ਖ਼ਬਰਾਂ
Principal Suspend: ਸਿੰਗਾਪੁਰ ਦੌਰੇ ਦੌਰਾਨ ਮਹਿਲਾ ਟੂਰ ਗਾਈਡ ਨਾਲ ਬਦਸਲੂਕੀ ਕਰਨ ਵਾਲਾ ਪ੍ਰਿੰਸੀਪਲ ਮੁਅੱਤਲ
ਹੁਕਮਾਂ ਅਨੁਸਾਰ, ਜਲਾਲਾਬਾਦ ਸਰਕਾਰੀ ਸਕੂਲ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ
Operation Sindoor: ਆਪਰੇਸ਼ਨ ਸਿੰਦੂਰ ਦੇ ਨਾਇਕਾਂ ਦੇ ਸਨਮਾਨ ’ਚ ‘ਰੇਲ ਟਿਕਟਾਂ’ ’ਤੇ ਛਾਪੀ ਪੀਐਮ ਮੋਦੀ ਦੀ ਤਸਵੀਰ
Operation Sindoor: ਰੇਲਵੇ ਨੇ ਕਿਹਾ, ਤਸਵੀਰ ’ਚ ਫ਼ੌਜ ਦੀ ਬਹਾਦਰੀ ਲਈ ਉਨ੍ਹਾਂ ਨੂੰ ਸਲਾਮ ਕਰ ਰਹੇ ਹਨ ਪ੍ਰਧਾਨ ਮੰਤਰੀ
ਸਿਵਲ ਜੱਜ ਦੀ ਭਰਤੀ ਲਈ 3 ਸਾਲ ਦਾ ਪ੍ਰੈਕਟਿਸ ਨਿਯਮ ਬਹਾਲ
ਕਾਨੂੰਨ ਗ੍ਰੈਜੂਏਟਾਂ ਦੀ ਸਿੱਧੀ ਭਰਤੀ ਰੱਦ
PSEB Re-Checking Form: ਭਲਕੇ ਤੋਂ ਵਿਦਿਆਰਥੀ ਭਰ ਸਕਣਗੇ 10ਵੀਂ ਅਤੇ 12ਵੀਂ ਜਮਾਤ ਦੀ ਰੀ-ਚੈਕਿੰਗ, PSEB ਨੇ ਕੀਤਾ ਐਲਾਨ
ਅਰਜ਼ੀ ਪ੍ਰਕਿਰਿਆ 21 ਮਈ ਤੋਂ 4 ਜੂਨ ਤੱਕ ਚੱਲੇਗੀ
IPL-2025 News: ਮੈਦਾਨ 'ਤੇ ਹੋਈ ਝੜਪ ਤੋਂ ਬਾਅਦ ਦਿਗਵੇਸ਼ ਸਿੰਘ ਰਾਠੀ 'ਤੇ ਇਕ ਮੈਚ ਦੀ ਪਾਬੰਦੀ
IPL-2025 News: ਅਭਿਸ਼ੇਕ ਸ਼ਰਮਾ ਨੂੰ ਵੀ ਲੱਗਿਆ ਜੁਰਮਾਨਾ
ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ਨਾਲ ਹੋਈ ਬੇਅਦਬੀ 'ਤੇ ਅਟਵਾਲ ਵੱਲੋਂ ਰਾਸ਼ਟਰੀ ਅਨੂਸੂਚਿਤ ਜਾਤੀ ਆਯੋਗ ਕੋਲੋਂ ਜਾਂਚ ਦੀ ਪੁਰਜ਼ੋਰ ਮੰਗ
ਦਲਿਤ ਸਮਾਜ ਵਿਚ ਇਸ ਘਟਨਾ ਕਾਰਨ ਗਹਿਰੀ ਨਾਰਾਜ਼ਗੀ ਹੈ।
Pakistani in prison: ਦੁਨੀਆਂ ਭਰ ਦੀਆਂ ਜੇਲਾਂ ’ਚ 23 ਹਜ਼ਾਰ ਤੋਂ ਵੱਧ ਪਾਕਿਸਤਾਨੀ ਬੰਦ
ਪਾਕਿ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਰਿਪੋਰਟ
ਰੂਸ ਯੂਕਰੇਨ ਨਾਲ ਜੰਗਬੰਦੀ ਲਈ ਤਿਆਰ : ਪੁਤਿਨ
ਪੁਤਿਨ ਨੇ ਟਰੰਪ ਨਾਲ ਫ਼ੋਨ ’ਤੇ ਕੀਤੀ 2 ਘੰਟੇ ਗੱਲਬਾਤ
Lehragaga News : 'ਯੁੱਧ ਨਸ਼ਿਆਂ ਵਿਰੁਧ' ਤਹਿਤ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਦੀ ਗਰਾਊਂਡ ਰਿਪੋਰਟ
Lehragaga News : ਪਿੰਡ ਭੁਟਾਲ ਕਲਾਂ ਸ਼ਾਨਦਾਰ ਪਿੰਡ ਦਾ ਐਵਾਰਡ ਪਰ ਨਸ਼ਿਆਂ ਨੇ ਕੀਤਾ ਬਦਨਾਮ
Chandigarh School Holiday News: ਚੰਡੀਗੜ੍ਹ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਹੋਣਗੀਆਂ ਛੁੱਟੀਆਂ
23 ਮਈ ਤੋਂ 30 ਜੂਨ ਤਕ ਸਕੂਲ ਰਹਿਣਗੇ ਬੰਦ