ਖ਼ਬਰਾਂ
ਨੌਜਵਾਨ ਰਣਜੀਤ ਸਿੰਘ ਦੀ ਰਿਹਾਈ ਤੋਂ ਬਾਅਦ ਹਵਾਈ ਅੱਡੇ ਪੁੱਜਣ 'ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ
ਉਨ੍ਹਾਂ ਦੀ ਰਿਹਾਈ ਵੇਲੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।
ਸੁਖਬੀਰ ਬਾਦਲ ਤੋਂ ਬਾਅਦ 3 ਮੁਲਾਜ਼ਮ ਕੋਰੋਨਾ ਪਾਜ਼ੇਟਿਵ, ਸਿਹਤਯਾਬੀ ਲਈ ਅਖੰਡ ਪਾਠ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਰੋਨਾ ਟੈਸਟ ਨੈਗੇਟਿਵ ਆਇਆ ਹੈ।
ਅੰਮ੍ਰਿਤਸਰ 'ਚ ਮੌਜੂਦਾ ਵਾਰਡ ਕੌਂਸਲਰ ਅਤੇ ਪੁਲਿਸ ਮੁਲਾਜ਼ਮਾਂ 'ਤੇ ਹੋਇਆ ਹਮਲਾ
3 ਪੁਲਿਸ ਮੁਲਜ਼ਮ ਹੋਏ ਜਖ਼ਮੀ
ਅਦਾਕਾਰ ਦਾ ਨਿਸ਼ਾਨਾ- ਜਿਸ ਨੇ ਕੁਝ ਪੁੱਛਣਾ ਹੈ ਉਹ ਅੰਬਾਨੀ-ਅਡਾਨੀ ਨੂੰ ਪੁੱਛੋ, ਪੀਐਮ ਨੂੰ ਨਹੀਂ
ਕਮਾਲ ਰਾਸ਼ਿਦ ਖਾਨ ਨੇ ਕਿਹਾ ਹੁਣ ਸਰਕਾਰ ਦੀ ਕਿਸੇ ਮਾਮਲੇ ਵਿਚ ਕੋਈ ਜਵਾਬਦੇਹੀ ਨਹੀਂ ਰਹੀ
ਐਸ.ਸੀ ਸਕਾਲਰਸ਼ਿਪ ਮੁੱਦੇ 'ਤੇ ਵਿਦਿਆਰਥੀਆਂ ਨੇ ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾ
ਵਿਦਿਆਰਥੀਆਂ ਵੱਲੋਂ ਕਾਲਜ ਪ੍ਰਬੰਧਕ ਅਤੇ ਸਰਕਾਰ ਖਿਲਾਫ਼਼ ਜੰਮ ਕੇ ਕੀਤੀ ਗਈ ਨਾਅਰੇਬਾਜ਼ੀ
West Bengal Assembly Election 2021: ਮਮਤਾ ਬੈਨਰਜੀ ਮਿਦਨਾਪੁਰ ਵਿੱਚ ਕਰੇਗੀ ਜਨ ਸਭਾ
ਇਸ ਲਈ ਪਾਰਟੀ ਨੇ ਫੈਸਲਾ ਲਿਆ ਹੈ ਕਿ ਮੇਰੀ ਨਿਗਰਾਨੀ ਹੇਠ ਪਾਰਟੀ ਨੂੰ ਚੋਣ ਮੁਹਿੰਮ ਚਲਾਉਣੀ ਚਾਹੀਦੀ ਹੈ।
ਸ੍ਰੀ ਮੁਕਤਸਰ ਸਾਹਿਬ ਨੇੜੇ ਦਰਖਤ ਨਾਲ ਟਕਰਾਈ ਕਾਰ, ਚਾਰ ਦੀ ਮੌਤ
ਸਵੇਰੇ ਕਰੀਬ 8:30 ਵਜੇ ਵਾਪਰਿਆ ਹਾਦਸਾ
ਯਮੁਨਾ ਐਕਸਪ੍ਰੈਸ ਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਬੱਸ ਡਿਵਾਈਡਰ ਨਾਲ ਟਕਰਾਈ, 21 ਯਾਤਰੀ ਜ਼ਖ਼ਮੀ
ਬੇਕਾਬੂ ਬੱਸ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ।
20 ਸਾਲਾਂ ਪੰਜਾਬੀ ਨੌਜਵਾਨ ਦੀ ਇੰਗਲੈਂਡ ਵਿਚ ਹੋਈ ਮੌਤ,ਚਾਰ ਭੈਣਾਂ ਦਾ ਇਕਲੌਤਾ ਸੀ ਭਰਾ
ਕਰੀਬ 25 ਦਿਨ ਪਹਿਲਾਂ ਗਿਆ ਸੀ ਇੰਗਲੈਂਡ
ਕੋਰੋਨਾ ਦਾ ਕਹਿਰ: ਪਿਛਲੇ 24 ਘੰਟਿਆਂ ’ਚ ਦਰਜ ਹੋਏ 35,871 ਨਵੇਂ ਮਾਮਲੇ
ਨਵੇਂ ਕੋਰੋਨਾ ਮਾਮਲਿਆਂ ਵਿਚ 24 ਫੀਸਦੀ ਵਾਧਾ