ਖ਼ਬਰਾਂ
Punjabi Death in Kuwait Amritsar News: ਰੋਜ਼ੀ ਰੋਟੀ ਲਈ ਕੁਵੈਤ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਡੇਢ ਮਹੀਨਾ ਪਹਿਲਾਂ ਹੀ ਪਿੰਡ ਤੋਂ ਛੁੱਟੀ ਕੱਟ ਕੇ ਗਿਆ ਸੀ ਵਿਦੇਸ਼
New Delhi: ਮਨੀਸ਼ ਤਿਵਾੜੀ ਨੇ ਅਮਰੀਕਾ ਵੱਲੋਂ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਦੇ ਮੁੱਦੇ 'ਤੇ ਪ੍ਰਸਤਾਵ ਕੀਤਾ ਪੇਸ਼
ਕਿਹਾ ਕਿ ਵਿਦਿਆਰਥੀ ਵੀਜ਼ਾ ਰੱਦ ਕਰਨ ਦੇ ਦੂਰਗਾਮੀ ਨਤੀਜੇ ਹਨ, ਨਾ ਸਿਰਫ਼ ਵਿਦਿਆਰਥੀਆਂ ਲਈ ਸਗੋਂ ਭਾਰਤ ਦੇ ਵਿਦਿਅਕ ਅਤੇ ਕੂਟਨੀਤਕ ਹਿੱਤਾਂ ਲਈ ਵੀ।
Punjab News: 3 ਅਪ੍ਰੈਲ ਨੂੰ ਪੰਜਾਬ ਵਿੱਚ ਬੱਸ ਅੱਡੇ 2 ਘੰਟੇ ਬੰਦ ਰਹਿਣਗੇ
PRTC -PUNBUS ਯੂਨੀਅਨ ਨੇ ਕੀਤਾ ਐਲਾਨ
Patiala News: ਨਾਭਾ ਦੇ ਪਿੰਡ ਚੇਹਿਲ ਦੀ ਪੰਚਾਇਤ ਨੇ ਪ੍ਰਵਾਸੀਆਂ ਨੂੰ ਪਿੰਡ ਛੱਡ ਕੇ ਜਾਣ ਦਾ ਸੁਣਾਇਆ ਫ਼ਰਮਾਨ, ਜਾਣੋ ਪੂਰਾ ਮਾਮਲਾ
ਪ੍ਰਵਾਸੀ ਮਜ਼ਦੂਰ ਕਰਦੇ ਹੁਲੜਬਾਜੀ: ਪੰਚਾਇਤ
Vicky Middukhera Murder Case: ਵਿੱਕੀ ਮਿੱਡੂਖੇੜਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, ਪ੍ਰਵਾਰ ਵਲੋਂ ਹਾਈ ਕੋਰਟ ਦਾ ਰੁਖ਼
Vicky Middukhera Murder Case: ਬਰੀ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਦਾਇਰ ਕੀਤੀ ਪਟੀਸ਼ਨ
Neelamben Parikh Death News: ਮਹਾਤਮਾ ਗਾਂਧੀ ਦੀ ਪੜਪੋਤੀ ਦਾ ਦਿਹਾਂਤ, 93 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
Neelamben Parikh Death News: ਨੀਲਮਬੇਨ ਮਹਾਤਮਾ ਗਾਂਧੀ ਦੇ ਪੁੱਤਰ ਹਰੀਦਾਸ ਗਾਂਧੀ ਦੀ ਪੋਤੀ ਸੀ
Weather News: ਪੰਜਾਬ ’ਚ ਵਧੇਗੀ ਹੋਰ ਗਰਮੀ, 35 ਡਿਗਰੀ ਤੋਂ ਪਾਰ ਪਹੁੰਚਿਆ ਤਾਪਮਾਨ
ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਅਤੇ ਪੰਜਾਬ ਵਿੱਚ 6 ਅਪ੍ਰੈਲ ਤੱਕ ਮੌਸਮ ਪੂਰੀ ਤਰ੍ਹਾਂ ਸਾਫ਼ ਰਹਿਣ ਦੀ ਸੰਭਾਵਨਾ ਹੈ।
Vandana Kataria: ਵੰਦਨਾ ਕਟਾਰੀਆਂ ਵਲੋਂ ਕੌਮਾਂਤਰੀ ਹਾਕੀ ਤੋਂ ਲਿਆ ਸੰਨਿਆਸ
ਭਾਰਤੀ ਮਹਿਲਾ ਹਾਕੀ ਦੇ ਇਤਿਹਾਸ ’ਚ ਸਭ ਤੋਂ ਵੱਧ 320 ਮੈਚ ਖੇਡੇ
ਲੋਕ ਸਭਾ ’ਚ ਵਕਫ਼ ਬਿਲ ’ਤੇ ਚਰਚਾ ਅੱਜ, ਕਾਰਜ ਸਲਾਹਕਾਰ ਕਮੇਟੀ ਦੀ ਬੈਠਕ ’ਚੋਂ ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਦਾ ਵਾਕਆਊਟ
ਇਸ ਨੂੰ ਪਾਸ ਕਰਵਾਉਣ ਲਈ ਦ੍ਰਿੜ ਸਰਕਾਰ ਅਤੇ ਪ੍ਰਸਤਾਵਿਤ ਕਾਨੂੰਨ ਨੂੰ ਗੈਰ-ਸੰਵਿਧਾਨਕ ਕਰਾਰ ਦੇਣ ਲਈ ਇਕਜੁੱਟ ਵਿਰੋਧੀ ਧਿਰ ਵਿਚਾਲੇ ਟਕਰਾਅ ਦਾ ਮੰਚ ਤਿਆਰ ਹੋ ਜਾਵੇਗਾ।
Kunal Kamra Controversy: ਮੁੰਬਈ ਪੁਲਿਸ ਨੇ ਕੁਨਾਲ ਕਾਮਰਾ ਨੂੰ ਜਾਰੀ ਕੀਤਾ ਤੀਜਾ ਨੋਟਿਸ, 5 ਅਪ੍ਰੈਲ ਨੂੰ ਪੇਸ਼ ਹੋਣ ਦੇ ਹੁਕਮ
ਪੁੱਛਗਿੱਛ ਲਈ ਪਹਿਲਾਂ ਵੀ ਦੋ ਵਾਰ ਭੇਜਿਆ ਜਾ ਚੁੱਕਾ ਹੈ ਨੋਟਿਸ