ਖ਼ਬਰਾਂ
ਪੈਂਗੋਂਗ ਤੋਂ ਪਿੱਛੇ ਹਟਣ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਗੱਲਬਾਤ ਹੋਈ ਸ਼ੁਰੂ
ਦੋਵੇਂ ਦੇਸ਼ਾਂ ਦੀਆਂ ਫੌਜਾਂ ਪੈਂਗੋਂਗ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਗਈਆਂ
ਨਵਜੋਤ ਸਿੱਧੂ ਦਾ ਟਵੀਟ- ਹਕੂਮਤ ਉਹੀ ਕਰਦਾ ਹੈ, ਜੋ ਦਿਲਾਂ ’ਤੇ ਰਾਜ ਕਰੇ
ਕਿਸਾਨੀ ਸੰਘਰਸ਼ ਦੌਰਾਨ ਲਗਾਤਾਰ ਸੋਸ਼ਲ ਮੀਡੀਆ ‘ਤੇ ਐਕਟਿਵ ਹਨ ਨਵਜੋਤ ਸਿੱਧੂ
ਦਿੱਲੀ ਹਿੰਸਾ ਮਾਮਲੇ 'ਚ 5 ਹੋਰ ਕਿਸਾਨਾਂ ਨੂੰ ਮਿਲੀ ਜ਼ਮਾਨਤ, ਮਨਜਿੰਦਰ ਸਿਰਸਾ ਨੇ ਦਿੱਤੀ ਜਾਣਕਾਰੀ
ਨੌਦੀਪ ਕੌਰ ਦੀ ਜ਼ਮਾਨਤ ਬਾਰੇ ਮਨਜਿੰਦਰ ਸਿਰਸਾ ਨੇ ਆਪਣੇ ਫੇਸਬੁੱਕ ਪੇਜ਼ ਤੋਂ ਲਾਈਵ ਹੋ ਕੇ ਜਾਣਕਾਰੀ ਦਿੱਤੀ ਸੀ।
ਕਿਸਾਨੀ ਮੋਰਚਾ: ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਗੁਰਦਾਸਪੁਰ ਤੋਂ ਰਵਾਨਾ ਹੋਈਆਂ 50 ਟਰਾਲੀਆਂ
ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਲਾਏ ‘ਕਿਸਾਨ ਏਕਤਾ ਜ਼ਿੰਦਾਬਾਦ’ ਦੇ ਨਾਅਰੇ
ਵਿਆਹ ਦੇ ਦੋ ਹਫ਼ਤੇ ਬਾਅਦ ਨੌਜਵਾਨ ਦੀ ਨਹਿਰ ਵਿਚ ਤੈਰਦੀ ਮਿਲੀ ਲਾਸ਼
ਪਰਿਵਾਰਕ ਮੈਂਬਰਾਂ ਨੇ ਅਣਪਛਾਤੇ ਵਿਅਕਤੀਆਂ ਤੇ ਗਹਿਰੀ ਸਾਜਿਸ਼ ਰਚਣ ਦੇ ਲਾਏ ਇਲਜ਼ਾਮ
ਮਹਿੰਗਾਈ ਨੂੰ ਲੈ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ
ਮਹਿੰਗਾਈ ਤੋਂ ਦੇਸ਼ ਦੀ ਜਨਤਾ ਪਰੇਸ਼ਾਨ, ਕਿਸਾਨਾਂ ਦੀ ਵੀ ਨਹੀਂ ਹੋ ਰਹੀ ਕੋਈ ਸੁਣਵਾਈ। "
ਕਿਸਾਨ ਆਗੂਆਂ ਨਾਲ ਗੱਲਬਾਤ ਕਰਨਗੇ ਕੇਜਰੀਵਾਲ, ਐਤਵਾਰ ਨੂੰ ਵਿਧਾਨ ਸਭਾ ’ਚ ਹੋਵੇਗੀ ਮੀਟਿੰਗ
ਖੇਤੀ ਕਾਨੂੰਨਾਂ ਅਤੇ ਕਿਸਾਨਾਂ ਨਾਲ ਸਬੰਧਤ ਹੋਰ ਕਈ ਮੁੱਦਿਆਂ ‘ਤੇ ਹੋਵੇਗੀ ਚਰਚਾ
ਸਚਿਨ ਤੇਂਦੁਲਕਰ ਦੇ ਬੇਟੇ ਦੀ ਖਰੀਦ ਤੋਂ ਬਾਅਦ ਲੋਕੀ ਇਸ ਤਰੀਕੇ ਨਾਲ ਕਰ ਰਹੇ ਨੇ ਸਚਿਨ ਨੂੰ ਮੈਸੇਜ਼
ਅਰਜੁਨ ਪਿਛਲੇ ਦੋ-ਤਿੰਨ ਸੀਜ਼ਨਾਂ ਲਈ ਫਰੈਂਚਾਇਜ਼ੀ ਦਾ ਨੈੱਟ ਗੇਂਦਬਾਜ਼ ਵੀ ਰਿਹਾ
ਪੈਟਰੋਲ ਦੀਆਂ ਕੀਮਤਾਂ ’ਤੇ ਮੰਤਰੀ ਦਾ ਬਿਆਨ, ਮਹਿੰਗਾਈ ਨਾਲ ਆਮ ਜਨਤਾ ਨੂੰ ਜ਼ਿਆਦਾ ਫਰਕ ਨਹੀਂ
ਪੈਟਰੋਲ ਦੀਆਂ ਕੀਮਤਾਂ ‘ਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਅਤੇ ਸੈਰ ਸਪਾਟਾ ਮੰਤਰੀ ਦਾ ਬਿਆਨ
ਮਥੁਰਾ ਵਿੱਚ ਭਿਆਨਕ ਸੜਕ ਹਾਦਸਾ, ਚਾਰ ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ
ਮੌਕੇ 'ਤੇ ਪਹੁੰਚੀ ਪੁਲਿਸ