ਖ਼ਬਰਾਂ
ਹਿਮਾਚਲ ਦੇ ਮਨੀਕਰਨ 'ਚ ਵੱਡਾ ਹਾਦਸਾ, ਤੇਜ਼ ਹਵਾਵਾਂ ਕਾਰਨ ਪਹਾੜ ਤੋਂ ਡਿੱਗਿਆ ਦਰੱਖਤ, 6 ਲੋਕਾਂ ਦੀ ਮੌਤ
ਪ੍ਰਸ਼ਾਸਨ ਵੱਲੋਂ ਮੌਕੇ 'ਤੇ ਰਾਹਤ ਕਾਰਜ ਜਾਰੀ
Punjab News : ਪੀ.ਐਸ.ਐਫ.ਸੀ. ਦੇ ਚੇਅਰਮੈਨ ਅਤੇ ਮਾਹਿਰਾਂ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਸਬੰਧੀ ਰਣਨੀਤੀਆਂ 'ਤੇ ਚਰਚਾ
Punjab News : ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਆਲਮੀ ਮਾਹਿਰਾਂ ਵੱਲੋਂ ਵਿਚਾਰ-ਵਟਾਂਦਰਾ: ਪੰਜਾਬ ਅਤੇ ਕੈਲੀਫੋਰਨੀਆ ਮਿਲ ਕੇ ਹੱਲ ਕੱਢਣ ਲਈ ਯਤਨਸ਼ੀਲ
ਜਲੰਧਰ ਦਿਹਾਤੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਪੰਚਾਇਤੀ ਗਲੀ ’ਚ ਕਬਜ਼ਾ ਕਰਨ ਵਾਲੀ ਨਸ਼ਾ ਤਸਕਰ ਖਿਲਾਫ਼ ਵੱਡੀ ਕਾਰਵਾਈ
ਪਿੰਡ ਪਾਸਲਾ ਵਿਖੇ ਨਸ਼ਾ ਤਸਕਰ ਵਲੋਂ ਕੀਤੀ ਗੈਰ-ਕਾਨੂੰਨੀ ਉਸਾਰੀ ਨੂੰ ਢਾਹਿਆ
Delhi News : IPL ਮੈਚ ਦੌਰਾਨ ਥੱਪੜ ਕਾਂਡ ਮਾਮਲਾ, ਕ੍ਰਿਕਟਰ ਹਰਭਜਨ ਸਿੰਘ ਨੇ ਮੰਗੀ ਸ੍ਰੀਸੰਥ ਤੋਂ ਮੁਆਫ਼ੀ
Delhi News : 2008 ’ਚ ਇੱਕ ਮੈਚ ਦੌਰਾਨ ਹਰਭਜਨ ਨੇ ਸ੍ਰੀਸੰਥ ਨੂੰ ਜੜ ਦਿੱਤਾ ਸੀ ਥੱਪੜ
Kabul News : ਅਫ਼ਗ਼ਾਨਿਸਤਾਨ ਤੋਂ ਇਕ ਹੋਰ ਅਮਰੀਕੀ ਨਾਗਰਿਕ ਰਿਹਾਅ
Kabul News :ਸਥਾਨਕ ਮੀਡੀਆ ਆਉਟਲੈਟ ਟੋਲੋਨਿਊਜ਼ ਨੇ ਸਨਿਚਰਵਾਰ ਰਾਤ ਨੂੰ ਇਸ ਸਬੰਧੀ ਜਾਣਕਾਰੀ ਦਿਤੀ।
Brooklyn Park News : ਅਮਰੀਕਾ ’ਚ ਜਹਾਜ਼ ਹਾਦਸਾ, ਮਿਨੀਆਪੋਲਿਸ ’ਚ ਘਰ ਨਾਲ ਟਕਰਾਇਆ ਜਹਾਜ਼; ਇਕ ਵਿਅਕਤੀ ਦੀ ਮੌਤ
Brooklyn Park News : ਜਹਾਜ਼ ’ਤੇ ਸਵਾਰ ਇਕ ਵਿਅਕਤੀ ਦੀ ਹੋਈ ਮੌਤ
Islamabad News : ਪਾਕਿਸਤਾਨ ’ਚ ਮੁੱਖ ਰਾਜਮਾਰਗਾਂ ’ਤੇ ਰਾਤ ਦੀ ਯਾਤਰਾ ’ਤੇ ਲੱਗੀ ਪਾਬੰਦੀ
Islamabad News : ਸੂਬਾ ਸਰਕਾਰ ਨੇ ਵਿਗੜਦੀ ਕਾਨੂੰਨ ਵਿਵਸਥਾ ਵਿਚਕਾਰ ਕਈ ਮੁੱਖ ਰਾਸ਼ਟਰੀ ਰਾਜਮਾਰਗਾਂ ’ਤੇ ਰਾਤ ਦੇ ਸਮੇਂ ਯਾਤਰਾ ’ਤੇ ਪਾਬੰਦੀ ਲਗਾ ਦਿਤੀ ਹੈ
Kathmandu News : ਨੇਪਾਲ ਦੇ ਸਾਬਕਾ ਰਾਜਾ ਗਿਆਨੇਂਦਰ ਦੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਘਟੀ
Kathmandu News : ਸਾਬਕਾ ਰਾਜਾ ਦੇ ਨਿੱਜੀ ਨਿਵਾਸ ਨਿਰਮਲ ਨਿਵਾਸ ਵਿਖੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ 25 ਤੋਂ ਘਟਾ ਕੇ 16 ਕਰ ਦਿਤੀ ਗਈ
ਪੰਜਾਬੀ ਦੇ ਨਾਮਵਰ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ ਦਿਹਾਂਤ
ਨਕਸਲੀ ਲਹਿਰ ਬਾਰੇ ਲਿਖਿਆ ਨਾਵਲ 'ਦਸਤਾਵੇਜ਼' ਵੀ ਕਾਫੀ ਚਰਚਿਤ ਹੋਇਆ
ਰੋਜ਼ਾਨਾ ਸਪੋਕਸਮੈਨ ਵਲੋਂ ਕਰਵਾਇਆ ਗਿਆ 'DLF ਆਇਰਨ ਲੇਡੀ ਐਵਾਰਡ-ਸੀਜ਼ਨ 6’
ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਡਾਇਰੈਕਟਰ ਬੀਬੀ ਜਗਜੀਤ ਕੌਰ ਤੇ ਸੰਪਾਦਕ ਮੈਡਮ ਨਿਮਰਤ ਕੌਰ ਨੇ ਕੀਤਾ ਮਹਿਲਾਵਾਂ ਨੂੰ ਸਨਮਾਨਤ