ਖ਼ਬਰਾਂ
ਲੁਧਿਆਣਾ ਵਿਚ ਫ਼ੈਕਟਰੀ ਮਾਲਕ ਤੇ ਠੇਕੇਦਾਰ ਦੀ ਲਾਪ੍ਰਵਾਹੀ ਨੇ ਲਈ ਤਿੰਨ ਮਜ਼ਦੂਰਾਂ ਦੀ ਜਾਨ
ਲੁਧਿਆਣਾ ਵਿਚ ਫ਼ੈਕਟਰੀ ਮਾਲਕ ਤੇ ਠੇਕੇਦਾਰ ਦੀ ਲਾਪ੍ਰਵਾਹੀ ਨੇ ਲਈ ਤਿੰਨ ਮਜ਼ਦੂਰਾਂ ਦੀ ਜਾਨ
ਸਸਤੇ ਕੋਲੇ ਦੇ ਬਾਵਜੂਦ ਪੰਜਾਬ ਸਰਕਾਰ ਦੇ ਰਹੀ ਹੈ ਲੋਕਾਂ ਨੂੰ ਮਹਿੰਗੀ ਬਿਜਲੀ- ਅਮਨ ਅਰੋੜਾ
ਪੰਜਾਬ ਸਰਕਾਰ ਨੇ ਸਸਤਾ ਕੋਲਾ, ਮਾਹਿਰ ਥਰਮਲ ਮੈਨਪਾਵਰ ਵਰਗੇ ਕੀਮਤੀ ਸੰਸਾਧਨਾਂ ਨੂੰ ਬਰਬਾਦ ਕਰ ਦਿੱਤਾ
ਸਿਵਲ ਸਰਜਨ ਹਫ਼ਤਾਵਾਰੀ ਟੀਚੇ ਅਨੁਸਾਰ ਟੀਕਾਕਰਨ ਅਤੇ ਸੈਂਪਲਿੰਗ ਯਕੀਨੀ ਬਣਾਉਣਗੇ: ਬਲਬੀਰ ਸਿੱਧੂ
ਮੌਤ ਦਰ ਨੂੰ ਕੰਟਰੋਲ ਕਰਨ ਲਈ ਪੇਂਡੂ ਖੇਤਰਾਂ ਵਿੱਚ ਜਾਗਰੂਕਤਾ ਮੁਹਿੰਮ ਚਲਾ ਰਿਹਾ ਸਿਹਤ ਵਿਭਾਗ- ਸਿਹਤ ਮੰਤਰੀ
ਗੁਰਲਾਲ ਭਲਵਾਨ ਕਤਲ ਕਾਂਡ: ਲਾਰੈਂਸ ਬਿਸ਼ਨੋਈ ਦਾ ਸਾਥੀ ਗੈਂਗਸਟਰ ਗਗਨ ਬਰਾੜ ਗ੍ਰਿਫ਼ਤਾਰ
ਇਸ ਮੁਲਜ਼ਮ ਨੇ ਯੂਥ ਕਾਂਗਰਸ ਨੇਤਾ ਗੁਰਲਾਲ ਸਿੰਘ ਭਲਵਾਨ ਦੇ ਕਾਤਲਾਂ ਨੂੰ ਪਨਾਹ ਦੇਣ ਵਿਚ ਮੁੱਖ ਭੂਮਿਕਾ ਨਿਭਾਈ ਹੈ।
ਸੁਖਬੀਰ ਬਾਦਲ ਨੇ ਅਕਾਲੀ ਦਲ ਅਤੇ ਸਿੱਖ ਧਰਮ ਦੋਵਾਂ ਨੂੰ ਕੀਤਾ ਕਲੰਕਿਤ- ਮਨਵਿੰਦਰ ਸਿੰਘ ਗਿਆਸਪੁਰਾ
'ਆਪ' ਆਗੂਆਂ ਨੇ ਅਕਾਲ ਤਖ਼ਤ ਦੇ ਜਥੇਦਾਰ ਤੋਂ ਸੁਖਬੀਰ ਬਾਦਲ ਉੱਤੇ ਕਾਰਵਾਈ ਕਰਨ ਦੀ ਕੀਤੀ ਮੰਗ
CM ਕੇਜਰੀਵਾਲ ਦੀ PM ਨੂੰ ਚਿੱਠੀ, ਟੀਕਾਕਰਣ ਕੇਂਦਰ ਖੋਲ੍ਹਣ ਦੀਆਂ ਸ਼ਰਤਾਂ 'ਚ ਛੋਟ ਦੀ ਕੀਤੀ ਮੰਗ
ਨਵੇਂ ਕੇਂਦਰ ਖੋਲ੍ਹਣ ਦੇ ਨਿਯਮਾਂ ਨੂੰ ਸਰਲ ਬਣਾਇਆ ਜਾਵੇ ਅਤੇ ਸਾਰਿਆਂ ਨੂੰ ਟੀਕਾ ਲਗਵਾਉਣ ਦੀ ਆਗਿਆ ਦਿੱਤੀ ਜਾਵੇ
ਸੂਬੇ 'ਚ ਕੋਈ ਮੁੱਖ ਮੰਤਰੀ ਨਹੀਂ ਸਿਰਫ਼ ਲੁਟੇਰਿਆਂ ਦਾ ਟੋਲਾ ਹੈ ਜੋ ਸਿਰਫ਼ ਲੁੱਟ ਰਿਹੈ - ਬੀਬੀ ਬਾਦਲ
ਕੈਪਟਨ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਨੱਚ ਰਿਹਾ ਹੈ
ਕੋਰੋਨਾ ਦਾ ਕਹਿਰ ਜਾਰੀ, 8 ਅਪ੍ਰੈਲ ਨੂੰ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ ਪੀਐਮ ਮੋਦੀ
ਵੀਡੀਓ ਕਾਨਫਰੰਸ ਜ਼ਰੀਏ ਹੋਵੇਗੀ ਅਹਿਮ ਮੀਟਿੰਗ
ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ UP ’ਚ ਦਫ਼ਾ 144 ਲਾਗੂ
ਕਿਸੇ ਵੀ ਪ੍ਰੋਗਰਾਮ ਵਿੱਚ 100 ਤੋਂ ਵੱਧ ਲੋਕਾਂ ਦੇ ਇਜਾਜ਼ਤ ਲੈ ਕੇ ਇਕੱਠੇ ਹੋਣ ਉੱਤੇ ਛੋਟ ਹੈ।
ਪੰਜਾਬ ਦੇ ਲੋਕ ਪੰਜਾਬ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ - ਬੀਬੀ ਜਗੀਰ ਕੌਰ
ਕਾਂਗਰਸ ਸਰਕਾਰ ਨੇ ਝੂਠ ਦੇ ਸਹਾਰੇ ਹੀ ਚਲਾਈ ਸਰਕਾਰ - ਬੀਬੀ ਜਗੀਰ ਕੌਰ