ਖ਼ਬਰਾਂ
ਬਜਟ ਨੂੰ ਲੈ ਕੇ ਰਾਹੁਲ ਦਾ ਕੇਂਦਰ ‘ਤੇ ਨਿਸ਼ਾਨਾ,ਦੇਸ਼ ਦੀ ਸੰਪਤੀ ਪੂੰਜੀਪਤੀਆਂ ਹੱਥ ਸੌਂਪ ਰਹੀ ਹੈ ਸਰਕਾਰ
ਕਿਹਾ, ਸਰਕਾਰ ਲੋਕਾਂ ਦੇ ਹੱਥਾਂ ਵਿਚ ਪੈਸਾ ਦੇਣਾ ਭੁੱਲ ਗਈ ਹੈ
ਪੁਲਿਸ ਨੇ ਸਿੰਘੂ ਦੀ ਸਰਹੱਦ ਨੂੰ ਰਾਜਧਾਨੀ ਤੋਂ ਕੱਟਿਆ
ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਆਵਾਜ਼ ਨੂੰ ਦੁਨੀਆਂ ਦੇ ਬਾਕੀ ਹਿੱਸਿਆਂ ਵਿਚ ਪਹੁੰਚਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਸੀ।
ਦੀਪ ਸਿੱਧੂ ਦੇ ਹੱਕ ‘ਚ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਸ, ਕਿਹਾ ਅਸੀਂ ਨਾਲ ਖੜ੍ਹੇ ਹਾਂ
6 ਜਨਵਰੀ ਦੀ ਲਾਲਾ ਕਿਲ੍ਹੇ ਵਾਲੀ ਘਟਨਾ ਤੋਂ ਬਾਅਦ ਦੀਪ ਸਿੱਧੂ ਨੂੰ ਭਾਰੀ...
ਪੰਜਾਬ ਦੀਆਂ ਨਹਿਰਾਂ ਵਿੱਚ 2 ਤੋਂ 9 ਫਰਵਰੀ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ
ਨਹਿਰਾਂ ਨੂੰ ਪਹਿਲੀ ਤਰਜੀਹ ਦੇ ਆਧਾਰ ’ਤੇ ਪੂਰਾ ਪਾਣੀ ਮਿਲੇਗਾ
ਪੱਤਰਕਾਰ ਰੋਹਿਨੀ ਸਿੰਘ ਨੂੰ ਬਲਾਤਕਾਰ ਦੀ ਧਮਕੀ ਦੇਣ ਵਾਲੇ ਏਬੀਵੀਪੀ ਨਾਲ ਸਬੰਧਤ ਵਿਦਿਆਰਥੀ ਗ੍ਰਿਫਤਾਰ
ਧਮਕੀ ਬਾਰੇ ਜਾਣਕਾਰੀ ਸਿੰਘ ਨੇ ਇੱਕ ਟਵੀਟ ਵਿੱਚ ਉਦੈਪੁਰ ਰੇਂਜ ਪੁਲਿਸ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਟੈਗ ਕਰਕੇ ਕਾਰਵਾਈ ਦੀ ਮੰਗ ਕੀਤੀ ਸੀ।
ਸਰਕਾਰਾਂ ਬਾਰੇ ਬੋਲੇ ਉਗਰਾਹਾਂ, ਸਿਆਸਤਦਾਨਾਂ ਨੂੰ ਕਿਸਾਨਾਂ ਨਾਲ ਨਹੀਂ ਕੋਈ ਸਰੋਕਾਰ, ਕਰ ਰਹੇ ਸਿਆਸਤ
ਕਿਹਾ, ਮਾਹੌਲ ਸੁਖਾਵਾਂ ਹੋਣ ਤਕ ਮੀਟਿੰਗ ਦਾ ਨਹੀਂ ਹੋਵੇਗਾ ਕੋਈ ਫਾਇਦਾ
ਰਾਣਾ ਸੋਢੀ ਨੇ ਨਿਸ਼ਾਨੇਬਾਜ਼ ਰੀਆ ਰਾਜੇਸ਼ਵਰੀ ਨੂੰ ਦਿੱਤੀ ਵਧਾਈ
ਸੀਨੀਅਰ ਇੰਡੀਆ ਟੀਮ ਦੀ ਜਰਸੀ ਪਹਿਨਣ ਵਾਲੀ ਉਹ ਪਟਿਆਲਾ ਰਿਆਸਤ ਦੀ ਚੌਥੀ ਪੀੜੀ ਵਿਚੋਂ ਹੈ।
ਹਰਸਿਮਰਤ ਬਾਦਲ ਨੇ ਖੋਲ੍ਹੀ ਕੇਂਦਰ ਦੀ 'ਧੱਕੇਸ਼ਾਹੀ' ਦੀ ਪੋਲ, ਕਿਸਾਨਾਂ ਨੂੰ ਅਣਗੌਲੇ ਕਰਨਾ ਸ਼ਰਮ ਦੀ ਗੱਲ
ਸਰਕਾਰ ਦੀ ਕੀ ਮਜਬੂਰੀ ਹੈ ਜੋ ਬਿੱਲਾਂ ਨੂੰ ਵਾਪਿਸ ਨਹੀਂ ਲੈ ਰਹੇ- ਹਰਸਿਮਰਤ ਬਾਦਲ
ਕੀ ਜਾਬਰ ਤਰੀਕੇ ਨਾਲ ਕਿਸਾਨ ਸੰਘਰਸ਼ ਨੂੰ ਕੁਚਲੇਗੀ ਹਕੂਮਤ?
ਕਿਸਾਨ ਅੰਦੋਲਨ ਦਿਨ-ਰਾਤ ਵਧਦਾ ਨਜ਼ਰ ਆ ਰਿਹਾ ਹੈ...
ਕੇਂਦਰੀ ਬਜਟ 2021: ਬਜਟ ਬਾਰੇ ਕਿਸ ਨੇ ਕੀ-ਕੀ ਕਿਹਾ
ਬਜਟ ‘ਤੇ ਵੱਖ-ਵੱਖ ਆਗੂਆਂ ਦੇ ਬਿਆਨ