ਖ਼ਬਰਾਂ
Weather News: ਪੰਜਾਬ ਵਿੱਚ 5 ਦਿਨਾਂ ਲਈ ਹੀਟ ਵੇਵ ਦੀ ਚੇਤਾਵਨੀ, 1 ਮਈ ਤੋਂ ਮੀਂਹ ਦੀ ਸੰਭਾਵਨਾ
1 ਮਈ ਤੱਕ ਅਲਰਟ ਜਾਰੀ ਕੀਤਾ ਗਿਆ ਹੈ
Jammu Kashmir News: ਪਾਕਿਸਤਾਨ ਨੇ ਪੁਣਛ ਅਤੇ ਕੁਪਵਾੜਾ ਸੈਕਟਰਾਂ ਵਿੱਚ ਜੰਗਬੰਦੀ ਦੀ ਕੀਤੀ ਉਲੰਘਣਾ
ਫ਼ੌਜ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
JNU 2025: JNU ਵਿਦਿਆਰਥੀ ਯੂਨੀਅਨ ਚੋਣਾਂ ਵਿੱਚ ਖੱਬੇ-ਪੱਖੀਆਂ ਦਾ ਦਬਦਬਾ, 42 ਕੌਂਸਲਰ ਅਹੁਦਿਆਂ ਵਿੱਚੋਂ 23 'ਤੇ ਜਿੱਤ ਕੀਤੀ ਪ੍ਰਾਪਤ
ਏਬੀਵੀਪੀ ਨੂੰ ਇਤਿਹਾਸਕ ਸਫਲਤਾ ਮਿਲੀ
Madhya Pradesh: ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਵੈਨ ਖੂਹ ਵਿੱਚ ਡਿੱਗੀ, 12 ਲੋਕਾਂ ਦੀ ਮੌਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਲਈ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
New Delhi: ਭੇਡਾਂ ਚਾਰਨ ਵਾਲੇ ਦਾ ਪੁੱਤਰ, ਮਜ਼ਦੂਰ ਦਾ ਬੇਟਾ ਤੇ ਪੈਂਚਰ ਲਾਉਣ ਵਾਲੇ ਦਾ ਬੇਟਾ ਬਣੇਗਾ IAS
ਯੂ.ਪੀ.ਐਸ.ਸੀ ਨਤੀਜਿਆਂ ’ਚ ਛਾਏ ਗੋਦੜੀ ਦੇ ਲਾਲ
Punjabi Murder In Manila: ਪਿੰਡ ਮਰਾੜ ਦੇ ਨੌਜਵਾਨ ਦਾ ਮਨੀਲਾ ਵਿਚ ਗੋਲੀਆਂ ਮਾਰ ਕੇ ਕਤਲ
2 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਗਿਆ ਸੀ ਵਿਦੇਸ਼
ਮੱਧ ਪ੍ਰਦੇਸ਼ ’ਚ ਵੈਨ ਨੇ ਬਾਈਕ ਨੂੰ ਮਾਰੀ ਟੱਕਰ, 11 ਲੋਕਾਂ ਦੀ ਮੌਤ
2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ। ਜ਼ਖਮੀਆਂ ਨੂੰ 50,000 ਰੁਪਏ ਦਿਤੇ ਜਾਣਗੇ।
ਹੁਣ ਦਫ਼ਤਰੀ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਵੀ ਫ਼ੋਨ ਬੰਦ ਨਹੀਂ ਕਰ ਸਕਣਗੇ ਅਫ਼ਸਰ
ਪ੍ਰਸ਼ਾਸਨਿਕ ਕੰਮਾਂ ਲਈ ਮੋਬਾਈਲ ਫ਼ੋਨ ਰਾਹੀਂ ਹਮੇਸ਼ਾ ਉਪਲਬਧ ਰਹਿਣ ਦੇ ਹੁਕਮ ਜਾਰੀ
ਮੁੰਬਈ ’ਚ ਈ.ਡੀ. ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ
ਬਲਾਰਡ ਅਸਟੇਟ ਇਲਾਕੇ ’ਚ ਕੈਸਰ-ਏ-ਹਿੰਦ ਇਮਾਰਤ ’ਚ ਤੜਕੇ ਕਰੀਬ 2:31 ਵਜੇ ਅੱਗ ਲੱਗ ਗਈ।
Varanasi News : ਵਾਰਾਣਸੀ-ਬੈਂਗਲੁਰੂ ਇੰਡੀਗੋ ਫਲਾਈਟ ’ਚ ਬੰਬ ਧਮਾਕੇ ਦੀ ਧਮਕੀ
Varanasi News : ਕੈਨੇਡੀਅਨ ਵਿਅਕਤੀ ਹਿਰਾਸਤ ’ਚ