ਖ਼ਬਰਾਂ
ਮਸ਼ਹੂਰ ਪੰਜਾਬੀ ਗਾਇਕ 'ਸਰਦੂਲ ਸਿਕੰਦਰ' ਦੀ ਹਾਲਤ ਬੇਹੱਦ ਨਾਜ਼ੁਕ, ਫੋਰਟਿਸ 'ਚ ਇਲਾਜ ਜਾਰੀ
ਉਹ ਕੋਰੋਨਾ ਮਹਾਮਾਰੀ ਤੋਂ ਜੂਝ ਰਹੇ ਹਨ ਤੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।
ਘਾਟੀ ’ਚ ਅੱਤਵਾਦੀਆਂ ਦੇ ਫ਼ੌਜ ਵਿਚਾਲੇ ਫਿਰ ਹੋਈ ਮੁਠਭੇੜ, ਦੋਵੇਂ ਪਾਸਿਓਂ ਜ਼ੋਰਦਾਰ ਫਾਇਰਿੰਗ
ਅੱਤਵਾਦੀਆਂ ਦੀ ਗਿਣਤੀ 'ਤੇ ਅਜੇ ਕੋਈ ਪੁਸ਼ਟੀ ਨਹੀਂ ਹੋਈ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਵੀਕਾਰ ਕੀਤਾ ਮੁੱਖ ਮੰਤਰੀ ਨਾਰਾਇਣਸਾਮੀ ਦਾ ਅਸਤੀਫਾ
ਨਾਰਾਇਣਸਾਮੀ ਸੋਮਵਾਰ ਨੂੰ ਫਲੋਰ ਟੈਸਟ ਵਿੱਚ ਬਹੁਮਤ ਸਾਬਤ ਨਹੀਂ ਕਰ ਸਕੇ ਸੀ।
ਕੋਰੋਨਾ ਰਿਪੋਰਟ ਨੈਗੇਟਿਵ ਹੋਣ 'ਤੇ ਹੀ ਦਿੱਲੀ ਵਿਚ ਮਿਲੇਗੀ ਐਂਟਰੀ
ਪੂਰੇ ਦੇਸ਼ ਵਿੱਚ ਕੋਰੋਨਾ ਦੇ ਕੇਸ ਵੱਧ ਰਹੇ ਹਨ
ਓਂਟਾਰਿਓ ਦੀ ਵਿਧਾਨ ਸਭਾ 'ਚ ਉੱਠਿਆ ਕਿਸਾਨਾਂ ਦਾ ਮੁੱਦਾ, ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ
ਇਸ ਵਿਚਕਾਰ ਅੱਜ ਕਿਸਾਨਾਂ ਦਾ ਮੁੱਦਾ ਓਂਟਾਰਿਓ ਵਿਚ ਵੀ ਉੱਠਿਆ ਹੈ।
ਦੁਨੀਆ ਦਾ ਪ੍ਰਸਿੱਧ ਗੋਲਫ ਖਿਡਾਰੀ ਸੜਕ ਹਾਦਸੇ ਦਾ ਹੋਇਆ ਸ਼ਿਕਾਰ, ਡਿਵਾਈਡਰ ਨਾਲ ਟਕਰਾਈ ਕਾਰ
ਡਿਵਾਈਡਰ ਨਾਲ ਕਾਰ ਦੇ ਟਕਰਾ ਜਾਣ ਕਾਰਨ ਕਾਰ ਪਲਟ ਗਈ ਤੇ ਹਾਦਸਾ ਵਾਪਰ ਗਿਆ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ RBI ਗਵਰਨਰ ਨੇ ਦਿੱਤਾ ਕੇਂਦਰ ਸਰਕਾਰ ਨੂੰ ਸੁਝਾਅ
ਤੇਲ 'ਤੇ ਟੈਕਸ ਨੂੰ ਹੌਲੀ ਹੌਲੀ ਘਟਾਉਣਾ ਜ਼ਰੂਰੀ ਹੈ ਤਾਂ ਜੋ ਕੀਮਤਾਂ ਦੇ ਦਬਾਅ ਨੂੰ ਹਟਾਇਆ ਜਾ ਸਕੇ।
5 ਸੂਬਿਆਂ ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਚੋਣ ਕਮਿਸ਼ਨ ਦੀ ਅਹਿਮ ਬੈਠਕ
ਬੈਠਕ ਵਿੱਚ ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਪੁਡੂਚੇਰੀ ਅਤੇ ਕੇਰਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ।
ਪੱਛਮੀ ਬੰਗਾਲ: ਬੰਬ ਹਮਲੇ 'ਚ ਤ੍ਰਿਣਮੂਲ ਕਾਂਗਰਸ ਦੇ ਵਰਕਰ ਦੀ ਗੋਲੀ ਮਾਰ ਕੇ ਹੱਤਿਆ, ਦੋ ਹੋਰ ਜ਼ਖ਼ਮੀ
ਰਾਤ ਕਰੀਬ 9 ਵਜੇ ਤਿੰਨ ਵਿਅਕਤੀ ਮੋਟਰਸਾਈਕਲ ਤੇ ਆਏ ਅਤੇ ਉਨ੍ਹਾਂ ਵੱਲ ਬੰਬ ਸੁੱਟ ਦਿੱਤਾ।
ਟੂਲਕਿਟ ਮਾਮਲਾ : ਦਿਸ਼ਾ ਰਵੀ ਨੂੰ ਮਿਲੀ ਜ਼ਮਾਨਤ
ਟੂਲਕਿਟ ਮਾਮਲਾ : ਦਿਸ਼ਾ ਰਵੀ ਨੂੰ ਮਿਲੀ ਜ਼ਮਾਨਤ