ਖ਼ਬਰਾਂ
Mallikarjun Kharge: 'ਆਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਛੋਟੀ ਜਿਹੀ ਜੰਗ ਹੈ...' ਆਪ੍ਰੇਸ਼ਨ ਸਿੰਦੂਰ ’ਤੇ ਬੋਲੇ ਮੱਲਿਕਾਰਜੁਨ ਖੜਗੇ
ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਪ੍ਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ ਹੈ।
Indian-origin techie killed in Texas: ਅਮਰੀਕਾ ਦੀ ਸਿਟੀ ਬੱਸ ਵਿੱਚ ਭਾਰਤੀ ਨੌਜਵਾਨ ਦਾ ਕਤਲ
ਹਮਲਾਵਰ ਨੇ ਕਿਹਾ- 'ਉਹ ਮੇਰੇ ਚਾਚੇ ਵਰਗਾ ਲੱਗ ਰਿਹਾ ਸੀ'
European Union News: ਯੂਰਪੀਅਨ ਯੂਨੀਅਨ ਨੇ ਰੂਸ 'ਤੇ ਫਿਰ ਲਗਾਈਆਂ ਪਾਬੰਦੀਆਂ, 200 ਰੂਸੀ ਕੰਪਨੀਆਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ
European Union News: ਪੁਤਿਨ ਦੇ ਯੂਕਰੇਨ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਨਾ ਹੋਣ 'ਤੇ ਹੋਵੇਗੀ ਕਾਰਵਾਈ
YouTuber Jyoti Malhotra: ਪੁਲਿਸ ਨੇ 'ਜਾਸੂਸ' ਯੂਟਿਊਬਰ ਜੋਤੀ ਮਲਹੋਤਰਾ ਦੀ ਡਾਇਰੀ ਕੀਤੀ ਬਰਾਮਦ, ਖੁੱਲ੍ਹਣਗੇ ਕਈ ਡੂੰਘੇ ਭੇਤ
ਪੁਲਿਸ ਨੇ ਜੋਤੀ ਦੀ ਨਿੱਜੀ ਡਾਇਰੀ ਜ਼ਬਤ ਕਰ ਲਈ ਹੈ, ਜਿਸ ਵਿੱਚ ਉਸ ਦੇ ਵਿਚਾਰਾਂ, ਅਨੁਭਵਾਂ ਅਤੇ ਯਾਤਰਾਵਾਂ ਦੇ ਵੇਰਵੇ ਹਨ।
Punjab Weather Update: ਪੰਜਾਬ 'ਚ ਭਿਆਨਕ ਗਰਮੀ ਨੇ ਲੋਕਾਂ ਦੇ ਕੱਢੇ ਵੱਟ, 45.8 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਪਾਰਾ
Punjab Weather Update: ਬਠਿੰਡਾ ਰਿਹਾ ਸਭ ਤੋਂ ਗਰਮ ਸ਼ਹਿਰ, ਅੱਜ ਕਈ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ
China News: ਚੀਨ ਵਿੱਚ ਅਧਿਕਾਰੀ ਸਰਕਾਰੀ ਪੈਸੇ ਨਾਲ ਨਹੀਂ ਖ਼ਰੀਦ ਸਕਣਗੇ ਸ਼ਰਾਬ ਅਤੇ ਸਿਗਰਟ, ਫਜ਼ੂਲ ਖਰਚੀ ਰੋਕਣ ਲਈ ਸਰਕਾਰ ਦਾ ਹੁਕਮ
China News: ਅਧਿਕਾਰੀਆਂ ਨੂੰ ਯਾਤਰਾ, ਖਾਣੇ ਅਤੇ ਦਫ਼ਤਰੀ ਥਾਵਾਂ 'ਤੇ ਖ਼ਰਚੇ ਘਟਾਉਣ ਲਈ ਵੀ ਕਿਹਾ
Aamir Hamza Firing News: ਲਸ਼ਕਰ-ਏ-ਤੋਇਬਾ ਦੇ ਬਦਨਾਮ ਅਤਿਵਾਦੀ ਆਮਿਰ ਹਮਜ਼ਾ 'ਤੇ ਫ਼ਾਇਰਿੰਗ, ਹਾਲਤ ਗੰਭੀਰ
Aamir Hamza Firing News: ਮੁੰਬਈ ਹਮਲੇ ਦਾ ਮੁਲਜ਼ਮ ਹੈ ਆਮਿਰ ਹਮਜ਼ਾ, ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਦੂਜਾ ਸਰਗਨਾ ਹੈ ਹਮਜ਼ਾ
Israel Gaza War : ਬ੍ਰਿਟੇਨ, ਫ਼ਰਾਂਸ ਤੇ ਕੈਨੇਡਾ ਦੀ ਇਜ਼ਰਾਈਲ ਨੂੰ ਚੇਤਾਵਨੀ, ਗਾਜ਼ਾ 'ਚ ਜੰਗ ਨਾ ਰੋਕਣ 'ਤੇ ਕਾਰਵਾਈ ਦੀ ਦਿੱਤੀ ਚੇਤਾਵਨੀ
Israel Gaza War : ਇਜ਼ਰਾਈਲ ਨੇ ਮੁੜ ਕੀਤਾ ਗਾਜ਼ਾ 'ਤੇ ਹਮਲਾ, 60 ਲੋਕਾਂ ਦੀ ਹੋਈ ਮੌਤ
Gujarat ATS ਦੀ ਵੱਡੀ ਕਾਰਵਾਈ, ਵੈੱਬਸਾਈਟ ਹੈਕ ਕਰਨ ਅਤੇ ਦੇਸ਼ ਵਿਰੋਧੀ ਸੰਦੇਸ਼ ਫੈਲਾਉਣ ਦੇ ਦੋਸ਼ ਵਿੱਚ ਦੋ ਗ੍ਰਿਫ਼ਤਾਰ
ਦੋਵੇਂ ਨੌਜਵਾਨ 12ਵੀਂ ਜਮਾਤ ਵਿੱਚ ਫੇਲ੍ਹ ਪਰ ਸਾਈਬਰ ਤਕਨਾਲੋਜੀ ਵਿੱਚ ਸਨ ਨਿਪੁੰਨ
Golden Dome Missile Defense Shield: ਅਮਰੀਕਾ ਬਣਾਏਗਾ 'ਗੋਲਡਨ ਡੋਮ ਮਿਜ਼ਾਈਲ ਡਿਫੈਂਸ ਸ਼ੀਲਡ', ਡੋਨਾਲਡ ਟਰੰਪ ਨੇ ਕੀਤਾ ਐਲਾਨ
Golden Dome Missile Defense Shield: ਇਸ ਸ਼ੀਲਡ ਦਾ ਕੰਮ ਅਮਰੀਕਾ ਨੂੰ ਵਿਦੇਸ਼ੀ ਮਿਜ਼ਾਈਲ ਹਮਲੇ ਦੇ ਖ਼ਤਰੇ ਤੋਂ ਬਚਾਉਣਾ