ਖ਼ਬਰਾਂ
ਸੱਤ ਸਾਲ ਦੀ ਦਿਵਿਆਂਗ ਲੜਕੀ ਦੀ ਡੁੱਬਣ ਕਾਰਨ ਹੋਈ ਮੌਤ ਸੰਬੰਧੀ ਨੋਟਿਸ ਜਾਰੀ
ਗਰਮ ਪਾਣੀ ਦੇ ਟੱਬ ਵਿੱਚ ਡਿੱਗਣ ਕਾਰਨ ਹੋਈ ਸੀ ਮੌਤ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ, ਜਾਣੋ ਕੀ ਹੈ ਨਵਾਂ ਭਾਅ?
475 ਰੁਪਏ ਡਿੱਗਿਆ ਸੋਨਾ ਦਾ ਭਾਅ, ਚਾਂਦੀ ਵੀ ਹੋਈ ਕਮਜ਼ੋਰ
ਭਾਰਤੀ ਹਾਈ ਕਮਿਸ਼ਨ ਵੱਲੋਂ ਸ਼੍ਰੀਲੰਕਾ 'ਚ ਵੀਜ਼ਾ ਕੇਂਦਰ ਅਸਥਾਈ ਤੌਰ 'ਤੇ ਬੰਦ
ਸੁਰੱਖਿਆ ਸੰਬੰਧੀ ਘਟਨਾ ਵਾਪਰਨ ਤੋਂ ਬਾਅਦ ਲਿਆ ਫ਼ੈਸਲਾ
ਦਿੱਲੀ ਵਿਚ ਰੋਡ ਰੇਜ ਦੀ ਵਾਰਦਾਤ: ਥਾਣੇ ਸਾਹਮਣੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ
ਮੁੱਖ ਮੁਲਜ਼ਮ ਸਣੇ 3 ਲੋਕ ਗ੍ਰਿਫ਼ਤਾਰ
ਐਸਜੀਜੀਐਸ ਕਾਲਜ ਨੇ ਮਨਾਇਆ ਆਪਣਾ ਸਥਾਪਨਾ ਦਿਵਸ
ਕਵੀਸ਼ਰੀ, ਦਸਤਾਰ ਸਜਾਉਣ ਅਤੇ ਗੱਤਕਾ ਪ੍ਰਦਰਸ਼ਨ ਦੇ ਕਰਵਾਏ ਗਏ ਮੁਕਾਬਲੇ
ਔਰਤਾਂ ਨੂੰ ਪੀਰੀਅਡ 'ਚ ਮਿਲੇ ਛੁੱਟੀ : ਸੁਪਰੀਮ ਕੋਰਟ ਇਸ ਪਟੀਸ਼ਨ 'ਤੇ 24 ਫਰਵਰੀ ਨੂੰ ਕਰੇਗਾ ਸੁਣਵਾਈ
ਪਟੀਸ਼ਨ ਵਿੱਚ ਸਾਰੇ ਰਾਜਾਂ ਅਤੇ ਭਾਰਤ ਸਰਕਾਰ ਨੂੰ ਮੈਟਰਨਿਟੀ ਬੈਨੀਫਿਟ ਐਕਟ ਦੀ ਧਾਰਾ 14 ਦੀ ਪਾਲਣਾ ਕਰਨ ਲਈ ਨਿਰਦੇਸ਼ ਜਾਰੀ ਕਰਨ ਦੀ ਵੀ ਮੰਗ ਕੀਤੀ ਗਈ...
ਸਾਡਾ ਬਹੀ-ਖਾਤਾ 'ਬਹੁਤ ਚੰਗੀ' ਹਾਲਤ ਵਿੱਚ ਹੈ : ਅਡਾਨੀ ਸਮੂਹ
ਅਡਾਨੀ ਗਰੁੱਪ ਦੇ ਮੁੱਖ ਵਿੱਤੀ ਅਧਿਕਾਰੀ ਨੇ ਇੱਕ ਨਿਵੇਸ਼ਕ ਚਰਚਾ ਵਿੱਚ ਕਿਹਾ
ਭੂਚਾਲ ਪ੍ਰਭਾਵਿਤ ਤੁਰਕੀ ਦੀ ਮਦਦ ਲਈ ਅੱਗੇ ਆਈ ਯੂਨਾਈਟਿਡ ਸਿੱਖਜ਼
ਲੋੜਵੰਦਾਂ ਦੀ ਮਦਦ ਲਈ ਹਰ ਇੱਕ ਨੂੰ ਅੱਗੇ ਆਉਣ ਦੀ ਕੀਤੀ ਅਪੀਲ
Boeing's Starliner Mission: ਬੋਇੰਗ ਦੇ ਕੈਪਸੂਲ ਜ਼ਰੀਏ ਪੁਲਾੜ ਜਾਵੇਗੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼
ਨਾਸਾ ਦੇ 2 ਸੀਨੀਅਰ ਵਿਗਿਆਨੀਆਂ ਦੀ ਹੋਈ ਮਿਸ਼ਨ ਲਈ ਚੋਣ
ਬੱਚੀ ਨਾਲ ਜਬਰ-ਜ਼ਿਨਾਹ ਅਤੇ ਕਤਲ ਦੇ ਦੋਸ਼ੀ ਨੂੰ ਉਮਰ ਕੈਦ
2021 ਦਾ ਹੈ ਮਾਮਲਾ, ਬੱਚੀ ਦੇ ਪਿੰਡ ਦਾ ਹੀ ਹੈ ਦੋਸ਼ੀ