ਖ਼ਬਰਾਂ
Tammy Bruce on Pahalgam attack: ਅਮਰੀਕੀ ਵਿਦੇਸ਼ ਵਿਭਾਗ ਨੇ ਪਹਿਲਗਾਮ ਅਤਿਵਾਦੀ ਹਮਲੇ ’ਤੇ ਨਹੀਂ ਦਿਤਾ ਪਾਕਿ ਪੱਤਰਕਾਰ ਦੇ ਸਵਾਲਾਂ ਦਾ ਜਵਾਬ
Pahalgam attack: ਕਿਹਾ, ਅਮਰੀਕਾ ਭਾਰਤ ਨਾਲ ਖੜਾ ਹੈ ਤੇ ਅਤਿਵਾਦ ਦੀ ਸਖ਼ਤ ਨਿੰਦਾ ਕਰਦਾ ਹੈ
Emmanuel Macron calls PM Modi : 'ਫ਼ਰਾਂਸ ਭਾਰਤ ਦੇ ਨਾਲ ਖੜ੍ਹਾ ਹੈ...' ਰਾਸ਼ਟਰਪਤੀ ਮੈਕਰੋਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਫ਼ੋਨ
Emmanuel Macron calls PM Modi : ਪਹਿਲਗਾਮ ਹਮਲੇ ਦੀ ਨਿੰਦਾ ਕਰਦਿਆਂ 'ਸੰਵੇਦਨਾ ਪ੍ਰਗਟ ਕੀਤੀ
Neeraj Chopra: ਅਰਸ਼ਦ ਨੂੰ ਸੱਦਾ ਖਿਡਾਰੀ ਵਜੋਂ ਦਿਤਾ ਸੀ, ਨੀਰਜ ਚੋਪੜਾ ਨੇ ਸੱਦਾ ਦੇਣ 'ਤੇ ਤੋੜੀ ਚੁੱਪੀ
ਚੋਪੜਾ ਨੇ ਨਦੀਮ ਨੂੰ 24 ਮਈ ਨੂੰ ਬੰਗਲੁਰੂ ਵਿੱਚ ਹੋਣ ਵਾਲੇ ਪਹਿਲੇ ਨੀਰਜ ਚੋਪੜਾ ਕਲਾਸਿਕ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਸੀ।
Ishaq Dar on Pahalgam terrorists: ਪਾਕਿ ਦੇ ਉਪ ਪ੍ਰਧਾਨ ਮੰਤਰੀ ਨੇ ਪਹਿਲਗਾਮ ਅਤਿਵਾਦੀਆਂ ਨੂੰ ‘ਸੁਤੰਤਰਤਾ ਸੈਨਾਨੀ’ ਦਸਿਆ
Ishaq Dar on Pahalgam terrorists: ਕਿਹਾ, ਜੇਕਰ ਪਾਕਿਸਤਾਨ ’ਤੇ ਹਮਲਾ ਹੁੰਦਾ ਹੈ ਤਾਂ ਭਾਰਤ ਵੀ ਜਵਾਬੀ ਕਾਰਵਾਈ ਲਈ ਤਿਆਰ ਰਹੇ
Sikkim Landslides News: ਸਿੱਕਮ ਵਿੱਚ ਭਾਰੀ ਮੀਂਹ ਕਾਰਨ ਖਿਸਕੀ ਜ਼ਮੀਨ, 1,000 ਤੋਂ ਵੱਧ ਸੈਲਾਨੀ ਫਸੇ
Sikkim Landslides News: ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਅਤੇ ਬਚਾਅ ਕਾਰਜਾਂ ਵਿਚਕਾਰ ਸਾਰੇ ਸੈਲਾਨੀ ਸੁਰੱਖਿਅਤ
Imphal Valley: ਸੁਰੱਖਿਆ ਬਲਾਂ ਨੇ ਇੰਫਾਲ ਘਾਟੀ 'ਚ 7 ਅਤਿਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
ਉਨ੍ਹਾਂ ਤੋਂ 1,13,910 ਰੁਪਏ ਦੀ ਨਕਦੀ ਜ਼ਬਤ ਕੀਤੀ ਗਈ।
Pahalgam Terror Attack: ਭਾਰਤ ਨੇ ਸਿੰਧੂ ਜਲ ਸੰਧੀ ਤੁਰਤ ਪ੍ਰਭਾਵ ਨਾਲ ਕੀਤੀ ਮੁਅੱਤਲ
Pahalgam Terror Attack: ਭਾਰਤ ਨੇ ਪਾਕਿਸਤਾਨ ਨੂੰ ਅਧਿਕਾਰਤ ਪੱਤਰ ਭੇਜਿਆ
Weather Update News: ਭਿਆਨਕ ਗਰਮੀ ਨੇ ਕੱਢੇ ਵੱਟ, ਇਨ੍ਹਾਂ ਸੂਬਿਆਂ ਵਿੱਚ ਹੀਟਵੇਵ ਦਾ ਅਲਰਟ ਜਾਰੀ
Weather Update News ਗਰਮ ਹਵਾਵਾਂ ਕਾਰਨ ਲੋਕਾਂ ਲਈ ਆਪਣੇ ਘਰਾਂ ਵਿਚੋਂ ਬਾਹਰ ਨਹੀਂ ਨਿਕਲ ਰਹੇ।
Uttar Pradesh: ਬਹਿਰਾਈਚ ਵਿੱਚ ਇੱਕ ਚੌਲ ਮਿੱਲ ਵਿੱਚ ਦਮ ਘੁੱਟਣ ਕਾਰਨ 5 ਮਜ਼ਦੂਰਾਂ ਦੀ ਮੌਤ, 3 ਹੋਰ ਹਸਪਤਾਲ ਵਿੱਚ ਭਰਤੀ
ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।