ਕਬਜ਼ੇ 'ਚੋਂ 1 ਕਿਲੋ ਗਹਿਣੇ ਬਰਾਮਦ ਕੀਤੇ ਹਨ, ਜਿਸ ਦੀ ਕੀਮਤ 75 ਲੱਖ ਰੁਪਏ ਹੈ।
ਅੰਮ੍ਰਿਤਪਾਲ ਸਿੰਘ ਦਾ ਸਾਥੀ ਲਵਪ੍ਰੀਤ ਸਿੰਘ ਤੂਫਾਨ ਰਿਹਾਅ
ਰਿਹਾਈ ਲਈ ਕੱਲ੍ਹ ਪੁਲਿਸ ਤੇ ਸਮਰਥਕਾਂ ਵਿਚਾਲੇ ਹੋਈ ਸੀ ਝੜਪ
ਲੁਧਿਆਣਾ 'ਚ 2 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਫਿਲਹਾਲ ਹਾਦਸੇ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਬਰਖ਼ਾਸਤ DSP ਬਲਵਿੰਦਰ ਸੇਖੋਂ ਨੂੰ 6 ਮਹੀਨੇ ਦੀ ਕੈਦ, 2 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ
ਪੁਲਿਸ ਨੇ ਇਹ ਕਾਰਵਾਈ ਹਾਈਕੋਰਟ ਵੱਲੋਂ ਵਰੰਟ ਜਾਰੀ ਕਰਨ ਮਗਰੋਂ ਕੀਤੀ ਹੈ।
ਸੁਰੱਖਿਆ ਪ੍ਰੀਸ਼ਦ ਦੇ ਮੌਜੂਦਾ ਢਾਂਚੇ 'ਤੇ ਮੁੜ ਵਿਚਾਰ ਕਰਨ ਦੀ ਲੋੜ : ਲਿਜ਼ ਟਰੱਸ
ਕਿਹਾ : ਇਸ ਆਲਮੀ ਸੰਸਥਾ ਵਿਚ ਭਾਰਤ ਦੀ ਵੱਡੀ ਭੂਮਿਕਾ
AirIndia ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ, 182 ਯਾਤਰੀ ਸਨ ਉਡਾਣ 'ਚ ਮੌਜੂਦ
ਇਸ ਦੌਰਾਨ ਏਅਰਪੋਰਟ ਪ੍ਰਬੰਧਨ ਨੇ ਪੂਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ।
ਅਡਾਨੀ-ਹਿੰਡਨਬਰਗ ਮਾਮਲੇ 'ਚ ਮੀਡੀਆ ਕਵਰੇਜ 'ਤੇ ਪਾਬੰਦੀ ਨਹੀਂ, SC ਨੇ ਕਿਹਾ- ਰਿਪੋਰਟਿੰਗ ਤੋਂ ਨਹੀਂ ਰੋਕ ਸਕਦੇ
ਬੈਂਚ ਨੇ ਕਿਹਾ, ''ਅਸੀਂ ਮੀਡੀਆ 'ਤੇ ਕੋਈ ਪਾਬੰਦੀ ਨਹੀਂ ਲਗਾਵਾਂਗੇ।
ਪੇਪਰ ਲੀਕ ਹੋਣ ਕਰ ਕੇ PSEB ਦਾ 12ਵੀਂ ਦਾ ਅੱਜ ਦਾ ਪੇਪਰ ਮੁਲਤਵੀ
ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਵੀ ਸ਼ਿਕਾਇਤ ਮਿਲੀ ਹੈ
ਹਵਾਈ ਫਾਇਰ ਕਰਨ ਦੇ ਦੋਸ਼ ਹੇਠ CD ਮਾਲ ਦੇ ਮਾਲਕ ਅਤੇ ਭਾਜਪਾ ਆਗੂ ਭੁਪਿੰਦਰ ਚੀਮਾ ਖਿਲਾਫ਼ ਮਾਮਲਾ ਦਰਜ
ਬਕਾਇਆ ਪੇਮੈਂਟ ਲਈ ਗੱਲਬਾਤ ਕਰਨ ਗਏ ਜਿੰਮ ਟ੍ਰੇਨਰ ਨੂੰ ਧਮਕਾਉਣ ਦੇ ਇਲਜ਼ਾਮ
ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਲਵਪ੍ਰੀਤ ਤੂਫਾਨ ਨੂੰ ਰਿਹਾਅ ਕਰਨ ਦੇ ਦਿੱਤੇ ਹੁਕਮ, ਅੱਜ ਸ਼ਾਮ ਨੂੰ ਆਵੇਗਾ ਜੇਲ੍ਹ ਤੋਂ ਬਾਹਰ
ਇਸ ਤੋਂ ਪਹਿਲਾਂ ਬੀਤੇ ਕੱਲ੍ਹ ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਕਾਫੀ ਹੰਗਾਮਾ ਹੋਇਆ ਸੀ