ਖ਼ਬਰਾਂ
UK ’ਚ ਕੋਰੋਨਾ ਦੇ ਨਵੇਂ ਰੂਪ ਤੋਂ ਭਾਰਤ ’ਚ ਹਲ-ਚਲ, ਤੁਰੰਤ ਲੱਗੇ ਉਡਾਣਾਂ ’ਤੇ ਰੋਕ - ਕੇਜਰੀਵਾਲ
ਯੂਰਪ ਦੇ ਕਈ ਦੇਸ਼ਾਂ ਨੇ ਯੂ. ਕੇ. ਜਾਣ ਵਾਲੀਆਂ ਫਲਾਈਟਾਂ ’ਤੇ ਰੋਕ ਲਗਾ ਦਿੱਤੀ ਹੈ।
ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ। ਸੁੰਦਰ ਵੀ ਤੇ ਭਿਆਨਕ ਵੀ!
ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨੀਆਂ ਨੇ ਇਸ ਨੂੰ ਕੁਝ ਸਮੇਂ ਲਈ ਆਪਣੇ ਸਾਮਰਾਜ ਵਿਚ ਕੀਤਾ ਸੀ ਸ਼ਾਮਿਲ
ਮੋਹਾਲੀ ਦੇ DC ਹੋਇਆ ਕੋਰੋਨਾ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
3 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ, ਜਿੱਥੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਮੌਜੂਦ ਸਨ।
ਕੋਰੋਨਾ ਵਾਇਰਸ ‘ਤੇ ਕਾਬੂ ਪਾਉਣ ਤੋਂ ਬਾਅਦ CAA ‘ਤੇ ਵਧਾਵਾਂਗੇ ਕਦਮ - ਅਮਿਤ ਸ਼ਾਹ
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਮਿਤ ਸ਼ਾਹ ਦਾ ਬੰਗਾਲ ਦੌਰਾ
22-25 ਦਸੰਬਰ ਤੱਕ ਚੱਲੇਗਾ ਇੰਡੀਅਨ ਇੰਟਰਨੈਸ਼ਨਲ ਸਾਇੰਸ ਫੈਸਟੀਵਲ, PM ਮੋਦੀ ਕਰਨਗੇ ਸੰਬੋਧਨ
ਇਹ ਫੈਸਟੀਵਲ 25 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਮੌਕੇ ਸਮਾਪਤ ਹੋਵੇਗਾ।
ਜੇਕਰ ਐਮਐਸਪੀ ਖਤਮ ਹੋਈ ਤਾਂ ਛੱਡ ਦਵਾਂਗਾ ਰਾਜਨੀਤੀ- ਮਨੋਹਰ ਲਾਲ ਖੱਟੜ
ਖੱਟੜ ਨੇ ਕਿਹਾ- ਜੇ ਸਰਕਾਰ ਝੁਕੀ ਤਾਂ ਗਲਤ ਦਿਸ਼ਾ ਵਿਚ ਜਾਵੇਗਾ ਦੇਸ਼
ਕਿਸਾਨ ਅੰਦੋਲਨ ਸਮਰਥਨ: ਖੇਤੀ ਕਾਨੂੰਨਾਂ ਵਿਰੁੱਧ 23 ਦਸੰਬਰ ਨੂੰ ਕੇਰਲ ਸਰਕਾਰ ਲਿਆਏਗੀ ਪ੍ਰਸਤਾਵ
ਘੱਟ ਮਿਆਦ ਵਾਲਾ ਵਿਧਾਨ ਸਭਾ ਸੈਸ਼ਨ ਸਿਰਫ਼ ਖੇਤੀ ਕਾਨੂੰਨਾਂ ਉੱਤੇ ਚਰਚਾ ਕਰਨ ਲਈ ਸੀਮਤ ਹੋਵੇਗਾ ਤੇ ਕੇਰਲ ਵਿਧਾਨ ਸਭਾ ਦਾ ਮੁਕੰਮਲ ਬਜਟ ਸੈਸ਼ਨ 8 ਜਨਵਰੀ ਤੋਂ ਹੋਵੇਗਾ।
ਪੰਜਾਬ ‘ਚ ਕਿਸਾਨ ਧਰਨਿਆਂ ਲਈ ਟੈਂਟ ਬੈਨ ਕਰਨ ‘ਤੇ ਕਿਸਾਨ ਆਗੂ ਪੰਧੇਰ ਦੀ ਕੈਪਟਨ ਨੂੰ ਘੂਰੀ
ਜਦੋਂ ਪ੍ਰੋਗਰਾਮ ਸਾਡਾ ਹੈ ਫਿਰ ਵਿਦੇਸ਼ੀ ਏਜੰਸੀਆਂ ਦਾ ਹੱਥ ਕਿਵੇਂ ਹੋਵੇਗਾ।
ਗੁਰਦਾਸਪੁਰ ਦੇ ਭਾਰਤ-ਪਾਕਿ ਸਰਹੱਦੀ ਇਲਾਕੇ 'ਚੋਂ ਮਿਲੇ 11 ਗ੍ਰਨੇਡ
ਪੁਲਿਸ ਅਤੇ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੇ ਜਵਾਨ ਪੂਰੇ ਖੇਤਰ ਵਿੱਚ ਤਿੱਖੀ ਤਲਾਸ਼ੀ ਮੁਹਿੰਮ ਚਲਾ ਰਹੇ ਹਨ।
5 ਦਿਨਾਂ 'ਚ ਦੋ ਔਰਤਾਂ ਨਾਲ ਵਿਆਹ ਕਰਵਾ ਕੇ ਫਰਾਰ ਹੋਇਆ ਇੰਜੀਨੀਅਰ, ਪਰਿਵਾਰ ਵਲੋਂ FIR ਦਰਜ
ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ।