ਖ਼ਬਰਾਂ
ਚੰਡੀਗੜ੍ਹ ਮਹਾਪੰਚਾਇਤ ’ਚ ਗਰਜੇ ਜੋਗਿੰਦਰ ਸਿੰਘ ਉਗਰਾਹਾਂ, ਕਿਹਾ ਹੁਣ ਪਿੱਛੇ ਨਹੀਂ ਹਟਾਂਗੇ
ਚੰਡੀਗੜ੍ਹ ਵਿਖੇ ਕਿਸਾਨ ਮਹਾਪੰਚਾਇਤ
ਪੰਜਾਬ ਦੇ CM ਨੇ ਕੇਂਦਰ ਨੂੰ ਜੀ.ਐਸ.ਟੀ. ਦੀ ਬਕਾਇਆ ਰਾਸ਼ੀ ਜਾਰੀ ਕਰਨ ਲਈ ਕੀਤੀ ਅਪੀਲ
ਪੰਜ ਸਾਲ ਤੋਂ ਅੱਗੇ ਮਿਆਦ ਵਧਾਉਣ ਦੀ ਵੀ ਕੀਤੀ ਮੰਗ
ਫਿਰੋਜ਼ਪੁਰ ਜੇਲ੍ਹ ਦੇ ਵਾਰਡਨ ਕੋਲੋਂ ਮੋਬਾਈਲ ਫੋਨ ਤੇ ਚਾਰਜਰ ਸਮੇਤ ਹੋਰ ਸਮਾਨ ਬਰਾਮਦ
ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਆਦਿ ਦੀ ਬਰਾਮਦਗੀ ਕਾਰਨ ਹਮੇਸ਼ਾ ਸੁਰਖ਼ੀਆਂ ਵਿਚ ਰਹਿੰਦੀ ਹੈ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ
ਕੇਰਲਾ ਵਿਚ ਹੋ ਰਿਹਾ ਹੈ ਲਵ ਜੇਹਾਦ – ਸ੍ਰੀਧਰਨ
ਸ੍ਰੀਧਰਨ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋਣ ਜਾ ਰਹੇ ਹਨ ।
ਮੁੰਬਈ ਵਿਚ ਕੋਰੋਨਾ ਦਾ ਕਹਿਰ, ਬੀਐਮਸੀ ਨੇ ਸੀਲ ਕੀਤੀਆਂ 1305 ਇਮਾਰਤਾਂ
ਕੋਰੋਨਾ ਦੇ 2747 ਨਵੇਂ ਮਾਮਲੇ ਆਉਣ ਤੋਂ ਬਾਅਦ ਲਿਆ ਗਿਆ ਫੈਸਲਾ
ਬਿਹਾਰ ਦੇ ਸਿੱਖਿਆ ਵਿਭਾਗ ਦਾ ਫੈਸਲਾ ਬਿਨਾਂ ਪੇਪਰ ਦਿੱਤੇ ਅਗਲੀ ਕਲਾਸ ਵਿਚ ਦਾਖਲਾ ਲੈਣਗੇ ਵਿਦਿਆਰਥੀ
-ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਦੇ ਤਰੱਕੀ ਦੇਣ ਦਾ ਕੀਤਾ ਫੈਸਲਾ
ਕੋਵਿਡ ਵੈਕਸੀਨ ਸਬੰਧੀ ਤਰਜੀਹਾਂ ਤੈਅ ਕਰਨ ਤੋਂ ਪਹਿਲਾਂ ਸੂਬੇ ਨਾਲ ਕੀਤੀ ਜਾਵੇ ਸਲਾਹ- ਸੀਐਮ ਕੈਪਟਨ
ਮਹਾਂਮਾਰੀ ਦੇ ਮੱਦੇਨਜ਼ਰ ਸਿਹਤ ਸਬੰਧੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਸੂਬੇ ਨੂੰ ਘੱਟੋ-ਘੱਟ 300 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ- ਕੈਪਟਨ
ਦਿਸ਼ਾ ਦਾ ਸਾਥੀ ਸ਼ਾਂਤਨੂ ਗਣਤੰਤਰ ਦਿਵਸ ਦੌਰਾਨ ਦਿੱਲੀ ਆਇਆ ਸੀ: ਦਿੱਲੀ ਪੁਲਿਸ
ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿਟ ਮਾਮਲੇ ਵਿਚ ਦਿੱਲੀ ਪੁਲਿਸ ਨੇ ਕਲਾਈਮੇਟ...
ਤ੍ਰਿਪੁਰਾ ‘ਚ ਬੀਜੇਪੀ ਨੂੰ ਵੱਡਾ ਝਟਕਾ, IPFT ਨੇ ਤ੍ਰਿਪੁਰਾ ਰਾਇਲ ਨਾਲ ਮਿਲਾਇਆ ਹੱਥ
ਸੀਏਏ ਅਤੇ ਐਨਆਰਸੀ ਦੇ ਮੁੱਦੇ ਉਤੇ ਮਤਭੇਦ ਤੋਂ ਬਾਅਦ ਦੋ ਸਾਲ ਪਹਿਲਾਂ ਕਾਂਗਰਸ...
ਭਾਰਤ ਸਰਕਾਰ ਨੂੰ MSP ਜਾਰੀ ਰੱਖਣ ਸਬੰਧੀ ਪੰਜਾਬ ਦੇ ਕਿਸਾਨਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਅਪੀਲ
ਭਾਰਤ ਸਰਕਾਰ ਨੂੰ ਐਮ.ਐਸ.ਪੀ. ਜਾਰੀ ਰੱਖਣ ਸਬੰਧੀ ਪੰਜਾਬ ਦੇ ਕਿਸਾਨਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਅਪੀਲ