ਖ਼ਬਰਾਂ
ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਬੈਠੇ ਪੰਜਾਬ ਦੇ ਕਿਸਾਨ ਮੁਸੀਬਤ ਵਿੱਚ ਹਨ– ਊਧਵ ਠਾਕਰੇ
- ਕਿਹਾ ਕਿ ਜੇਕਰ ਅਜਿਹੀ ਤਿਆਰੀ ਚੀਨ ਅਤੇ ਬੰਗਲਾਦੇਸ਼ ਦੀਆਂ ਸਰਹੱਦਾਂ ‘ਤੇ ਕੀਤੀ ਹੁੰਦੀ ਤਾਂ ਘੁਸਪੈਠ ਨਹੀਂ ਸੀ ਹੋਣੀ ।
ਸਾਲ 2021 ਅੰਦੋਲਨ ਦਾ ਹੈ, ਜੇ ਲੋੜ ਪਈ ਤਾਂ ਪਾਰਲੀਮੈਂਟ ਨੂੰ ਟਰੈਕਟਰਾਂ ਨਾਲ ਘੇਰਾਂਗੇ: ਰਾਕੇਸ਼ ਟਿਕੈਤ
ਰਾਕੇਸ਼ ਟਿਕੈਤ ਦਾ ਬੀਜੇਪੀ ਨੂੰ ਖੁੱਲ੍ਹਾ ਚੈਲੇਂਜ, ਘਰ-ਘਰ ਜਾ ਦੱਸਾਂਗੇ ਕਾਨੂੰਨਾਂ ਦੇ ਨੁਕਸਾਨ
ਮਹਾਰਾਸ਼ਟਰ ਦੇ ਜਲਗਾਓਂ ਵਿਚ ਸ਼ਰਮਨਾਕ ਘਟਨਾ ,ਪੁਲਿਸ ਨੇ ਲੜਕੀਆਂ ਨੂੰ ਨੰਗਾ ਨੱਚਣ ਲਈ ਕੀਤਾ ਮਜਬੂਰ
ਲੜਕੀਆਂ ਅਨੁਸਾਰ ਪੁਲਿਸ ਨੇ ਇਸ ਦੀ ਵੀਡੀਓ ਵੀ ਬਣਾਈ ਹੈ।
ਯੂ ਪੀ ਦੇ ਬੁਲੰਦ ਸ਼ਹਿਰ ਵਿੱਚ 12 ਸਾਲਾਂ ਦੀ ਬੱਚੀ ਨਾਲ ਰੇਪ ਕਰਨ ਉਪਰੰਤ ਘਰ ਵਿਚ ਦੱਬਿਆ
ਉਨ੍ਹਾਂ ਦੱਸਿਆ ਕਿ ਲੜਕੀ ਦੀ ਬਹੁਤ ਬੁਰੀ ਹਾਲਤ ਸੀ ਪਹਿਚਾਣ ਵੀ ਨਹੀਂ ਸੀ ਆ ਰਹੀ , ਉਸ ਦੇ ਮੂੰਹ ਤੋਂ ਖ਼ੂਨ ਆ ਰਿਹਾ ਸੀ
ਪਿੰਡ ਖੇੜੀ ਗੰਡਿਆਂ ਦੇ 2 ਬੱਚਿਆਂ ਦੇ ਕਤਲ ਦੀ ਗੁੱਥੀ ਡੇਢ ਸਾਲ ਬਾਅਦ ਸੁਲਝੀ, ਮਾਂ ਹੀ ਨਿਕਲੀ ਕਾਤਲ
ਪ੍ਰੇਮ ਸੰਬੰਧਾਂ ਦੇ ਚਲਦਿਆਂ ਦਿੱਤਾ ਘਟਨਾ ਨੂੰ ਅੰਜ਼ਾਮ...
ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼
ਕੋਰੋਨਾ ਟੀਕਾਕਰਨ ਦੇ ਦੂਜੇ ਪੜਾਅ ਦੇ ਤੀਜੇ ਦਿਨ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ...
ਮੁਖ਼ਤਾਰ ਅੰਸਾਰੀ ਨੂੰ ਦੋ ਸਾਲਾਂ ਤੋਂ ਪੰਜਾਬ ਵਿਚ ਸਰਕਾਰੀ ਮਹਿਮਾਨ ਕਿਉਂ ਬਣਾ ਕੇ ਰੱੱਖਿਆ- ਮਜੀਠੀਆ
ਕਿਹਾ ਸਰਕਾਰ ਨੇ ਅੰਸਾਰੀ ਲਈ ਅਦਾਲਤਾਂ ਵਿਚ ਕਰੋੜਾਂ ਰੁਪਏ ਖਰਚ ਕਰ ਦਿੱਤੇ ਜਦਕਿ ਸਰਕਾਰ ਕੋਲ ਆਮ ਆਦਮੀ ਲਈ ਕੋਈ ਪੈਸਾ ਨਹੀਂ ਹੈ।
ਸਰਕਾਰ ਤੋਂ ਵੱਖਰੀ ਰਾਏ ਦੇਸ਼ਧ੍ਰੋਹ ਨਹੀਂ - ਸੁਪਰੀਮ ਕੋਰਟ
ਫਾਰੂਕ ਅਬਦੁੱਲਾ ਖਿਲਾਫ ਦਾਇਰ ਪਟੀਸ਼ਨ ਨੂੰ ਖਾਰਜ ਕਰਨ ਉਪਰੰਤ SC ਨੇ ਕਿਹਾ ।
ਸੜਕ ’ਤੇ ਪੈਂਟ-ਸ਼ਰਟ ਪਾ ਕੇ ਜਾ ਰਿਹਾ ਸੀ ਹਾਥੀ, ਆਨੰਦ ਮਹਿੰਦਰਾ ਬੋਲੇ, ‘ਅਤੁੱਲ ਭਾਰਤ’
ਆਨੰਦ ਮਹਿੰਦਰਾ ਨੇ ਟਵੀਟਰ ਉਤੇ ਅਪਣੀ ਇਕ ਨਵੀਂ ਪੋਸਟ ਵਿਚ ਇਕ ਹਾਥੀ...
ਮੁਖਤਾਰ ਅੰਸਾਰੀ ਮਾਮਲੇ 'ਤੇ ਸੁਪਰੀਮ ਕੋਰਟ ਵਿਚ ਹੋਈ ਤਿੱਖੀ ਬਹਿਸਬਾਜ਼ੀ
ਯੂਪੀ ਸਰਕਾਰ ਦੇ ਵਕੀਲ ਨੇ ਕਿਹਾ ਪੰਜਾਬ ਪੁਲਿਸ ਅਤੇ ਅੰਸਾਰੀ ਨਿਆਂ ਪ੍ਰਣਾਲੀ ਨੂੰ ਰਲ-ਮਿਲ ਕੇ ਧੋਖਾ ਦੇ ਰਹੇ ਹਨ।