ਖ਼ਬਰਾਂ
Russia, angered by Operation Spider Web : ਆਪ੍ਰੇਸ਼ਨ ਸਪਾਈਡਰ ਵੈੱਬ ਤੋਂ ਗੁੱਸੇ ’ਚ ਆਏ ਰੂਸ ਨੇ ਪੂਰੇ ਯੂਕਰੇਨ 'ਤੇ ਕੀਤਾ ਹਮਲਾ
Russia, angered by Operation Spider Web : 400 ਡਰੋਨ ਤੇ 40 ਮਿਜ਼ਾਈਲਾਂ ਦਾਗੀਆਂ
Punjab News : Cricketer Abhishek Sharma ਦੇ ਜੀਜੇ Lavish Oberoi ’ਤੇ ਲੱਗੇ ਕੁੱਟਮਾਰ ਦੇ ਇਲਜ਼ਾਮ
Punjab News :ਇੱਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਲੁਧਿਆਣਾ ਦੀ ਦੱਸੀ ਜਾ ਰਹੀ ਹੈ।
Ravneet Bittu News: ਪੰਜਾਬ ਨੂੰ ਮਿਲਣਗੇ ਤਿੰਨ ਨਵੇਂ 800 ਮੈਗਾਵਾਟ ਬਿਜਲੀ ਉਤਪਾਦਨ ਯੂਨਿਟ, ਕੇਂਦਰ ਨੇ ਦਿੱਤੀ ਹਰੀ ਝੰਡੀ
Ravneet Bittu News: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
Punjabi Truck Driver death Gurdaspur News: ਸਾਊਦੀ ਅਰਬ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ
17 ਸਾਲ ਪਹਿਲਾਂ ਰੋਟੀ ਰੋਜ਼ੀ ਲਈ ਵਿਦੇਸ਼ ਗਿਆ ਸੀ ਮ੍ਰਿਤਕ
Man Arrested for threatening to Rekha Gupta : ਰੇਖਾ ਗੁਪਤਾ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ
Man Arrested for threatening to Rekha Gupta : ਸ਼ਰਾਬ ਦੇ ਨਸ਼ੇ ਵਿਚ ਫ਼ੋਨ ਕਰ ਕੇ ਦਿਤੀ ਸੀ ਧਮਕੀ
Malerkotla News: ਮਲੇਰਕੋਟਲਾ ਦੇ ਮੁਸਲਮਾਨਾਂ ਨਾਲ ਸਿੱਖਾਂ ਦਾ ਡੂੰਘਾ ਪਿਆਰ, ਮਿਲ ਕੇ ਮਨਾਉਂਦੇ ਹਨ ਈਦ ਦਾ ਤਿਉਹਾਰ
Malerkotla News: ਅੱਜ ਦੇਸ਼ ਭਰ ਵਿਚ ਈਦ-ਉਲ-ਜ਼ੁਹਾ ਜਾਂ ਬਕਰੀਦ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ
Controversy over Sikh praying in US : ਅਮਰੀਕੀ ਹਾਊਸ ’ਚ ਸਿੱਖ ਵਲੋਂ ਪ੍ਰਾਰਥਨਾ ਕਰਨ 'ਤੇ ਵਿਵਾਦ
Controversy over Sikh praying in US : ਰਿਪਬਲਿਕਨ ਪ੍ਰਤੀਨਿਧੀ ਮੈਰੀ ਮਿਲਰ ਨੇ ਚੁੱਕੇ ਸਵਾਲ
G-7 Summit : ਜੀ-7 ਕੀ ਹੈ? ਕਿਹੜੇ ਦੇਸ਼ ਹਨ ਇਸ ਵਿਚ ਸ਼ਾਮਲ?
G-7 Summit : ਕਿਹੜੇ ਦੇਸ਼ ਬਣਨਾ ਚਾਹੁੰਦੇ ਹਨ ਇਸ ਦੇ ਮੈਂਬਰ? ਜਾਣੋ
Edmonton Punjabi murder News: ਕੈਨੇਡਾ ‘ਚ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ, ਟੈਕਸੀ ਚਲਾਉਂਦਾ ਸੀ ਮ੍ਰਿਤਕ
Edmonton Punjabi murder News: ਲੁਧਿਆਣਾ ਨਾਲ ਸਬੰਧਤ ਸੀ ਇੰਦਰਪਾਲ ਸਿੰਘ
Punjab Corona Death News: ਪੰਜਾਬ ਵਿਚ ਕੋਰੋਨਾ ਨਾਲ ਹੋਈ ਦੂਜੀ ਮੌਤ, ਲੁਧਿਆਣਾ ਦੀ 69 ਸਾਲਾ ਬਜ਼ੁਰਗ ਦੀ ਗਈ ਜਾਨ
Punjab Corona Death News: ਸੂਬੇ ਵਿਚ ਹੁਣ ਤੱਕ 21 ਮਾਮਲੇ ਆਏ ਸਾਹਮਣੇ