ਖ਼ਬਰਾਂ
Weather News : 25 ਜੂਨ ਨੂੰ ਪੰਜਾਬੀ ’ਚ ਦਸਤਕ ਦੇ ਸਕਦੈ ਮੌਨਸੂਨ
19 ਜੂਨ ਤੋਂ 25 ਜੂਨ ਦੇ ਵਿਚਕਾਰ ਉੱਤਰ-ਪਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਅੱਗੇ ਵਧਣ ਦੀ ਉਮੀਦ ਹੈ।
Punjab News : ਸਮਾਣਾ ਵਿਖੇ ਹੋਏ ਦੁਖਦਾਈ ਹਾਦਸੇ ਦੇ ਪੀੜਤਾਂ ਦੀ ਯਾਦ ’ਚ 7 ਚਾਈਲਡ ਮੈਮੋਰੀਅਲ ਐਂਬੂਲੈਂਸਾਂ ਕੀਤੀਆਂ ਸਮਰਪਿਤ: ਸਿਹਤ ਮੰਤਰੀ
Punjab News : 15 ਮਿੰਟਾਂ ਦੇ ਅੰਦਰ-ਅੰਦਰ ਐਂਬੂਲੈਂਸ ਸੇਵਾ ਪੀੜਤਾਂ ਤੱਕ ਪਹੁੰਚ ਰਹੀ ਹੈ: ਡਾ. ਬਲਬੀਰ ਸਿੰਘ
Punjab Police ਵੱਲੋਂ ਸਰਹੱਦ ਪਾਰੋਂ ਨਾਰਕੋ-ਤਸਕਰੀ ਰੈਕੇਟ ਦਾ ਪਰਦਾਫਾਸ਼; 4.5 ਕਿਲੋਗ੍ਰਾਮ ਹੈਰੋਇਨ, 11 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਖੇਪ ਪਹੁੰਚਾਉਣ ਲਈ ਡਰੋਨ ਦੀ ਵਰਤੋਂ ਕਰ ਰਿਹਾ ਸੀ: ਡੀਜੀਪੀ ਗੌਰਵ ਯਾਦਵ
Punjab News: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅਤਿ-ਆਧੁਨਿਕ ਮਸ਼ੀਨਾਂ ਨੂੰ ਦਿੱਤੀ ਹਰੀ ਝੰਡੀ
ਡਾ. ਰਵਜੋਤ ਸਿੰਘ ਵੱਲੋਂ ਦੁਖਦਾਈ ਜਹਾਜ਼ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Dollar- Rupee News: ਡਾਲਰ ਦੇ ਮੁਕਾਬਲੇ ਰੁਪਿਆ ਦੀ ਕੀਮਤ ’ਚ 55 ਪੈਸੇ ਦੀ ਵੱਡੀ ਗਿਰਾਵਟ
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 55 ਪੈਸੇ ਡਿੱਗ ਕੇ 86.07 ਰੁਪਏ ਪ੍ਰਤੀ ਡਾਲਰ ’ਤੇ ਆ ਗਿਆ।
Gold and Silver News: ਸੋਨਾ-ਚਾਂਦੀ ਨੂੰ ਲੈ ਕੇ ਵੱਡੀ ਖ਼ਬਰ, 1 ਲੱਖ ਦਾ ਅੰਕੜਾ ਟੱਪੀ ਸੋਨੇ ਦੀ ਕੀਮਤ
2,200 ਰੁਪਏ ਦੀ ਵੱਡੀ ਤੇਜ਼ੀ ਨਾਲ ਮੁੜ 1 ਲੱਖ ਦਾ ਅੰਕੜਾ ਟੱਪੀ ਸੋਨੇ ਦੀ ਕੀਮਤ
Ahmedabad Plane Crash : ਭਾਰਤੀ ਖਿਡਾਰੀਆਂ ਨੇ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ’ਚ ਮਾਰੇ ਗਏ ਲੋਕਾਂ ’ਤੇ ਸੋਗ ਪ੍ਰਗਟਾਇਆ
Ahmedabad Plane Crash : ਸਟਾਫ ਮੈਂਬਰਾਂ ਨੇ ਇਕ ਮਿੰਟ ਦਾ ਮੌਨ ਰੱਖਿਆ ਅਤੇ ਬਾਂਹ ’ਤੇ ਕਾਲੀ ਪੱਟੀ ਨੂੰ ਬੰਨ੍ਹ ਕੇ ਰੱਖਿਆ।
DGCA : DGCA ਦਾ ਵੱਡਾ ਫ਼ੈਸਲਾ, ਸਾਰੇ ਬੋਇੰਗ ਜਹਾਜ਼ਾਂ ਦੀ ਜਾਂਚ ਦੇ ਦਿੱਤੇ ਹੁਕਮ
DGCA : ਫ਼ੈਸਲਾ ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਲਿਆ ਗਿਆ
Israel News: ਇਜ਼ਰਾਈਲ ਇੱਕ 'ਦੁਸ਼ਟ ਰਾਜ' ਅਤੇ ਵਿਸ਼ਵ ਸ਼ਾਂਤੀ ਲਈ ਇੱਕ ਵੱਡਾ ਖ਼ਤਰਾ': ਮੀਰਵਾਇਜ਼ ਫਾਰੂਕ
ਬੇਸਹਾਰਾ ਫਲਸਤੀਨੀਆਂ 'ਤੇ ਨਸਲਕੁਸ਼ੀ ਕਰਨਾ ਅਤੇ ਇਸ ਤੋਂ ਬਚ ਨਿਕਲਣਾ
Nuclear agreement : ਡੋਨਾਲਡ ਟਰੰਪ ਨੇ ਈਰਾਨ ਨੂੰ ਪ੍ਰਮਾਣੂ ਸਮਝੌਤੇ ਲਈ ਕੀਤੀ ਅਪੀਲ
'ਚੇਤਾਵਨੀ ਦਿੱਤੀ ਕਿ ਇਜ਼ਰਾਈਲ ਹੋਰ ਵੀ ਜ਼ੋਰਦਾਰ ਹਮਲਾ ਕਰ ਸਕਦਾ ਹੈ'